#5 Superscript & Subscript | Short | Formatting Tags in Punjabi | Part-4 | HTML | Practical | | CSPunjab.Com

CSPunjab

Type : HTML, CSS, JavaScript-Shorts

Language(s) : Punjabi

HTML ਡਾਕੂਮੈਂਟ ਵਿੱਚ sup ਟੈਗ ਦੀ ਵਰਤੋਂ ਸੁਪਰਸਕ੍ਰਿਪਟ ਰੂਪ ਵਿੱਚ ਟੈਕਸਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ ਇਹ ਇੱਕ ਕੰਨਟੈਨਰ ਟੈਗ ਹੈ sup.../sup ਟੈਗ ਵਿੱਚਕਾਰ ਲਿਖਿਆ ਕੰਨਟੈਂਟ ਇਕ ਸੁਪਰਸਕ੍ਰਿਪਟ ਦੇ ਰੂਪ ਵਿਚ ਦਿਖਾਇਆ ਜਾਂਦਾ ਹੈ ਸੁਪਰਸਕ੍ਰਿਪਟ ਟੈਕਸਟ ਆਮ ਲਾਈਨ ਦੇ ਅੱਧੇ ਅੱਖਰ ਤੋਂ ਉੱਪਰ half of character above the normal line ਦਿਖਾਈ ਦਿੰਦਾ ਹੈ ਅਤੇ ਕਈ ਵਾਰ ਛੋਟੇ ਫੋਟ ਵਿੱਚ ਦਰਸਾਇਆ ਜਾਂਦਾ ਹੈ ਸੁਪਰਸਕ੍ਰਿਪਟ ਟੈਕਸਟ ਦੀ ਵਰਤੋਂ ਗਣਿਤ ਦੇ ਸਮੀਕਰਨਾਂ mathematic equation ਵਿੱਚ ਕੀਤੀ ਜਾ ਸਕਦੀ ਹੈ ਉਧਾਰਨ ਲਈ x2y ਇੱਥੇ 2 ਇਕ ਸੁਪਰਸਕ੍ਰਿਪਟ ਹੈ ਸੁਪਰਸਕ੍ਰਿਪਟ ਟੈਕਸਟ ਫੁੱਟ ਨੋਟਸ footnotes ਲਈ ਵੀ ਵਰਤਿਆ ਜਾ ਸਕਦਾ ਹੈ ।

Admin

Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

When there's a task that can be done manually in 10 minutes but you find a way to automate it in 10 days. I'm gonna do what's called a Programmer move.