10th (ਕੰਪਿਊਟਰ ਸਾਇੰਸ/Computer Science) - 2026-27

ਪਾਠ-2/Chapter-2
HTML ਫੰਡਮੈਂਟਲਜ਼/HTML Fundamentals





Q-1.
ਕਿਸੇ ਵੀ HTML ਦਸਤਾਵੇਜ ਵਿਚ ਪਹਿਲਾ ਟੈਗ ਕੀ ਹੋਣਾ ਚਾਹੀਦਾ ਹੈ?
What should be the first tag in any HTML document?
Q-1. Objective  

1) /< head >
2) /< title >
3) /< html >
4) /< document >

Ans.) /< html >

Q-2.
ਛੋਟੇ ਸਾਈਜ਼ ਦੇ ਹੈਡਿੰਗ ਲਈ ਸਹੀ HTML ਟੈਗ ਚੁਣੋ?
Choose the correct HTML tag for the small size of the heading?
Q-2. Objective  

1) /< heading >
2) /< h6 >
3) /< h1 >
4) /< head >

Ans.) /< h6 >

Q-3.
ਲਾਈਨ ਬ੍ਰੇਕ ਪਾਉਣ ਲਈ ਸਹੀ HTML ਟੈਗ ਕੀ ਹੈ ?
What is the correct HTML tag to insert a line break?
Q-3. Objective  

1) /< br >
2) /< Ib >
3) /< break >
4) /< newline >

Ans.) /< br >

Q-4.
ਇਹਨਾਂ ਵਿੱਚੋ ਕਿਹੜਾ ਕੰਨਟੇਨਰ ਟੈਗ ਨਹੀਂ ਹੈ ?
Which of these is NOT a container tag?
Q-4. Objective  

1) /< P >
2) /< u >
3) /< I >
4) /< img >

Ans.) /< img >

Q-5.
ਕੁਝ ਟੈਗ ਟੈਕਸਟ ਨੂੰ ਦੋਨੋ ਪਾਸੋ ਦਰਸਾਉਂਦੇ ਹਨ ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ।
Some tags show text on both sides of what they are called.
Q-5. Objective  

1) /Couple Tags
2) /Single Tags
3) /Double Tags
4) /Pair Tags

Ans.) /Pair Tags

Q-6.
Marquee HTML ਵਿੱਚ ਇਕ ਟੈਗ ਹੈ।
Marquee HTML has a tag.
Q-6. Objective  

1) /Mark the list of items to maintain in queque
2) /Mark the text so that it is hidden in browser
3) /Display text with scrolling effect
4) /None of these

Ans.) /Display text with scrolling effect

Q-7.
HTML Supports
HTML Supports
Q-7. Objective  

1) /Ordered lists
2) /unordered lists
3) /both type of lists
4) /does not support those types

Ans.) /both type of lists

Q-8.
ਜੇਕਰ ਚਿੱਤਰ ਬ੍ਰਾਊਜ਼ਰ ਵਿਚ ਲੋਡ ਨਹੀਂ ਕਰ ਸਕਦਾ ਤਾਂ ਟੈਕਸਟ ਨੂੰ ਪ੍ਰਦਰਸ਼ਿਤ ਕਰਨ ਲਈ img ਟੈਗ ਨਾਲ ਕਿਹੜਾ ਗੁਣ ਵਰਤਿਆ ਜਾਂਦਾ ਹੈ ?
If the image cannot be loaded in the browser, what attribute is used with the img tag to display the text?
Q-8. Objective  

1) /Description
2) /Name
3) /Alt
4) /ID

Ans.) /Alt

Q-9.
ਇਕ ਵੈੱਬਪੇਜ ਤਸਵੀਰ ਦਿਖਾਉਂਦਾ ਹੈ। ਇਸ ਤਸਵੀਰ ਨੂੰ ਪ੍ਰਦਰਸ਼ਿਤ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ?
Displays a webpage image. What tag is used to display this picture?
Q-9. Objective  

