9th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
ਨੈੱਟਵਰਕਿੰਗ /Networking





Q-1.
................. ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ।
......... is the group of two or more computers.
Q-1. Objective  

1) .../Network
2) ../Internet
3) ../Wireless
4) ../Topology

Ans.) .../Network

Q-2.
.............. ਇਕ ਆਮ ਕੰਪਿਊਟਰ ਸਿਸਟਮ ਹੈ ਜੋ ਕਿ ਨੈੱਟਵਰਕ ਵਿਚ ਸ੍ਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ।
...... is the normal computer system which is connected to network for sharing of resources.
Q-2. Objective  

1) Server/Server
2) .../Client/Node
3) ../LAN
4) .../WAN

Ans.) .../Client/Node

Q-3.
..................... ਇਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇਕਹਿਰੇ ਨੈੱਟਵਰਕ ਡਿਵਾਈਸ ਨਾਲ ਜੁੜਨ ਦੀ ਆਗਿਆ ਦਿੰਦਾ ਹੈ।
........ is a device that allow you to connect multiple computers to a single network device.
Q-3. Objective  

1) HUB/HUB
2) .../BUS
3) .../Ring
4) Star/....

Ans.) .../BUS

Q-4.
.................. ਨੈੱਟਵਰਕ ਵਿਚ ਸਾਰੇ ਡਿਵਾਈਸ ਇੱਕੋ ਕੇਬਲ ਦੀ ਸਾਂਝ ਕਰਦੇ ਹਨ ਅਤੇ ਡਾਟਾ ਇੱਕੋ ਦਿਸ਼ਾ ਵਿਚ ਜਾਂਦਾ ਹੈ।
In network, a single cable is shared by all the devices and data travel only in one direction.
Q-4. Objective  

1) .../Single Ring
2) .../Dual Ring
3) .../MAN
4) .../LAN

Ans.) .../Single Ring

Q-5.
............. ਸੂਚਨਾ ਨੂੰ ਬਣਾਕੇ ਅੱਗੇ ਭੇਜਦਾ ਹੈ।
.................. prepares information and sends it.
Q-5. Objective  

1) Protocol/Protocol
2) .../Receiver
3) .../Sender
4) .../Hub

Ans.) .../Sender

Q-6.
ਲੈਨ (LAN) ਇਕ ਬਹੁਤ ਵੱਡੇ ਭੂਗੋਲਿਕ ਖੇਤਰ ਵਿਚ ਹੁੰਦਾ ਹੈ।
LAN cover a large geographic area.
Q-1. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-7.
ਫੁੱਲ ਡੁਪਲੈਕਸ ਵਿਚ ਸੂਚਨਾ ਦੋਹਾਂ ਦਿਸ਼ਾਵਾਂ ਵਿਚ ਭੇਜੀ ਜਾਂਦੀ ਹੈ।
In Full deplex, information can move in both directions.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-8.
ਪ੍ਰੋਟੋਕੋਲ ਡਾਟਾ ਸੰਚਾਰ ਦੇ ਸਮੇ ਵਰਤੇ ਜਾਣ ਦੇ ਨਿਯਮ ਹੁੰਦੇ ਹਨ।
Protocol are rules under which data transmission takes palace.
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-9.
ਨੈੱਟਵਰਕ ਸਾਨੂੰ ਸਿਕਿਉਰਿਟੀ ਪ੍ਰਦਾਨ ਨਹੀਂ ਕਰਦਾ।
Network does not provide security to us.
Q-4. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-10.
ਕੰਪਿਊਟਰਾਂ ਦੀ ਗਿਣਤੀ ਵੱਧਣ ਤੇ ਨੈੱਟਵਰਕ ਦੀ ਕੰਮ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ।
The efficiency of network is increased with increase of computers.
Q-5. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-11.

NIC
Q-1. Abbreviation  

1) ਨੈੱਟਵਰਕ ਇਂਫਾਰਮੇਸ਼ਨ ਕਾਰਡ /Network Information Card
2) ਨੈੱਟਵਰਕ ਇੰਟਰਫੇਸ ਕਾਰਡ/Network Interface Card
3) ਉਪਰੋਕਤ ਦੋਵੇ /Both A & B
4) ਇਨ੍ਹਾਂ ਵਿੱਚੋ ਕੋਈ ਨਹੀਂ /None of these

Ans.) ਨੈੱਟਵਰਕ ਇੰਟਰਫੇਸ ਕਾਰਡ/Network Interface Card

Q-12.

