Q.

ਵਰਡ ਡਾਕੂਮੈਂਟ ਵਿਚ ਦੋ ਸਕਰੋਲ ਬਾਰ ਹੁੰਦੇ ਹਨ .................... ਅਤੇ ...................... .
There are two scroll bars in a word document .......... and ..............

Chapter-9 | ਐਮ.ਐਸ.ਵਰਡ ਨਾਲ ਜਾਣ-ਪਹਿਚਾਣ | Introduction to M.S Word

1) ਹੋਰੀਂਜੌਂਟਲ, ਵਰਟੀਕਲ /Horizontal, Vertical
2) ਲੈਫਟ , ਰਾਈਟ /Left, Right
3) ਅਪਰ ਬਾਰ , ਲੋਅਰ ਬਾਰ /Upper Bar, Lower Bar
4) ਇਨ੍ਹਾਂ ਵਿੱਚੋ ਕੋਈ ਨਹੀਂ /None of these

Ans.) ਹੋਰੀਂਜੌਂਟਲ, ਵਰਟੀਕਲ /Horizontal, Vertical