1) /Picture
2) /Image
3) /Img
4) /Src

Ans.) /Img

Q-10.
ਕਿਹੜਾ ਟੈਗ ਤੁਹਾਡੇ ਵੈੱਬਪੇਜ ਤੇ horizontally ਲਾਈਨ ਬਣਾਉਦਾ ਹੈ ?
Which tag creates a line horizontally on your webpage?
Q-10. Objective  

1) /< hr >
2) /< line >
3) /< line direction="horizontally" >
4) /< tr >

Ans.) /< hr >

Q-11.
ਕਿਹੜਾ ਟੈਗ ਤੁਹਾਨੂੰ ਇਕ ਸਾਰਣੀ ਵਿਚ ਇਕ ਕਤਾਰ ਸ਼ਾਮਿਲ ਕਰਨ ਦੀ ਇਜਾਜਤ ਦਿੰਦਾ ਹੈ ?
Which tag allows you to add a row in a table?
Q-11. Objective  

1) /< td >and < /td >
2) /< cr >and </ cr >
3) /< th >and </ th >
4) /< tr >and </ tr >

Ans.) /< tr >and </ tr >

Q-12.
HTML ਦਾ ਪੂਰਾ ਰੂਪ ਕੀ ਹੈ ?
What is the full form of HTML?
Q-12. Objective  

1) /Hyper text markup language
2) /Hyphenation text markup language
3) /Hyphenation test marking language
4) /Hyper text marking launguage

Ans.) /Hyper text markup language

Q-13.
FTP ਪ੍ਰੋਗਰਾਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ ?
FTP program is used for what purpose?
Q-13. Objective  

1) ਸਰਵਰ ਤੋਂ ਫਾਈਲਾਂ ਟਰਾਂਸਫਰ ਕਰਨ ਲਈ /Transfer files from a server
2) ਵੈਬਸਾਈਟ ਨੂੰ ਬਣਾਉਣ ਲਈ /To create a website
3) ਇੰਟਰਨੈੱਟ ਨਾਲ ਕੰਨੇਕਟ ਕਰਨ ਲਈ /To connect to the Internet
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) ਸਰਵਰ ਤੋਂ ਫਾਈਲਾਂ ਟਰਾਂਸਫਰ ਕਰਨ ਲਈ /Transfer files from a server

Q-14.
ਕਿਹੜਾ ਟੈਗ ਪਾਵਰ ਨੂੰ ਦਰਸਾਉਂਣ ਲਈ ਵਰਤਿਆ ਜਾਵੇਗਾ (A+B) <Sup>2</Sup>?
Which tag will be used to indicate power (A + B) <Sup>2</Sup>?
Q-14. Objective  

1) /< sup >
2) /< sub >
3) /< b >
4) /< p >

Ans.) /< sup >

Q-15.
HTML ਵਿਚ ਡਿਜਾਇਨ ਕੀਤੇ ਪੇਜ਼ ਨੂੰ ਕਹਿੰਦੇ ਹਨ।
What is Called designed page in the HTML.
Q-15. Objective  

1) /Yellow Page
2) /Web Page
3) /Server Page
4) /Front Page

Ans.) /Web Page

Q-16.
HTML ਦਸਤਾਵੇਜ ਨੂੰ ਸੇਵ ਕਰਨ ਲਈ। ........ ਐਕਸਟੇਂਸ਼ਨ ਵਰਤੀ ਜਾਂਦੀ ਹੈ।
Which extension is used to save HTML File.
Q-16. Objective  

1) /.htl
2) /.html
3) /.hml
4) /.htnl

Ans.) /.html

Q-17.
HTML ਟੈਗਜ ............... ਬਰੈਕਟਾਂ ਦੇ ਵਿਚ ਵਰਤੇ ਜਾਂਦੇ ਹਨ।
HTML tags are used within ............... brackets.
Q-17. Objective  

1) /Angle
2) /Square
3) /Round
4) /Curly

Ans.) /Angle

Q-18.
............... ਵੈੱਬਪੇਜ ਨੂੰ ਆਪਸ ਵਿਚ ਜੋੜਦਾ ਹੈ।
............... webpage connect to one another.
Q-18. Objective  

