post

11th (ਕੰਪਿਊਟਰ ਸਾਇੰਸ/Computer Science) - 2026-27

ਪਾਠ-2/Chapter-2
ਇੰਟਰਨੈਟ ਦੇ ਇਸਤੇਮਾਲ/Usage of Internet





Q-1.
ਅਸੀਂ ਇਸ ਤੇ ਨੌਕਰੀ ਲੱਭ ਸਕਦੇ ਹਾਂ।
We can locate a job on
Q-1. Objective  

1) ਅਖਬਾਰ/Newspaper
2) ਇੰਟਰਨੈਟ/Internet
3) ਦੋਵੇ (A ਅਤੇ B)/Both (A & B)
4) ਕੋਈ ਵੀ ਨਹੀਂ/None of these

Ans.) ਦੋਵੇ (A ਅਤੇ B)/Both (A & B)

Q-2.
ਇਹ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ।
The collection of information which is accessed via the Internet.
Q-2. Objective  

1) Data/Data
2) Information/Information
3) World Wide Web/World Wide Web
4) Web/Web

Ans.) World Wide Web/World Wide Web

Q-3.
ਇਹ ਖੋਜਾਂ ਉਪਯੋਗੀ ਹੁੰਦੀਆਂ ਹਨ, ਜਦ ਸਾਨੂ ਹਵਾਲੇ ਦਾ ਪੂਰਾ ਟੈਕਸਟ ਨਹੀਂ ਪਤਾ ਹੁੰਦਾ।
These searches are useful when we dont know the full text of a quote.
Q-3. Objective  

1) ./Wildcards
2) ./Operators
3) ./Image
4) ./News

Ans.) ./Wildcards

Q-4.
ਇਹ ਇਕ ਫੋਟੋ ਅਤੇ ਵੀਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ਹੈ।
It is a photo and video sharing social media app.
Q-4. Objective  

1) ./Facebook
2) ./Instagram
3) ./Both (a) and (b)
4) ./None of these

Ans.) ./Both (a) and (b)

Q-5.
ਇਹ ਗੂਗਲ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋ ਇਕ ਹੈ।
It is the most popluar product of Google
Q-5. Objective  

1) bing.com/bing.com
2) google.com/google.com
3) wikipedia.com/wikipedia.com
4) yahoo.com/yahoo.com

Ans.) bing.com/bing.com

Q-6.
............................. ਸਾਨੂੰ ਇੰਟਨੈਟ ਤੇ ਵੈਬਸਾਈਟਾਂ ਨੂੰ ਵੇਖਣ ਅਤੇ ਪਹੁਚ ਕਰਨ ਦੀ ਆਗਿਆ ਦਿੰਦਾ ਹੈ।
.............................. allows us to view and access websites on the Internet.
Q-1. True/False  

1) ਵੈੱਬ ਬ੍ਰਾਉਜ਼ਰ /Web Browser
2) ਨੋਟਪੈਡ/Notepad

Ans.) ਵੈੱਬ ਬ੍ਰਾਉਜ਼ਰ /Web Browser

Q-7.
...................... ਇੰਟਰਨੈਟ ਰਾਹੀਂ ਚੀਜ਼ਾਂ ਜਾਂ ਸੇਵਾਵਾਂ ਖ਼ਰੀਦਣ ਦੀ ਪ੍ਰੀਕਿਰਿਆ ਹੈ।
Actiton or activity of buying goods or services over the Internet is known as ........................
Q-2. True/False  

1) ਆਫਲਾਈਨ ਸ਼ਾਪਿੰਗ /Offline Shopping
2) ਆਨਲਾਈਨ ਸ਼ਾਪਿੰਗ/Online Shopping

Ans.) ਆਨਲਾਈਨ ਸ਼ਾਪਿੰਗ/Online Shopping

Q-8.
................... ਇੱਕ ਵੈੱਬ-ਅਧਾਰਿਤ ਉਪਕਰਣ ਹੈ ਜੋ ਉਪਭੋਗਤਾਵਾਂ ਨੂੰ ਵਰਲਡ ਵਾਈਡ ਵੈੱਬ ਤੇ ਜਾਣਕਾਰੀ ਲੱਭਣ ਦੇ ਯੋਗ ਕਰਦਾ ਹੈ।
........................ is a web-based tool that enables users to locate information on the World Wide Web.
Q-3. True/False  

1) ਸਰਚ ਇੰਜਣ /Search Engine
2) ਬ੍ਰਾਉਜ਼ਰ/Browser

Ans.) ਸਰਚ ਇੰਜਣ /Search Engine

Q-9.
ਇੱਕ ਖੋਜ਼ ਸ਼ਬਦ .................... ਨੂੰ ਵਿਚ ਲਿਖਣਾ, ਖੋਜ਼ ਇੰਜਨ ਨੂੰ ਉਸ ਖ਼ਾਸ ਸ਼ਬਦ ਜਾ ਵਾਕਾਂਸ਼ ਨੂੰ ਖੋਜਣ ਲਈ ਕਹਿੰਦਾ ਹੈ।
Enclosing a search term within ............. prompts the search engine to search for that specific word of phrase.
Q-4. True/False  

