10th (ਕੰਪਿਊਟਰ ਸਾਇੰਸ/Computer Science) - 2026-27

ਪਾਠ-6/Chapter-6
ਆਪਰੇਟਿੰਗ ਸਿਸਟਮ /Operating System





Q-1.
ਇਹ ਸਾਨੂੰ ਇੰਟਰਨੈਟ ਸੁਰੱਖਿਅਤ ਢੰਗ ਨਾਲ ਵਰਤਣ ਅਤੇ ਸਾਡੇ ਸਿਸਟਮ ਤੋਂ ਅਣ-ਅਧਿਕਾਰਿਤ ਐਪਲੀਕੈਸ਼ਨ ਦੀ ਪਹੁਚ ਨੂੰ ਰੋਕਣ ਦੇ ਯੋਗ ਬਣਾਉਂਦਾ ਹੈ।
This enables us to use the Internet securely and prevent access to unauthorized applications from our system.
Q-6. Objective  

1) ਐਂਟੀਵਾਇਰਸ /Antivirus
2) ਸੁਰੱਖਿਆ /Secuirty
3) ਫ਼ਾਇਰਵਾਲ /Firewall
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) ਫ਼ਾਇਰਵਾਲ /Firewall

Q-2.
ਇਹ ਯੂਜ਼ਰ ਤੋਂ ਕਰਨਲ ਦੇ ਗੁੰਝਲਦਾਰ ਫੰਕਸ਼ਨ ਨੂੰ ਛੁਪਾ ਦਿੰਦਾ ਹੈ।
This hides the kernel's complex functions from the user.
Q-7. Objective  

1) ਸ਼ੈਲ/Shell
2) ਹਾਰਡਵੇਅਰ/Hardware
3) HDD/HDD
4) ਕਰਨਲ /Kernal

Ans.) ਸ਼ੈਲ/Shell

Q-3.
ਇਹ ਇਕ ਸਟੈਂਡਰਡ ਫਾਈਲ ਸਟਰਕਚਰ ਅਧੀਨ ਸਿਸਟਮ ਫਾਈਲਾਂ, ਯੂਜ਼ਰ ਫਾਈਲਾਂ ਨੂੰ ਅਰੈਜ਼ ਕਰਦਾ ਹੈ।
...
Q-8. Objective  

1) ਹੀਰਾਰੀਕਲ /Hierarchical
2) ਸਾਫਟਵੇਅਰ /Software
3) ਸਟੋਰੇਜ ਸਿਸਟਮ /Storage System
4) ਪ੍ਰੋਸੈਸਰ/Processor

Ans.) ਹੀਰਾਰੀਕਲ /Hierarchical

Q-4.
ਇਕ ਸਿਸਟਮ ਰਾਹੀਂ ਇਨਪੁਟ ਲੈਣ ਅਤੇ ਅਪਡੇਟਿੰਗ ਸੂਚਨਾ ਨੂੰ ਡਿਸਪਲੇਅ ਕਰਨ ਵਿਚ ਜੋ ਸਮਾਂ ਲਗਦਾ ਹੈ, ਉਸ ਨੂੰ ਕਿਹਾ ਜਾਂਦਾ ਹੈ।
The time it takes to input and update the update information through a system is called.
Q-9. Objective  

1) ਰਿਸਪਾਂਸ ਟਾਈਮ /Response Time
2) ਐਕਸੈਸ ਟਾਈਮ /Access Time
3) ਆਉਟਪੁੱਟ ਟਾਈਮ /Output Time
4) ਟੋਟਲ ਟਾਈਮ/Total Time

Ans.) ਰਿਸਪਾਂਸ ਟਾਈਮ /Response Time

Q-5.
ਇਸ ਸਿਸਟਮ ਵਿਚ ਸਰਵਰ ਨੂੰ ਵੱਖਰੀ ਲੋਕੇਸ਼ਨ ਤੋਂ ਰਿਮੋਟ ਅਕਸੈੱਸ ਕਰਨਾ ਸੰਭਵ ਹੈ।
It is possible to remotely access the server from a different location in this system.
Q-10. Objective  