PAN
Q-2. Abbreviation  

1) ਪਰਸਨਲ ਏਰੀਆ ਨੈੱਟਵਰਕ/Personal Area Network
2) ਪਾਵਰ ਪੁਆਇੰਟ ਏਰੀਆ ਨੈੱਟਵਰਕ/Powerpoint Area Network
3) ਪ੍ਰਿੰਟਰ ਏਰੀਆ ਨੈੱਟਵਰਕ/Printer Area Network
4) ਇਨ੍ਹਾਂ ਵਿੱਚੋ ਕੋਈ ਨਹੀਂ /None of the above

Ans.) ਪਰਸਨਲ ਏਰੀਆ ਨੈੱਟਵਰਕ/Personal Area Network

Q-13.

LAN
Q-3. Abbreviation  

1) ਲੇਜ਼ਰ ਏਰੀਆ ਨੈੱਟਵਰਕ /Laser Area Network
2) ਲੋਕਲ ਏਰੀਆ ਨੈੱਟਵਰਕ /Local Area Network
3) ਲਾਈਨ ਏਰੀਆ ਨੈੱਟਵਰਕ /Line Area Network
4) ਲੋਵਰ ਏਰੀਆ ਨੈੱਟਵਰਕ /Lower Area Network

Ans.) ਲੋਕਲ ਏਰੀਆ ਨੈੱਟਵਰਕ /Local Area Network

Q-14.

MAN
Q-4. Abbreviation  

1) ਮੈਨਜਮੈਂਟ ਏਰੀਆ ਨੈੱਟਵਰਕ /Management Area Network
2) ਮਲਟੀਪਲ ਏਰੀਆ ਨੈੱਟਵਰਕ /Multiple Area Network
3) ਮੈਟਰੋਪੋਲੀਟਨ ਏਰੀਆ ਨੈੱਟਵਰਕ/Metropolitan Area Network
4) ਮਲਟੀਟਾਸਕਇੰਗ ਏਰੀਆ ਨੈੱਟਵਰਕ /Multitasking Area Network

Ans.) ਮੈਟਰੋਪੋਲੀਟਨ ਏਰੀਆ ਨੈੱਟਵਰਕ/Metropolitan Area Network

Q-15.

WAN
Q-5. Abbreviation  

1) ਵਾਈਡ ਏਰੀਆ ਨੈੱਟਵਰਕ /Wide Area Network
2) ਵਰਲਡ ਏਰੀਆ ਨੈੱਟਵਰਕ/World Area Network
3) ਵੈੱਬ ਏਰੀਆ ਨੈੱਟਵਰਕ/Web Area Network
4) ਉਪਰੋਕਤ ਸਾਰੇ /All of the above

Ans.) ਵਾਈਡ ਏਰੀਆ ਨੈੱਟਵਰਕ /Wide Area Network

Q-16.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-1. Identification of Pics  

1) A/A
2) B/B
3) ../NIC Card
4) d/d

Ans.) ../NIC Card

Q-17.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-2. Identification of Pics  

1) /Tree Toplogy
2) /Mesh Topology
3) /Ring Toplogy
4) /Start Toplogy

Ans.) /Mesh Topology

Q-18.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-3. Identification of Pics  

1) /Tree Toplogy
2) /Ring Topology
3) /Mesh Topology
4) /Start Toplogy

Ans.) /Start Toplogy

Q-19.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-4. Identification of Pics  

1) /Ring Topology
2) /Start Topology
3) /Mesh Topology
4) /Hybrid Topology

Ans.) /Ring Topology

Q-20.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-5. Identification of Pics  

1) /Hybrid Topology
2) /Bus Topology
3) /Ring Toplogy
4) /Mesh Topology

Ans.) /Bus Topology

Q-21.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-6. Identification of Pics  

1) /Hub
2) /Router
3) /Networking Interface Card
4) /None of these

Ans.) /Router

Q-22.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-7. Identification of Pics  

1) /Hybrid Topology
2) /Tree Topology
3) /Bus Topology
4) /Start Toplogy

Ans.) /Tree Topology

Q-23.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-8. Identification of Pics  

1) /Hybrid Topology
2) /Tree Topology
3) /Bus Topology
4) /Start Toplogy

Ans.) /Hybrid Topology

Q-24.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-9. Identification of Pics  

1) /Simplex
2) /Half Duplex
3) /Full Duplex
4) /None of these

Ans.) /Simplex

Q-25.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-10. Identification of Pics  

1) /simples
2) /Half Duplex
3) /Full Duplex
4) /None of these

Ans.) /Half Duplex

Q-26.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-11. Identification of Pics  

1) /Simplex
2) /Half Duplex
3) /Full Duplex
4) /None of them

Ans.) /Full Duplex