1) /Connector
2) /Link
3) /Hyperlink
4) /None of the above

Ans.) /Hyperlink

Q-19.
ਇਹਨਾਂ ਵਿੱਚੋ ਕਿਹੜਾ ਸੈਕਸ਼ਨ ਵਰਤ ਕੇ ਟੈਕਸਟ ਤੇ ਟੈਗਜ ਸਿਧੇ ਵਿਖਾਏ ਜਾਂਦੇ ਹਨ।
...
Q-19. Objective  

1) /Head
2) /Body
3) /Title
4) /Html

Ans.) /Body

Q-20.
ਇਹਨਾਂ ਵਿੱਚੋ ਕਿਹੜੀ ਚੀਜ਼ ਬ੍ਰਾਊਜ਼ਰ ਅਤੇ ਸਰਚ ਇੰਜਣਾਂ ਦੁਆਰਾ ਸਟੋਰ ਕਰਕੇ ਵਰਤੀ ਜਾਂਦੀ ਹੈ।
Which of these is used by browsers and search engines?
Q-20. Objective  

1) /Cookies
2) /Meta tages
3) /Form
4) /Frame

Ans.) /Cookies

Q-21.
< HR > ਟੈਗ ਲੇਟਵੀਂ ਕਤਾਰ ਬਣਾਉਣ ਲਈ ਵਰਤਿਆ ਜਾਂਦਾ ਹੈ। ਉਸ ਦੇ attributes ਹੇਠ ਲਿਖੇ ਅਨੁਸਾਰ ਹਨ।
The < HR > tag is used to create the horizontal row. its attributes are as follows:
Q-21. Objective  

1) /Size
2) /Width
3) /Align
4) /All of the above

Ans.) /All of the above

Q-22.
< Table > ਵਿਚ ਹੋਰ ਵਰਤੇ ਜਾਂਦੇ ਟੈਗਜ ਹੇਠ ਲਿਖੇ ਅਨੁਸਾਰ ਹਨ।
Other tags used in < Table > are as follows.
Q-22. Objective  

1) /< TR >
2) /< TH >
3) /< TD >
4) /All of the above

Ans.) /All of the above

Q-23.
..................... ਸਾਫਟਵੇਅਰ ਨੂੰ ਇੱਕ ਵੈੱਬਪੇਜ ਤੇ ਪੁਹੰਚ ਕਰਨ ਲਈ ਵਰਤਿਆ ਜਾਂਦਾ ਹੈ।
..................... software used to access a webpage.
Q-23. Objective  

1) /Window Explorer
2) /Web Browser
3) /Notepad
4) /Internet

Ans.) /Web Browser

Q-24.
ALT ਦਾ ਮਤਲਬ ਹੈ ...................
Alt means ..............
Q-24. Objective  

1) /Alternate
2) /Web Browser
3) /Image
4) /Hypertext Markup Language

Ans.) /Alternate

Q-25.
............ ਟੈਗ ਨੂੰ ਇਕ ਸੂਚੀ ਦੇ element ਪ੍ਰਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ।
The ............ tag is used to define the element of a list.
Q-25. Objective  

1) /< List >
2) /< LI >
3) /< Table >
4) /< Tr >

Ans.) /< LI >

Q-26.
ਇਕ unorganised list ਦਰਸਾਉਣ ਲਈ ............... ਸੂਚੀ ਵਰਤੀ ਜਾਂਦੀ ਹੈ।
The ............... list is used to indicate an unorganised list.
Q-26. Objective  

1) /Order List
2) /Unordered List
3) /Heading
4) /Background

Ans.) /Unordered List

Q-27.
................. ਵਿਚ Title ਸ਼ਾਮਿਲ ਹੁੰਦੇ ਹਨ ਜੋ ਕਿ HTML ਦਸਤਾਵੇਜ ਦੇ Heading ਦੀ ਪਛਾਣ ਕਰਦਾ ਹੈ।
................. contains the title that identifies the heading of the HTML document.
Q-27. Objective  