1) ਬੈਚ ਪ੍ਰੋਸੈਸਿੰਗ ਸਿਸਟਮ/Batch Processing System
2) ਟਾਈਮ ਸ਼ੇਅਰਿੰਗ ਸਿਸਟਮ/Time Sharing System
3) ਨੈੱਟਵਰਕ ਆਪਰੈਟਿੰਗ ਸਿਸਟਮ /Network Operating System
4) ਡਿਸਟ੍ਰਿਬਊਟਰਡ ਸਿਸਟਮ /Distributed System

Ans.) ਨੈੱਟਵਰਕ ਆਪਰੈਟਿੰਗ ਸਿਸਟਮ /Network Operating System

Q-6.
ਇਕ .................. ਸਬੰਧਿਤ ਸੂਚਨਾ ਦੇ ਇਕੱਠ ਨੂੰ ਪ੍ਰਦਰਸ਼ਿਤ ਕਰਦਾ ਹੈ।
............................. a collection of related information.
Q-11. Objective  

1) ਬੈਚ ਪ੍ਰੋਸੈਸਿੰਗ ਸਿਸਟਮ /Batch Processing System
2) ਫਾਈਲ ਇੰਨਫ਼ਾਰਮਿਸ਼ਨ /File, Information
3) ਉਪਰੋਕਤ ਦੋਵੇ /Both A & B
4) ਕੋਈ ਨਹੀਂ /None of the above

Ans.) ਫਾਈਲ ਇੰਨਫ਼ਾਰਮਿਸ਼ਨ /File, Information

Q-7.
.............. ਸਿਸਟਮ ਮਲਟੀਪਲ ਰੀਅਲ ਟਾਈਮ................ ਐਪਲੀਕੈਸ਼ਨ ਅਤੇ ਮਲਟੀਪਲ ਯੂਜ਼ਰ ਨੂੰ ਸਰਵ ਕਰਨ ਵਾਸਤੇ ਮਲਟੀਪਲ ਸੈਂਟਰਲ ਪ੍ਰੋਸੈਸਰ ਦੀ ਵਰਤੋਂ ਕਰਦਾ ਹੈ।
.............. System uses multiple central processors to serve multiple real time ............... applications and multiple users.
Q-12. Objective  

1) ਫਾਈਲ ਇੰਨਫ਼ਾਰਮਿਸ਼ਨ /File, Information
2) ਡਿਸਟ੍ਰਿਬੁਟੇਡ ਸੈਂਟਰਲ /Distributed, Central
3) ਉਪਰੋਕਤ ਦੋਵੇ /Both A & B
4) ਕੋਈ ਨਹੀਂ /None of the above

Ans.) ਡਿਸਟ੍ਰਿਬੁਟੇਡ ਸੈਂਟਰਲ /Distributed, Central

Q-8.
.............. ਆਪਣੇ ਸਿਸਟਮ ਨੂੰ ਅਣ-ਅਧਿਕਾਰਿਤ ਵਰਤੋਂ ਦੀ ਪੜਤਾਲ.................... ਅਤੇ ਰੋਕਣ ਦੀ ਪ੍ਰੀਕਿਰਿਆ ਹੈ।
.............. Verifies unauthorized use of your system .................... and is a stopping process.
Q-13. Objective  

1) /Computer Security Unauthorized
2) /Antivirus
3) /Firewall
4) /None of the above

Ans.) /Computer Security Unauthorized

Q-9.
............. ਆਨ-ਲਾਈਨ ਖਾਤਿਆਂ........... ਤੇ ਪੁਹੰਚ ਕਰਨ ਅਤੇ ਖਾਤੇ ਨਾਲ ਜੁੜੀ ਕਈ ਗਤੀਵਿਧੀਆਂ ਜਿਵੇ ਕਿ ਖ਼ਰੀਦਦਾਰੀ, ਈ-ਮੇਲ ਅਤੇ ਆਨ-ਲਾਈਨ ਟ੍ਰਾਜੈਕਸ਼ਨ ਕਰਨ ਦੀ ਸੁਵਿਧਾ ਮੁਹਾਈਆਂ ਕਰਦੇ ਹਨ।
Accessing online accounts ........... and accessing various account activities such as making purchases, e-mails and online transactions. And facilitate the livelihoods.
Q-14. Objective  

1) /Computer Security Unauthorized
2) /Password, Online
3) /Both A & B
4) /None of the above

