Q.

...................... ਵਿਊ ਡਾਕੂਮੈਂਟ ਨੂੰ ਉਸ ਤਰ੍ਹਾਂ ਦਿਖਾਉਂਦਾ ਹੈ , ਜਿਵੇ ਕਿ ਡਾਕੂਮੈਂਟ ਪ੍ਰਿੰਟ ਕਰਨ ਸਮੇ ਨਜ਼ਰ ਆਉਂਦਾ ਹੈ।
The ....... view shows the document is it will look when it is printed.

Chapter-9 | ਐਮ.ਐਸ.ਵਰਡ ਨਾਲ ਜਾਣ-ਪਹਿਚਾਣ | Introduction to M.S Word

1) ਪ੍ਰਿੰਟ ਲੇਅ-ਆਊਟ /Print Layout
2) ਡ੍ਰਾਫਟ /Draft
3) ਆਊਟ ਲਾਈਨ /Outline
4) ਫੁੱਲ ਸਕਰੀਨ /Full size

Ans.) ਪ੍ਰਿੰਟ ਲੇਅ-ਆਊਟ /Print Layout