post

11th (ਕੰਪਿਊਟਰ ਸਾਇੰਸ/Computer Science) - 2026-27

ਪਾਠ-4/Chapter-4
ਕੰਪਿਊਟਰ ਸਿਸਟਮ ਮੇਨਟੇਨੈਂਸ/Computer System and Maintenance





Q-1.
....................... ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਪ੍ਰੋਗਰਾਮ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ।
................ is a process by which a computer program is altered or updated after in has been released.
Q-1. Objective  

1) ਸਾਫਟਵੇਅਰ ਮੇਨਟੇਨੈਂਸ/Software maintenance
2) ਹਾਰਡਵੇਅਰ ਮੇਨਟੇਨੈਂਸ/Hardware maintenance
3) ਕਰੈਕਟਿਵ ਮੇਨਟੇਨੈਂਸ/Corrective maintenance
4) ਪ੍ਰੀਵੈਟਿਵ ਮੇਨਟੇਨੈਂਸ/Preventive maintenance

Ans.) ਸਾਫਟਵੇਅਰ ਮੇਨਟੇਨੈਂਸ/Software maintenance

Q-2.
ਕੰਪਿਊਟਰ ਵਿਚ, .................. ਇਕ ਕੰਪਿਊਟਰ ਚਾਲੂ ਕਰਨ ਦੀ ਪ੍ਰੀਕਿਰਿਆ ਹੈ।
In computing ........... is the process of starting a computer.
Q-2. Objective  

1) ਸੇਫ ਮੋਡ/Safe Mode
2) ਬੂਟਿੰਗ/Booting
3) ਸਟਾਰਟਿੰਗ/Starting
4) ਲਾਗ-ਇਨ/Login

Ans.) ਬੂਟਿੰਗ/Booting

Q-3.
ਇਹਨਾਂ ਵਿੱਚੋ ਕਿਹੜਾ ਕੰਪਿਊਟਰ ਪੋਰਟ ਦੀ ਕਿਸਮ ਨਹੀਂ ਹੈ ?
Which of the following is not a type of Computer port ?
Q-3. Objective  

1) ਈਥਰਨੈਟ/Ethernet
2) PS/2 ਪੋਰਟ/PS/2 Port
3) ਵੀ.ਜ਼ੀ.ਏ/VGA
4) ਪ੍ਰਿੰਟਰ/Printer

Ans.) ਪ੍ਰਿੰਟਰ/Printer

Q-4.
ਸਕਿਉਰਿਟੀ ਉਪਕਰਣ ਵਿੰਡੋਜ਼ ਦੇ ਨਵੀਨਤਮ ਵਰਜਨ ਵਿੱਚ ਬਣਾਇਆਂ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉਣ ਵਿਚ ਸਹਾਇਤਾ ਕਰਦਾ ਹੈ।
.......... security tool is built into the latest versions of Windows and helps guard our PC against viruses and other malware.
Q-4. Objective  

1) ਐਂਟੀਵਾਇਰਸ ਮਾਲਵੇਅਰ/Antivirus
2) ਵਿੰਡੋਜ਼/Malware
3) ਵਿੰਡੋਜ਼ ਡਿਫੈਡਰ/Windows Defender
4) ਡੀਫਰੈਗਮੈਂਟਰ/Defragmenter

Ans.) ਵਿੰਡੋਜ਼ ਡਿਫੈਡਰ/Windows Defender

Q-5.
................ ਇਕ ਸਾਫਟਵੇਅਰ ਹੈ ਜੋ ਆਖਰੀ ਉਪਭੋਗਤਾ (end user) ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ।
..................... is a software which acts as an interface between the end user and computer hardware.
Q-5. Objective  

1) ਵਿੰਡੋਜ਼ ਡਿਫੈਡਰ/Windows Defender
2) ਫਾਇਲ ਕੰਪਰੈਸਨ ਯੂਟਿਲਟੀ/File Compression Utility
3) ਓਪਰੇਟਿੰਗ ਸਿਸਟਮ/Operating System
4) ਡੀਫਰੈਗਮਮੈਂਟਰ /Security Tools

Ans.) ਓਪਰੇਟਿੰਗ ਸਿਸਟਮ/Operating System

Q-6.
............. ਨਿਯਮਤ ਅਧਾਰ ਤੇ ਹਾਰਡਵੇਅਰ ਦੀ ਜਾਂਚ ਕਰਨ ਦੀ ਇਹ ਸੁਨਿਸ਼ਚਿਤ ਕਰਨ ਦੀ ਪ੍ਰੀਕਿਰਿਆ ਹੈ ਕਿ ਇਹ ਵਧੀਆ ਚੱਲ ਰਹੇ ਕ੍ਰਮ ਵਿਚ ਹੈ।
............. is the process of inspecting hardware on a regular basis to ensure it stays in goog running order.
Q-1. Fill in the Blanks  

1) ਪ੍ਰੀਵੈਨਟਿਵ ਮੇਨਟੇਨੈਂਸ /Preventive Maintenance
2) ਪ੍ਰੀਵੈਨਟਿਵ ਹਾਰਡਵੇਅਰ/Preventive Driver
3) None/None
4) None/None

Ans.) ਪ੍ਰੀਵੈਨਟਿਵ ਮੇਨਟੇਨੈਂਸ /Preventive Maintenance

Q-7.
ਇੱਕ ................ ਸਾਫਟਵੇਅਰ ਹੈ ਜੋ ਇੱਕ ਉਪਕਰਣ ਸਾਡੇ ਕੰਪਿਊਟਰ ਨਾਲ ਕੰਮ ਕਰਨ ਲਈ ਵਰਤਦਾ ਹੈ।
A ........... is software that a device uses to work with our PC.
Q-2. Fill in the Blanks  

1) ਹਾਰਡਵੇਅਰ /Hardware
2) ਡਰਾਈਵਰ/Driver
3) None/None
4) None/None

Ans.) ਡਰਾਈਵਰ/Driver

Q-8.
........... ਇੱਕ ਸਰੀਰਕ ਡੋਕਿੰਗ ਪੁਆਇੰਟ ਹੈ ਜਿਸ ਦੀ ਵਰਤੋਂ ਇਕ ਬਾਹਰੀ ਉਪਕਰਣ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ।
A ........... is a physical docking point using which an external device can be connected to the computer.
Q-3. Fill in the Blanks  

1) ਪੋਰਟ/Port
2) ਡਰਾਈਵਰ/Driver
3) None/None
4) None/None

Ans.) ਪੋਰਟ/Port

Q-9.
ਇੱਕ ......... ਟਾਈਪਫੇਸ ਅਤੇ ਹੋਰ ਗੁਣਾਂ ਦਾ ਸੁਮੇਲ ਹੈ ਜਿਵੇਂ ਕਿ ਅਕਾਰ ਪਿੱਚ ਅਤੇ ਸਪੇਸਿੰਗ।
A............ is the combination of typeface and other qualities such as size, pitch and spacing.
Q-4. Fill in the Blanks  

1) ਪ੍ਰਿੰਟਰ/Printer
2) ਫੌਂਟ/Font
3) None/None
4) None/None

Ans.) ਫੌਂਟ/Font

Q-10.
........... ਦੀ ਵਰਤੋਂ ਕਰਦਿਆਂ, ਅਸੀਂ ਆਪਣੇ ਵਿੰਡੋਜ਼ ਆਪਰੇਟਿੰਗ ਸਿਸਟਮ ਚਲਦਾ ਰਹਿੰਦਾ ਹੈ ਅਤੇ ਦੂਜੇ ਯੁਜਰਾਂ ਨੂੰ ