10th (ਕੰਪਿਊਟਰ ਸਾਇੰਸ/Computer Science) - 2026-27

ਪਾਠ-4/Chapter-4
Web Development/Web Development





Q-1.
SEO ਦਾ ਮਤਲਬ ਹੈ ?
SEO Means?
Q-7. Objective  

1) ਸਰਚ ਇੰਜਣ ਔਪਟੀਮਾਈਜੇਸ਼ਨ/Search engine optimization
2) ਸਿਸਟਮ ਇੰਜਣ ਔਪਟੀਮਾਈਜੇਸ਼ਨ/System Engine Optimization
3) ਸੈਕਰੋਗਨਾਈਜਡ ਇੰਜਣ ਔਪਟੀਮਾਈਜੇਸ਼ਨ/Synchronized engine optimization
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) ਸਰਚ ਇੰਜਣ ਔਪਟੀਮਾਈਜੇਸ਼ਨ/Search engine optimization

Q-2.
SMM ਦਾ ਮਤਲਬ ਕੀ ਹੈ ?
SMM Means?
Q-8. Objective  

1) ਸੋਸ਼ਲ ਮੀਡਿਆ ਮਾਰਕੀਟਿੰਗ /Social Media Marketing
2) ਸਾਇੰਸ ਮੀਡਿਆ ਮਾਰਕੀਟਿੰਗ /Science Media Marketing
3) ਸਿਸਟਮ ਮੇਕਰੋ ਮੀਡਿਆ /System Macro Media
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) ਸੋਸ਼ਲ ਮੀਡਿਆ ਮਾਰਕੀਟਿੰਗ /Social Media Marketing

Q-3.
FTP ਦਾ ਮਤਲਬ ਹੈ ?
FTP Means?
Q-9. Objective  

1) File Transfer Protocol/File Transfer Protocol
2) Finance Transfer Protocol/Finance Transfer Protocol
3) Folder Transfer Protocol/Folder Transfer Protocol
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) File Transfer Protocol/File Transfer Protocol

Q-4.
ਇੰਟਰਨੈੱਟ ਦੀ ਵਰਤੋਂ ਕਰਦੇ ਹੋਏ ਵੈਬਸਾਈਟ ਦੀ ਜਾਂਚ ਕਰਨਾ ਕਿਸ ਨਾਮ ਵੱਜੋਂ ਜਾਣਿਆਂ ਜਾਂਦਾ ਹੈ।
What is the name known as checking the website using the internet?
Q-10. Objective  

1) ਆਫਲਾਈਨ ਟੈਸਟਿੰਗ /Offline Testing
2) ਆਨਲਾਈਨ ਟੈਸਟਿੰਗ/Online Testing
3) ਉਪਰੋਕਤ ਦੋਨੋ /Both of the Above
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) ਆਨਲਾਈਨ ਟੈਸਟਿੰਗ/Online Testing

Q-5.
ਸਾਈਟ ਦੀ ਯੋਜਨਾ ਬਣਾਉਣ ਸਮੇ ਸਾਈਟ ਦੀ ................. ਦਾ ਫੈਸਲਾ ਅੰਤ ਵਿਚ ਲਿਆ ਜਾਂਦਾ ਹੈ।
When creating the site plan decision is taken in site ................. end.
Q-11. Objective  

1) /Publishing
2) /Registration
3) /Offline Testing
4) /Online Testing

Ans.) /Publishing

Q-6.
................... ਤੁਹਾਡੀ ਸਾਈਟ ਦਾ ਪਤਾ ਹੈ।
................... Your site address.
Q-12. Objective  

1) /Web Page
2) /Domain Name
3) /Home Page
4) /Local Name

Ans.) /Domain Name

Q-7.
ਡੋਮੇਨ ਨਾਮ ਬਾਰੇ ਫੈਸਲਾ ਕਰਨ ਤੋਂ ਬਾਅਦ ਅਗਲਾ ਕਦਮ ਡੋਮੇਨ ਨਾਮ ਦੀ ............. ਕਰਨਾ ਹੈ।
After deciding on the domain name, the next step is to ………… the domain name.
Q-13. Objective  

1) /Offline Testing
2) /Registration
3) /Online Testing
4) /Create HTML Pages

Ans.) /Registration

Q-8.
................. ਦੋ ਸਕ੍ਰੀਨਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਹੈ।
................. must not be larger than two screens.
Q-14. Objective  