Ans.) /Password, Online

Q-10.
............... ਸਿਸਟਮ ਦੀ ਵਰਤੋਂ ਉਸ ਸਮੇ ਹੁੰਦੀ ਹੈ ਜਦ ਡਾਟੇ.................... ਦੇ ਫਲੋ ਜਾਂ ਪ੍ਰੋਸੈਸਰ ਦੇ ਆਪਰੇਸ਼ਨ ਵਿਚ ਲੱਗਣ ਵਾਲਾ ਸਮਾਂ ਜਟਲ ਹੋਵੇ।
............... The system is used when data flows or processor operations The time taken in between is complicated.
Q-15. Objective  

1) /Real Time System, Rigid
2) /Batch Processing System, Time Sharing System
3) /Both A & B
4) /None of the above

Ans.) /Real Time System, Rigid

Q-11.
ਇਕ ਸਿਸਟਮ ਰਾਹੀਂ ਇਨਪੁੱਟ ਲੈਣ ਅਤੇ ਲੋੜੀਂਦੀ ਅਪਡੇਟਿੰਗ ਸੂਚਨਾ ਨੂੰ ਡਿਸਪਲੇਅ ਕਰਨ ਵਿਚ ਜੋ ਸਮਾਂ ਲੱਗਦਾ ਹੈ ਉਸ ਨੂੰ ਰਿਸਪਾਂਸ ਟਾਈਮ ਕਿਹਾ ਜਾਂਦਾ ਹੈ।
The time it takes to get input from a system and display the required update information is called response time.
Q-1. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-12.
ਇੰਟਰਨੈੱਟ ਸੁਰੱਖਿਆਂ ਧਮਕੀਆਂ ਤੋਂ ਬਚਨ ਲਈ ਕੇਵਲ ਐਂਟੀਵਾਇਰਸ ਸਾਫਟਵੇਅਰ ਇੱਕਲਾ ਹੀ ਕਾਫੀ ਹੈ।
Antivirus software alone is more than enough to protect against Internet security threats.
Q-2. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False

Q-13.
ਆਪਰੇਟਿੰਗ ਸਿਸਟਮ ਕੀ ਹੈ ?
What is Operating System ?
Q-1. Objective  

1) ਟਰਮੀਨਲ /Terminal
2) ਸਾਫਟਵੇਅਰ/Software
3) ਸਟੋਰੇਜ ਸਿਸਟਮ /Storage System
4) ਪ੍ਰੋਸੈਸਰ /Processor

Ans.) ਸਾਫਟਵੇਅਰ/Software

Q-14.
ਟਾਈਮ ਸ਼ੇਅਰਿੰਗ ਇਕ ਤਕਨੀਕ ਹੈ ਜੋ ਇਕ ਸਮੇ ਵਿਚ ਕੰਪਿਊਟਰ ਸਿਸਟਮ ਨੂੰ ਵਰਤਣ ਦੀ ਆਗਿਆ ਦਿੰਦੀ ਹੈ।
Time sharing is a technology that allows the use of the computer system at a time.
Q-2. Objective  

1) ਕਈ ਯੂਜ਼ਰ /Many Users
2) ਇਕ ਯੂਜ਼ਰ /One User
3) ਦੋ ਯੂਜ਼ਰ /Two Users
4) ਕਿਸੇ ਨੂੰ ਵੀ ਨਹੀਂ /Not to anyone

Ans.) ਕਈ ਯੂਜ਼ਰ /Many Users

Q-15.
ਇਕ ਹੀ ਸਮੇ ਵਿਚ ਮਲਟੀਪਲ ਐਪਲੀਕੈਸ਼ਨ ਰਨ ਕਰਨ ਨੂੰ ਕਿਹਾ ਜਾਂਦਾ ਹੈ।
It is said to run multiple applications at the same time.
Q-3. Objective  

1) ਮਲਟੀ ਐਪਲੀਕੈਸ਼ਨ /Multi Application
2) ਮਲਟੀ ਪ੍ਰੋਸੈਸਿੰਗ /Multi Processing
3) ਮਲਟੀ ਪ੍ਰੋਗਰਾਮਿੰਗ/Multi Programming
4) ਮਲਟੀ ਟਾਈਮਿੰਗ/Multi Timing