1) /HTML
2) /Body
3) /Heading
4) /< head >

Ans.) /Heading

Q-28.
HTML ਇਕ ਭਾਸ਼ਾ Structured ਹੈ।
HTML is a language structured.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-29.
ਟੇਬਲ ਸਿਰਲੇਖ < TH > ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ </ TH > ਟੈਗ ਨਾਲ ਖਤਮ ਹੁੰਦਾ ਹੈ।
The table title starts with the < TH > tag and ends with the </ TH > tag.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-30.
Align ਟੈਗ ਵੈੱਬਪੇਜ ਦੀਆਂ ਹੋਰ ਕੰਨਟੈਂਟ ਦੇ ਮੁਕਾਬਲੇ attach images ਦੀ alignment ਨਹੀਂ ਕਰਦਾ।
Q-3. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-31.
Cellpadding cell ਸੰਖੇਪਾਂ ਅਤੇ ਸੈੱਲ ਦੀ ਸਰਹੱਦ ਵਿਚਕਾਰ ਪਿਕਸਲ ਸਪੇਸ ਹੈ।
...
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-32.
ਪਰਿਭਾਸ਼ਾ ਸੂਚੀ ਵਿਚ ਆਮ ਤੌਰ ਤੇ ਵੱਖ-ਵੱਖ ਨਿਯਮ ਅਤੇ ਉਨ੍ਹਾਂ ਦੇ ਅਰਥ ਦੇ ਪਰਿਭਾਸ਼ਾ ਸ਼ਾਮਲ ਹੁੰਦੇ ਹਨ।
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-33.

HTML
Q-1. Abbreviation  

1) /Hyper Text Multiple Language
2) /Hyper Text Markup Language
3) /Both A & B
4) /None of the above

Ans.) /Hyper Text Markup Language

Q-34.

< B >
Q-2. Abbreviation  

1) /Bold
2) /Big
3) /Body
4) /All Above

Ans.) /Bold

Q-35.

< I >
Q-3. Abbreviation  

1) /Italic
2) /Title
3) /Both A & B
4) /None of the above

Ans.) /Italic

Q-36.

< U >
Q-4. Abbreviation  

1) /Unordered List
2) /Underline
3) /Uniform Resource Locator
4) /None of the above

Ans.) /Underline

Q-37.

< OL >
Q-5. Abbreviation  

1) /Link
2) /Unordered List
3) /Ordered List
4) /None of these

Ans.) /Ordered List

Q-38.

< UL >
Q-6. Abbreviation  

1) /Order List
2) /Unordered List
3) /Underline
4) /None of these

Ans.) /Unordered List

Q-39.

< P >
Q-7. Abbreviation  

1) /Print
2) /Paragraph
3) /Break
4) /All of the above

Ans.) /Paragraph

Q-40.

< BR >
Q-8. Abbreviation  

1) /Break
2) /Horizontal Line
3) /Paragraph
4) /None of these

Ans.) /Break

Q-41.

SRC
Q-9. Abbreviation  

1) /Resource
2) /web site
3) /Source
4) /None of these

Ans.) /Source

Q-42.

< IMG >
Q-10. Abbreviation  

1) /HTML
2) /Image
3) /Picture
4) /Src

Ans.) /Image

Q-43.

< TR >
Q-11. Abbreviation  

1) /Table Data
2) /Table Row
3) /Table Heading
4) /Table

Ans.) /Table Row

Q-44.

< TH >
Q-12. Abbreviation  

1) /Table Heading
2) /Table Data
3) /Table Row
4) /Table

Ans.) /Table Heading

Q-45.

< TD >
Q-13. Abbreviation  

1) /Table Heading
2) /Table Data
3) /Table Row
4) /Data

Ans.) /Table Data

Q-46.

< LI >
Q-14. Abbreviation  

1) /Link
2) /List Item
3) /Italic
4) /Image

Ans.) /List Item

Q-47.

URL
Q-15. Abbreviation  

1) /Uniform service book
2) /Uniform Resource Locator
3) /Universal Straight Locator
4) /Universal Resource Locator

Ans.) /Uniform Resource Locator