Big Data | eWord | COMPUTER SCIENCE | CSPunjab.Com

CSPunjab

Video : e-Word

COMPUTER SCIENCE

Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

When there's a task that can be done manually in 10 minutes but you find a way to automate it in 10 days. I'm gonna do what's called a Programmer move.

ਬਿਗ ਡਾਟਾ ਬਹੁਤ ਜ਼ਿਆਦਾ ਵੱਡੇ ਸਤਰ ਤੇ ਇਕੱਠਾ ਡਾਟਾ ਹੈ ਜੋ ਅਜੇ ਵੀ ਵੱਧ  ਰਿਹਾ ਹੈ।  ਇਹ ਇੰਨਾ ਵੱਡਾ ਹੈ ਕੇ ਆਮ ਤੌਰ ਉੱਤੇ ਵਰਤੇ ਜਾਣ ਵਾਲੇ ਟੂਲ ਇਸ ਨੂੰ ਪ੍ਰੋਸੈਸ  ਨਹੀਂ ਸਰ ਸਕਦੇ।

ਇਹ ਡਾਟਾ ਸੋਸ਼ਲ ਮੀਡੀਆ ਪਲੈਟਫਾਰਮ, ਵੈੱਬ, ਸੈਂਸਰ ਇੰਟਰਨੈਟ ਆਫ ਥਿੰਗਸ ਦੀਆਂ ਉਪਕਰਨਾਂ ਤੋਂ ਇਕੱਤਰ ਹੁੰਦਾ ਹੈ।  ਇਹ ਡਾਟਾ "ਸਟਰਕਚਰਡ" (ਡੀ.ਬੀ.ਐਮ.ਐਸ ਟੇਬਲ ਵਾਂਗ) ਜਾਂ  "ਅਨਸਟਰਕਚਰਡ" (ਆਡੀਓ, ਵੀਡੀਓ, ਅਤੇ ਤਸਵੀਰਾਂ ਦੇ ਰੂਪ ਵਿਚ ਹੋ ਸਕਦਾ ਹੈ।  

ਬਿਗ ਡਾਟਾ ਇਸ  ਸਿਧਾਂਤ ਤੇ  ਕੰਮ ਕਰਦਾ ਹੈ ਕਿ ਤੁਹਾਡੇ ਕੋਲ ਜਿੱਨੀ ਵੱਧ ਜਾਣਕਾਰੀ ਹੋਵੇਗੀ ਤੁਸੀਂ ਉੱਨਾ ਵਧੀਆਂ ਵਿਸ਼ਲੇਸ਼ਣ ਕਰ ਸਕਦੇ ਹੋ ਅਤੇ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ ਦਾ ਅੰਦਾਜ਼ਾ ਲਗਾ ਸਕਦੇ ਹੋ।  ਕੰਪਨੀਆਂ ਇਸ ਦੀ ਸਹਾਇਤਾ ਨਾਲ ਭਵਿੱਖ ਦੀਆਂ ਯੋਜਨਾਵਾਂ ਬਣਾਉਂਦੀਆਂ ਹਨ। 

Big Data is a collection of data that is huge in volume, yet growing with time. It is a data with so large size and complexity that none of traditional data management tools can store it or process it efficiently.

Data is produced by different sources like social media platforms, web, sensors, IoT devices, and many more. It can be either “structured” (like tables in DBMS), or “unstructured” (like audios, videos, images).

Big Data works on the principle that the more you know about anything or any situation, the more reliably you can gain new insights and make predictions about what will happen in the future.

ਦਿਲਚਸਪ ਤੱਥ
1) ਸੰਸਾਰ ਦਾ 90% ਡਾਟਾ ਪਿਛਲੇ 2 ਸਾਲਾਂ ਵਿਚ ਇਕੱਤਰ ਹੋਇਆ ਹੈ। 
2) ਜੇ ਇੱਕ ਦਿਨ ਵਿਚ ਇੱਕਤਰ ਹੋਏ ਡਾਟਾ ਨੂੰ DVD ਵਿਚ ਭਰਿਆ ਜਾਵੇ ਤਾਂ ਦਾ ਢੇਰ ਚੰਦ ਤੱਕ ਦੋ ਵਾਰੀ ਲੱਗ ਜਾਵੇਗਾ।
3) ਉਪਭੋਗਤਾ ਰੋਜ਼ਾਨਾ 100 ਬਿਲੀਅਨ ਤੋਂ ਵੱਧ ਸੁਨੇਹਿਆਂ ਦਾ ਆਵਾਨ-ਪ੍ਰਦਾਨ ਕਰਦੇ ਹਨ। 
 
Interesting Facts:  

1) Over 90% of all the data in the world was created on the past 2 years.

2) If you burned all the data created in just one day onto DVDs, you could stack them on top of each other and reach the moon-twice. 

3) WhatsApp users exchange over 100 Billion Messages Daily.

Admin