9th (ਕੰਪਿਊਟਰ ਸਾਇੰਸ/Computer Science) - 2026-27

ਪਾਠ-6/Chapter-6
ਇੰਟਰਨੇਟ ਐਪਲੀਕੈਸ਼ਨ/Internet Applications





Q-1.
Gmail ......................... ਦੀ ਇਕ ਮੁਫ਼ਤ ਈ-ਮੇਲ ਸੇਵਾ ਹੈ।
Gmail is a free email service provided by ............
Q-1. Objective  

1) /Yahoo
2) /Google
3) /Rediffmail
4) /Hotmail

Ans.) /Google

Q-2.
ਇੰਟਰਨੈਟ ਦੇ ਉਤੇ ਹਰੇਕ ਮਸ਼ੀਨ ਨੂੰ ਇਕ ਇਕੱਲਾ (ਯੂਨੀਕ) ਨੰਬਰ ਦਿੱਤਾ ਜਾਂਦਾ ਹੈ ਜਿਸ ਨੂੰ ............... ਕਿਹਾ ਜਾਂਦਾ ਹੈ।
Every machine on the internet has a unique number assigned to it, called an .............
Q-2. Objective  

1) /Address
2) /E-mail
3) /ID
4) /IP Address

Ans.) /IP Address

Q-3.
...................... ਇਕ ਤਰ੍ਹਾਂ ਦਾ ਟੈਸਟ ਹੈ ਜੋ ਇਹ ਪਤਾ ਲਾਉਂਦਾ ਹੈ ਕਿ ਯੂਜ਼ਰ ਮਨੁੱਖ ਹੈ ਕਿ ਨਹੀਂ।
A .................. is a type of test used in computing to determine whether or not the user is human.
Q-3. Objective  

1) /CAPTCHA
2) /DERTSA
3) /HEPTCHA
4) /NEPHCA

Ans.) /CAPTCHA

Q-4.
............... ਇਕ ਤਰ੍ਹਾਂ ਦਾ ਮੈਲਵੇਅਰ ਹੁੰਦਾ ਹੈ ਜੋ ਕਿ ਕੰਪਿਊਟਰ ਨੂੰ ਬਿਨਾ ਆਗਿਆ ਵਰਤਣ ਲਈ ਬਣਾਇਆ ਗਿਆ ਹੈ।
.......... is a type of malware designed to provide unauthorized, remote access to a user s computer.
Q-4. Objective  

1) /Spyware
2) /Trojan
3) /Malware
4) /Horse

Ans.) /Trojan

Q-5.
ਟੀ.ਵੀ. ਅਤੇ ਰੇਡੀਓ, ਇੰਟਰਨੈਟ ਉਤੇ ............... ਮੀਡੀਆ ਦੇ ਉਦਾਹਰਣ ਹਨ।
TV and Radio on the Internet are examples of .......... media.
Q-5. Objective  