1) /Domain Name
2) /Notepad
3) /Webpage
4) /File Name

Ans.) /Webpage

Q-9.
.............. ਟੈਸਟਿੰਗ ਇੰਟਰਨੈੱਟ ਤੋਂ ਬਿਨਾ ਕੀਤੀ ਜਾ ਸਕਦੀ ਹੈ।
.............. Testing can be done without internet.
Q-15. Objective  

1) /Offline
2) /Online
3) /Webpage
4) /Domain Name

Ans.) /Offline

Q-10.
ਕਿਸੇ ਵੀ ਵੈਬਸਾਈਟ ਦੇ ਪਹਿਲੇ ਸਫ਼ੇ ਨੂੰ ............... ਕਿਹਾ ਜਾਂਦਾ ਹੈ।
The first page of any website is called ................
Q-16. Objective  

1) /End Page
2) /Home Page
3) /Web Page
4) /HTML Page

Ans.) /Home Page

Q-11.
ਹੋਮ ਪੇਜ ਦੇ ਨਾਲ ਹੋਰ ਪੰਨਿਆਂ ਦਾ ਕੋਈ ਲਿੰਕ ਨਹੀਂ ਹੈ।
Home page has no link with others page.
Q-1. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-12.
ਸਾਈਟ ਦਾ ਪਤਾ .com, .org, .net ਆਦਿ ਨਾਲ ਖਤਮ ਹੁੰਦਾ ਹੈ।
Site address ends with .com, .org, .net etc.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-13.
ਕਿਸੇ ਵੈਬਸਾਈਟ ਦੀ ਯੋਜਨਾ ਬਣਾਉਣ ਦੇ ਚਾਰ ਪੜਾਹ ਹਨ ?
What are the four steps to planning a website?
Q-1. Objective  

1) ਕਿਸੇ ਸਾਈਟ ਦਾ ਟੀਚਾ /The goal of a site
2) ਦਰਸ਼ਕਾਂ ਲਈ designing/Designing for viewers
3) ਕੰਮ ਰਣਨੀਤੀ ਅਤੇ ਵਿਸ਼ਾ ਵਸਤੂ ਦੇ ਵਿਕਾਸ /Work Strategy and Content Development
4) ਉਪਰੋਕਤ ਸਾਰੇ /All of the above

Ans.) ਉਪਰੋਕਤ ਸਾਰੇ /All of the above

Q-14.
ਟੀਚਾ ਪ੍ਰਾਪਤ ਕਰਨ ਲਈ ਕੰਮ ਕਰਨ ਦੇ ਢੰਗਾਂ ਨੂੰ ਕੀ ਬੁਲਾਇਆ ਜਾਂਦਾ ਹੈ ?
What are the working methods to achieve the goal?
Q-2. Objective  

1) ਕੰਮ ਰਣਨੀਤੀ /Work strategy
2) ਯੋਜਨਾ ਦੀ ਰਣਨੀਤੀ/Planning Strategy
3) ਡਿਜਾਇਨਿੰਗ ਰਣਨੀਤੀ /Designing strategies
4) ਉਪਰ ਵਾਲਿਆਂ ਵਿੱਚੋ ਕੋਈ ਨਹੀਂ /None of the above

Ans.) ਕੰਮ ਰਣਨੀਤੀ /Work strategy

Q-15.
ਵੈੱਬ ਸਰਵਰ ਹੋ ਸਕਦਾ ਹੈ ?
Can be a web server?
Q-3. Objective  

1) ਖਰੀਦਿਆਂ/Buying
2) ਉਧਾਰ ਲਏ /Borrow
3) ਉਪਰੋਕਤ ਦੋਨੋ /Both of the Above
4) ਇਨ੍ਹਾਂ ਵਿੱਚੋ ਕੋਈ ਨਹੀਂ /None of them

Ans.) ਉਪਰੋਕਤ ਦੋਨੋ /Both of the Above

Q-16.
ਵੈੱਬਪੇਜ ਦਾ ਆਕਾਰ ਵੱਧ ਤੋਂ ਵੱਧ ਨਹੀਂ ਹੋਣਾ ਚਾਹੀਦਾ।
The size of the webpage must not be greater.
Q-4. Objective  

1) ਇਕ ਸਕਰੀਨ /One Screen
2) ਦੋ ਸਕਰੀਨ /Two Screen
3) ਤਿੰਨ ਸਕਰੀਨ /Three Screen
4) ਚਾਰ ਸਕਰੀਨ /Four Screen

