9th (ਕੰਪਿਊਟਰ ਸਾਇੰਸ/Computer Science) - 2026-27

ਪਾਠ-1/Chapter-1
ਐਮ ਐਸ ਐਕਸਲ (ਭਾਗ-1)/MS Excel Part-1





Q-1.
ਇਕ ਐਕਸਲ ਵਰਕਬੁੱਕ ਵਿਚ ............ ਹੁੰਦੀਆਂ ਹਨ।
An Excel Workbook consists of ..................
Q-1. Objective  

1) /Worksheets
2) /Rows
3) /Columns
4) /Formulas

Ans.) /Worksheets

Q-2.
ਸੈੱਲ ਦੀ ਅਸਲ ਕੀਮਤ .............. ਬਾਰ ਵਿਚ ਨਜ਼ਰ ਆਉਂਦੀ ਹੈ।
The actual value of a cell is displayed in ...........
Q-2. Objective  

1) /Title
2) /Menu
3) /Formula
4) /None of these

Ans.) /Formula

Q-3.
............ ਫਾਰਮੈਟਿੰਗ ਨੂੰ ਅਸੀਂ ਆਪਣੀ ਕਿਸੇ ਸੈੱਲ ਤੇ ਇਕ ਜਾਂ ਇਕ ਤੋਂ ਵੱਧ ਨਿਯਮਾਂ ਲਗਾ ਕੇ ਲਾਗੂ ਕਰ ਸਕਦੇ ਹਾਂ।
................ Formatting applies one or more rules to any cell we want.
Q-3. Objective  

1) /Formula
2) /Function
3) /Conditional
4) /None of these

Ans.) /Conditional

Q-4.
ਫਾਰਮੈਟਿੰਗ ਕਮਾਂਡ ......... ਟੈਬ ਉਤੇ ਉਪਲੱਬਧ ਹੁੰਦੀ ਹੈ।
Format Command is available on .............. Tab
Q-4. Objective  

1) /Home
2) /Insert
3) /Data
4) /Formulas

Ans.) /Home

Q-5.
ਸਾਰੇ ਫਾਰਮੂਲੇ .............. ਚਿੰਨ੍ਹ ਨਾਲ ਸ਼ੁਰੂ ਹੁੰਦੇ ਹਨ।
All Formulas must begin with an ............. Sign
Q-5. Objective  

1) /Sigma
2) /Plus
3) /Equal
4) /None of these

Ans.) /Equal

Q-6.
ਇਕ ਵਰਕਸ਼ੀਟ ਵਿਚ ਲਿਖੇ ਡਾਟਾ ਨੂੰ ................. ਦੀ ਮਦਦ ਨਾਲ ਇਕ ਕ੍ਰਮ ਵਿੱਚ ਅਰੇਂਜ ਕੀਤਾ ਜਾ ਸਕਦਾ ਹੈ।
A data in our worksheet can be arranged in an order using..........
Q-6. Objective  

1) /Formula
2) /Function
3) /Filter
4) /Sorting

Ans.) /Sorting

Q-7.
Soft & Filter ਕਮਾਂਡ .......... ਟੈਬ ਤੇ ਉਪਲੱਬਧ ਹੁੰਦੀ ਹੈ।
Soft & Filter command is available on .............. Tab.
Q-7. Objective  

1) /Home
2) /Insert
3) /Data
4) /Formulas

Ans.) /Data

Q-8.

Ctrl + F
Q-1. Short-Cuts  

1) /Select All Word
2) /Find Word
3) /Replace Word
4) /All Above

Ans.) /Find Word

Q-9.

Crtl + H
Q-2. Short-Cuts  

1) /Underline Word
2) /Replace Word
3) /Find Word
4) /All Above

Ans.) /Replace Word