Ans.) ਮਲਟੀ ਪ੍ਰੋਗਰਾਮਿੰਗ/Multi Programming

Q-16.
ਇਕ ਹੀ ਸਮੇ ਵਿਚ ਵੇਖੋ ਵੱਖਰੇ ਕਿਸਮ ਦੇ ਹਾਰਡਵੇਅਰ ਤੇ ਸਾਫਟਵੇਅਰ ਦੇ ਕੰਮ ਕਰਨ ਦੀ ਯੋਗਤਾ ਨੂੰ ਕਿਹਾ ਜਾਂਦਾ ਹੈ।
Look at the same time is the ability to work on different types of hardware and software.
Q-4. Objective  

1) ਓਪਨ ਸੌਰਸ /Open Source
2) ਪੋਰਟੇਬਿਲਟੀ /Portability
3) ਸ਼ੈਲ/Shell
4) ਸਕਿਉਰਿਟੀ /Security

Ans.) ਪੋਰਟੇਬਿਲਟੀ /Portability

Q-17.
ਅਪਰੈਟਿੰਗ ਸਿਸਟਮ ਤੇ ਕੰਮ ਕਰ ਰਿਹਾ ਯੂਜ਼ਰ ਕੰਪਿਊਟਰ ਤੇ ਸਿਧੇ ਤੌਰ ਤੇ ਕੰਮ ਨਹੀਂ ਕਰਦਾ।
The user operating on the operating system does not work directly on the computer.
Q-5. Objective  

1) ਬੈਚ ਪ੍ਰੋਸੈਸਿੰਗ ਸਿਸਟਮ /Batch Processing System
2) ਟਾਈਮ ਸ਼ੇਅਰਿੰਗ ਸਿਸਟਮ /Time Sharing System
3) ਨੈੱਟਵਰਕ ਆਪਰੈਟਿੰਗ ਸਿਸਟਮ /Network Operating System
4) ਡਿਸਟ੍ਰਿਬਊਟਰਡ ਸਿਸਟਮ /Distributed System

Ans.) ਬੈਚ ਪ੍ਰੋਸੈਸਿੰਗ ਸਿਸਟਮ /Batch Processing System

Q-18.
ਆਪਰੈਟਿੰਗ ਸਿਸਟਮ ਯੂਜ਼ਰ ਅਤੇ ਡਿਵਾਈਸ ਡਰਾਈਵਰ ਵਿਚਕਾਰ ਸੰਚਾਰ ਨੂੰ ਮੈਨੇਜ ਨਹੀਂ ਕਰ ਸਕਦਾ।
The operating system cannot manage the communication between the user and the device driver.
Q-3. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False

Q-19.
ਲਾਈਨੈਕਸ ਸੌਰਸ ਕਦੇ ਮੁਫ਼ਤ ਉਪਲਬਧ ਹੈ ਅਤੇ ਇਹ ਸੰਸਥਾ ਤੇ ਅਧਾਰਿਤ ਡਿਵੈਲਪਮੈਂਟ ਪ੍ਰੋਜੈਕਟ ਹੈ।
Linux Resources is sometimes available for free and is an organization-based development project.
Q-4. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-20.
ਆਪਰੈਟਿੰਗ ਸਿਸਟਮ ਸ਼ਡਿਊਲਰ ਦੀ ਵਰਤੋਂ ਕਰਕੇ ਹਰ ਕਿਸਮ ਦੇ ਰਿਸੌਰਸਾਂ ਨੂੰ ਮੈਨੇਜ ਕਰਦਾ ਹੈ।
The operating system manages all types of resources using the scheduler.
Q-5. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-21.

OS
Q-1. Abbreviation  

1) /Open Source
2) /Operating System
3) /Both A & B
4) /None of the above

Ans.) /Operating System

Q-22.

I/O
Q-2. Abbreviation  

1) /Input Output
2) /Internet Output
3) /Both A & B
4) /None of the above

Ans.) /Input Output

Q-23.

DOS
Q-3. Abbreviation  

1) ਡਿਸਕ ਆਪਰੈਟਿੰਗ ਸਿਸਟਮ/Disk Operating System
2) ਡਰਾਈਵ ਆਪਰੈਟਿੰਗ ਸਿਸਟਮ/Drive Operating System
3) ਉਪਰੋਕਤ ਦੋਵੇ/Both A & B
4) ਕੋਈ ਨਹੀਂ /None of the above

Ans.) ਡਿਸਕ ਆਪਰੈਟਿੰਗ ਸਿਸਟਮ/Disk Operating System