Ans.) ਦੋ ਸਕਰੀਨ /Two Screen

Q-17.
ਵੈੱਬਪੇਜ ਦੀ ਇਕ ਵਧੀਆਂ ਦਿੱਖ ਕਿਸ ਤੇ ਨਿਰਭਰ ਕਰਦੀ ਹੈ
Depending on what a good webpage looks
Q-5. Objective  

1) ਫੋਂਟ ਦਾ ਆਕਾਰ / ਰੰਗ/Font size / color
2) ਬੈਕਗਰਾਉਂਡ ਰੰਗ /Background color
3) ਟੇਬਲ ਅਤੇ ਗਰਾਫਿਕਸ /Tables and graphics
4) ਉਪਰੋਕਤ ਸਾਰੇ /All of the above

Ans.) ਉਪਰੋਕਤ ਸਾਰੇ /All of the above

Q-18.
ਕਿਸ ਟੈਸਟਿੰਗ ਲਈ ਇੰਟਰਨੈੱਟ ਕੰਨੇਕਸ਼ਨ ਦੀ ਲੋੜ ਨਹੀਂ ਹੈ।
No testing requires an Internet connection.
Q-6. Objective  

1) ਆਫਲਾਈਨ ਟੈਸਟਿੰਗ /Offline Testing
2) ਔਨਲਾਈਨ ਟੈਸਟਿੰਗ /Online Testing
3) ਉਪਰੋਕਤ ਦੋਨੋ /Both of the Above
4) ਇਨ੍ਹਾਂ ਵਿੱਚੋ ਕੋਈ ਨਹੀਂ /None of them

Ans.) ਆਫਲਾਈਨ ਟੈਸਟਿੰਗ /Offline Testing

Q-19.
ਕਿਸੇ ਸਾਈਟ ਦਾ ਔਫਲਾਈਨ ਟੈਸਟ ਸਿਰਫ ਇਕੋ ਬ੍ਰਾਊਜ਼ਰ ਤੇ ਕਰਨੀ ਚਾਹੀਦੀ ਹੈ।
A Offline test of a site should only be performed on a single browser.
Q-3. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-20.
ਹੋਸਟ ਲਈ ਵੈੱਬ ਪੇਜਿਜ ਨੂੰ ਭੇਜਣ ਲਈ , ਸਾਨੂ FTP ਕਲਾਂਇਟ ਦੀ ਲੋੜ ਹੈ।
For sending hosts to web pages, we need an FTP client.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-21.
ਕਿਸੇ ਸਾਈਟ ਦੇ ਔਨਲਾਈਨ ਟੈਸਟਿੰਗ ਦੇ ਦੌਰਾਨ ਤੁਹਾਡੇ ਕੰਪਿਊਟਰ ਨੂੰ ਇੰਟਰਨੈੱਟ ਨਾਲ ਜੁੜਿਆ ਹੋਣਾ ਚਾਹੀਦਾ ਹੈ।
Your computer must be connected to the Internet during online testing of a site.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-22.

FTP
Q-1. Abbreviation  

1) /Folder Transfer Protocol
2) /Internet Protocol
3) /File Transfer Protocol
4) /File Transmission Protocol

Ans.) /File Transfer Protocol

Q-23.

IP
Q-2. Abbreviation  

1) /Internt Protocol
2) /Network Protocol
3) /Transmission Protocol
4) /Information Protocol

Ans.) /Internt Protocol

Q-24.

URL
Q-3. Abbreviation  

1) /Uniform service book
2) /Universal Serial Bus
3) /Universal Straight Bus
4) /Universal Resource Locator

Ans.) /Universal Resource Locator

Q-25.

SEO
Q-4. Abbreviation  

1) /Social Media Marketing
2) /Search Media Optimization
3) /Social Media Optimization
4) /Search Engine Optimization

Ans.) /Search Engine Optimization

Q-26.

SMM
Q-5. Abbreviation  

1) /Social Media Marketing
2) /Search Media Optimization
3) /Social Media Optimization
4) /Search Engine Optimization

Ans.) /Social Media Marketing

Q-27.

SMO
Q-6. Abbreviation  

1) /Social Media Marketing
2) /Search Media Optimization
3) /Social Media Optimization
4) /Search Engine Optimization

Ans.) /Search Media Optimization