1) ਕੋਟੇਸ਼ਨ ਮਾਰਕ/Quotation Mark
2) ਸਰਚ ਇੰਜਣ/Search Engine

Ans.) ਕੋਟੇਸ਼ਨ ਮਾਰਕ/Quotation Mark

Q-10.
ਇੱਕ ........................... ਦੇ ਗਾਹਕ ਬਣੇ ਬਿਨਾਂ ਸਾਡੇ ਕੋਲ ਇੰਟਰਨੈਟ ਦਾ ਕੋਈ ਕੁਨੈਕੈਸ਼ਨ ਨਹੀਂ ਹੋਵੇਗਾ।
Without a subscription with ..................... , we wont have a connection to the Internet
Q-5. True/False  

1) ਇੰਟਰਨੈਟ ਸਰਵਿਸ ਪ੍ਰੋਵਾਈਡਰ /Internet Service Provider
2) ਇੰਟਰਨੈਟ ਪ੍ਰੋਟੋਕੋਲ/Internet Protocol

Ans.) ਇੰਟਰਨੈਟ ਸਰਵਿਸ ਪ੍ਰੋਵਾਈਡਰ /Internet Service Provider

Q-11.
ਇਕ ਕੰਪਨੀ ਜੋ ਵਿਅਕਤੀਆਂ ਅਤੇ ਸੰਗਠਨਾਂ ਨੂੰ ਇੰਟਰਨੈਟ ਕੁਨੈਸ਼ਨ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ, ਨੂੰ ........................... ਕਹਿੰਦੇ ਹਨ।
A company that provides Internet connections and services to individuals and organizations is known as...............?
Q-1. Fill in the Blanks  

1) google.com/google.com
2) ਇੰਟਰਨੈਟ ਸਰਵਿਸ ਪ੍ਰੋਵਾਈਡਰ/Internet Service Provider
3) Hyper Text Transfer Protocol/Hyper Text Transfer Protocol
4) Internet Protocol/Internet Protocol

Ans.) ਇੰਟਰਨੈਟ ਸਰਵਿਸ ਪ੍ਰੋਵਾਈਡਰ/Internet Service Provider

Q-12.
HTTPS ਦਾ ਪੂਰਾ ਨਾਮ ਕੀ ਹੈ ?
What is the full form of HTTPS?
Q-2. Fill in the Blanks  

1) Hypertext Transfer Protocol Simple/Hypertext Transfer Protocol Simple
2) ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਸਿਕੁਓਰ/Hypertext Transfer Protocol Secure
3) Hyper Transfer Protocol Secure/Hyper Transfer Protocol Secure
4) Hyper Transmission Protocol Secure/Hyper Transmission Protocol Secure

Ans.) ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਸਿਕੁਓਰ/Hypertext Transfer Protocol Secure

Q-13.
ਸਿਰਫ ਨੌਕਰੀ ਲੱਭਣ ਲਈ ਕਿਹੜਾ ਟੂਲ ਵਰਤਿਆ ਜਾਂਦਾ ਹੈ ?
Which tool is used to search only for Job ?
Q-3. Fill in the Blanks  

1) ਗੂਗਲ ਸਰਚ ਇੰਜਣ /Google Search Engines
2) ਯਾਹੂ ਸਰਚ ਇੰਜਣ/Yahoo Search Engines
3) ਜੋਬ ਸਰਚ ਇੰਜਣ/Job Search Engines
4) ਬਿੰਗ ਸਰਚ ਇੰਜਣ/Bing Search Engines

Ans.) ਜੋਬ ਸਰਚ ਇੰਜਣ/Job Search Engines

Q-14.
ਇਕ ਵੈੱਬ ਪੇਜ਼ ਦੇ ਐਡਰੈੱਸ ਨੂੰ ਸੇਵ ਕਰਨ ਦੇ ਤਰੀਕੇ ਨੂੰ ਕੀ ਕਹਿੰਦੇ ਹਨ ?
What is the method of saving a web page's address called ?
Q-4. Fill in the Blanks  

1) ਹਿਸਟਰੀ/History
2) ਬੁੱਕਮਾਰਕ ਜਾਂ ਫੇਵਰ੍ਟ੍ਸ /Bookmark or Favorites
3) ਸੇਵ/Save
4) ਡਾਊਨਲੋਡ/Downloads

Ans.) ਬੁੱਕਮਾਰਕ ਜਾਂ ਫੇਵਰ੍ਟ੍ਸ /Bookmark or Favorites

Q-15.
ਕਿਸੇ ਇੱਕ Open Content Online Encyclopedia ਦਾ ਨਾਮ ਦਸੋ।
Name any one free, open content online encyclopedia?
Q-5. Fill in the Blanks  

1) wikipedia.com/wikipedia.com
2) google.com/google.com
3) yahoo.com/yahoo.com
4) bing.com/bing.com

Ans.) wikipedia.com/wikipedia.com