1) /Streaming
2) /Limited
3) /Online
4) /Offline

Ans.) /Streaming

Q-6.
ਸਪਾਈਵੇਅਰ ਇਕ ਈ-ਮੇਲ ਫਰੋਡ (ਧੋਖਾ) ਹੈ, ਜਿਸ ਵਿਚ ਗ਼ਲਤ ਕੰਮ ਕਰਨ ਵਾਲਾ ਵਿਅਕਤੀ, ਇਕ ਅਸਲ ਦਿਸਣ ਵਾਲੀ ਈ-ਮੇਲ ਸਾਨੂੰ ਭੇਜਦਾ ਹੈ ਜੋ ਸਾਡੀ ਨਿੱਜੀ ਤੇ ਵਿਤੀ ਜਾਣਕਾਰੀ ਇਕਠੀ ਕਰ ਲੈਂਦਾ ਹੈ।
Spyware is an e-mail fraud method in which the wrongdoer sends out Iegitimate-looking email in an attempt to gather personal and financial inforamtion from recipients.
Q-1. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-7.
ਗੂਗਲ ਡ੍ਰਾਈਵ ਦੇ ਜ਼ਰੀਏ ਅਸੀਂ ਫਾਈਲਾਂ ਨੂੰ ਆਨ-ਲਾਈਨ ਸਟੋਰ ਅਤੇ ਸ਼ੇਅਰ ਨਹੀਂ ਕਰ ਸਕਦੇ।
Google Drive does not allow us to store and share files online.
Q-2. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-8.
ਐਂਟੀ ਵਾਇਰਸ ਸਾਫਟਵੇਅਰ ਦੀ ਵਰਤੋਂ ਕਰਕੇ ਵਾਇਰਸ ਨਾਲ ਨਿਪਟਿਆ ਜਾ ਸਕਦਾ ਹੈ।
The best way to deal with the threat of a computer virus is to use antivirus software.
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-9.
BCC ਵਿਚ ਅਸੀਂ ਉਹਨਾਂ ਵਿਅਕਤੀਆਂ ਦੇ ਈ-ਮੇਲ ਪਤੇ ਟਾਈਪ ਕਰਦੇ ਹਾਂ ਜਿਹਨਾਂ ਨੂੰ ਅਸੀਂ ਈ-ਮੇਲ ਦੀ ਇਕ ਕਾਪੀ ਤਾਂ ਭੇਜਦੇ ਹਾਂ ਪਰ ਦੂਜੇ ਰਿਸੀਪਿਅੰਟ ਨੂੰ ਇਸ ਦਾ ਪਤਾ ਨਹੀਂ ਚਲਦਾ।
In BC we type the addresses of people we want to send a copy of the mail to, without the other recipients knowing.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-10.
ਡਿਜ਼ੀਟਲ ਸਿਗਨੇਚਰ ਨੂੰ ਬਾਇਓਗ੍ਰਾਫਰੀ ਦੇ ਜ਼ਰੀਏ ਬਣਾਇਆ ਤੇ ਵੈਰੀਫਾਈ ਕੀਤਾ ਜਾਂਦਾ ਹੈ।
Digital signatures are created and verified by means of biography.
Q-5. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-11.

IP
Q-1. Abbreviation  

1) /Information Protocol
2) /Internet Protocol
3) /Both A & B
4) /None of these

Ans.) /Internet Protocol

Q-12.

E-mail
Q-2. Abbreviation  

1) /Electronic Mail
2) /Electronic Mail
3) /Both A & B
4) /None of these

Ans.) /Both A & B

Q-13.
CAPTCHA
CAPTCHA
Q-3. Abbreviation  

1) A/A
2) .../Completely Automated Public Turing test to tell Computers and Humans Apart
3) C/C
4) D/D

Ans.) .../Completely Automated Public Turing test to tell Computers and Humans Apart

Q-14.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-1. Identification of Pics  

1) /Google Sheets
2) /Google Docs
3) /E-mail
4) /Google Slides

Ans.) /E-mail

Q-15.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-2. Identification of Pics  

1) /Google Sheets
2) /Google Maps
3) /Google Translate
4) /Google Drive

Ans.) /Google Maps

Q-16.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-3. Identification of Pics  

1) /Google Sheets
2) /Google Calendar
3) /Google Translate
4) /Google Drive

Ans.) /Google Translate

Q-17.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-4. Identification of Pics  

1) ../Play Store
2) .../Google Calendar
3) .../Google Slides
4) Google Drive/....

Ans.) .../Google Calendar

Q-18.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-5. Identification of Pics  

1) /Google Sheets
2) /Google Docs
3) /Google Slides
4) /Google Drive

Ans.) /Google Docs

Q-19.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-6. Identification of Pics  

1) /Google Sheets
2) /Google Docs
3) /Google Slides
4) /Google Drive

Ans.) /Google Sheets

Q-20.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-7. Identification of Pics  

1) /Google Sheets
2) /Google Docs
3) /Google Slides
4) /Play Store

Ans.) /Google Slides

Q-21.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-8. Identification of Pics  

1) /Google Sheets
2) /Google Docs
3) /Play Store
4) /Google Slides

Ans.) /Play Store

Q-22.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-9. Identification of Pics  

1) /Google Sheets
2) /Google Slides
3) /Play Store
4) /Google Drive

Ans.) /Google Drive

Q-23.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture.
Q-10. Identification of Pics  

1) /Sign
2) /Digital Signature
3) /Pen Drive
4) /Computer

Ans.) /Digital Signature