Icon | eWord | COMPUTER SCIENCE | CSPunjab.Com

CSPunjab

Video : e-Word

COMPUTER SCIENCE

Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

When there's a task that can be done manually in 10 minutes but you find a way to automate it in 10 days. I'm gonna do what's called a Programmer move.

ਆਈਕਨ ਇੱਕ ਪ੍ਰੋਗਰਾਮ, ਵਿਸ਼ੇਸ਼ਤਾਂ ਜਾਂ ਫਾਇਲ ਦੀ ਇੱਕ ਛੋਟੇ ਰੂਪ ਵਿੱਚ ਗ੍ਰਾਫੀਕਲ ਪੇਸ਼ਕਾਰੀ ਹੈ।  ਜਦੋ ਤੁਸੀਂ ਕਿਸੇ ਆਈਕਨ ਤੇ ਕਲਿੱਕ ਜਾਂ ਡਬਲ-ਕਲਿੱਕ ਕਰਦੇ ਹੋ, ਤਾਂ ਸਬੰਧਿਤ ਫਾਇਲ ਜਾਂ ਪ੍ਰੋਗਰਾਮ ਖੁੱਲਦਾ ਹੈ ਜਾਂ ਕੋਈ ਇਸ ਨਾਲ ਸਬੰਧਿਤ ਕੰਮ ਹੁੰਦਾ ਹੈ।  ਉਦਾਰਣ ਲਈ, ਜੇਕਰ ਤੁਸੀਂ ਮਾਈ ਕੰਪਿਊਟਰ ਆਈਕਨ ਤੇ ਦੋ ਵਾਰ ਕਲਿੱਕ ਕਰਦੇ ਹੋ ਤਾਂ ਇਹ ਵਿੰਡੋਜ਼ ਐਕਸਪਲੋਰਰ ਖੋਲੇਗਾ। ਆਈਕਨ ਜੀ.ਯੂ.ਆਈ. (ਗ੍ਰਾਫਿਕਲ ਯੂਜ਼ਰ ਇੰਟਰਫੇਸ) ਓਪਰੇਟਿੰਗ ਸਿਸਟਮ ਦਾ ਇੱਕ ਹਿੱਸਾ ਹਨ, ਜਿਸ ਵਿਚ Apple macOS X ਅਤੇ Microsoft Windows ਸ਼ਾਮਲ ਹਨ। 

ਆਈਕਨ ਯੂਜ਼ਰ ਨੂੰ ਆਈਕਨ ਦੁਆਰਾ ਦਰਸਾਈ ਗਈ ਫਾਇਲ ਦੀ ਕਿਸਮ ਦੀ ਤੇਜੀ ਨਾਲ ਪਹਿਚਾਣ ਕਰਨ ਵਿਚ ਮਦਦ ਕਰਦੇ ਹਨ। 

ਮਾਈ ਕੰਪਿਊਟਰ ਮਾਈਕਰੋਸਾਫਟ ਵਿੰਡੋਜ਼ ਵਿੱਚ ਆਈਕਨਾਂ ਦੀ ਇਕ ਉਦਾਰਨ ਹੈ। 

Icon is a small graphical Representation of a program, feature, or file. When you click or double-click an icon, the associated file or program opens or an action is performed. For example, if you were to double-click My Computer icon, it would open Windows Explorer. Icons are a component of GUI (Graphical User Interface) operating systems, including Apple macOS X and Microsoft Windows. Icons help users quickly identify the type of file represented by the icon.

"My Computer" is an example of icons in Microsoft Windows.

ਦਿਲਚਸਪ ਤੱਥ: 
ਯੂਜ਼ਰ ਦਬਾ ਕੇ, ਨਵਾਂ ਨਾਮ ਟਾਈਪ ਕਰਕੇ ਅਤੇ ਫਿਰ Enter ਦਬਾ ਕੇ ਕਿਸੇ ਵੀ ਹਾਈਲਾਈਟ ਕੀਤੇ ਵਿੰਡੋਜ਼ ਆਈਕਨ ਦਾ ਨਾਮ ਬਦਲ ਸਕਦੇ ਹਨ। 

Interesting Facts:

Users can quickly rename any highlighted Windows icon by pressing F2, typing in a new name and then pressing Enter.

Admin