Q.

ਰੂਲਰ ਦੇ ਹੇਠਲੇ ਪਾਸੇ ਵਾਲੀ ਵੱਡੀ ਥਾਂ ਨੂੰ ....................... ਕਿਹਾ ਜਾਂਦਾ ਹੈ।
Below the rule the large area is called the ..........

Chapter-9 | ਐਮ.ਐਸ.ਵਰਡ ਨਾਲ ਜਾਣ-ਪਹਿਚਾਣ | Introduction to M.S Word

1) ਟੈਕਸਟ ਏਰੀਆ /Text area
2) ਓਪਨ ਏਰੀਆ/Open Area
3) ਕਲੋਜ਼ ਏਰੀਆ/Close Area
4) ਉਪਰੋਕਤ ਸਾਰੇ /All of these

Ans.) ਟੈਕਸਟ ਏਰੀਆ /Text area