#7 #short big, small, tt, pre, center, mark | Formatting Tags | Part-6 | HTML | Practical | | CSPunjab.Com

CSPunjab

Type : HTML, CSS, JavaScript-Shorts

Language(s) : Punjabi/Hindi/English

Monospaced Font : ਜਿਆਦਾਤਰ ਫੌਂਟਸ ਵਿੱਚ ਵੱਖੋ ਵੱਖਰੇ ਅੱਖਰਾਂ ਦੀ ਚੌੜਾਈ ਵੱਖਰੀ (variable-width) ਹੁੰਦੀ ਹੈ, (ਉਦਾਹਰਣ ਲਈ: 'w' ਦੀ ਚੌੜਾਈ 'i' ਤੋਂ ਜ਼ਿਆਦਾ ਹੁੰਦੀ ਹੈ) । ਪਰੰਤੂ ਮੋਨੋਸਪੇਸ਼ਡ ਫੌਂਟ ਵਿੱਚ ਸਾਰੇ ਅੱਖਰ ਇਕੋ ਬਰਾਬਰ ਚੌੜਾਈ ਦੇ ਹੁੰਦੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਹਰੇਕ ਅੱਖਰ ਦੀ ਚੌੜਾਈ ਇਕੋ ਜਿਹੀ ਹੋਵੇ ਤਾਂ ਸਾਨੂੰ ਟੈਕਸਟ ਕੰਟੈਟਸ ਨੂੰ tt .../tt ਟੈਗਜ਼ ਦੇ ਵਿਚਕਾਰ ਲਿਖਣਾ ਚਾਹੀਦਾ ਹੈ। tt ਟੈਗ ਟੈਲੀਟਾਈਪ (teletype text) ਦਾ ਸੰਖੇਪ ਰੂਪ ਹੈ। ਨੋਟ : - HTML 5 ਦੁਆਰਾ ਹੁਣ ਇਸ ਟੈਗ ਨੂੰ ਸਪੋਰਟ (support) ਨਹੀਂ ਕੀਤਾ ਜਾਂਦਾ।

Admin

Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

When there's a task that can be done manually in 10 minutes but you find a way to automate it in 10 days. I'm gonna do what's called a Programmer move.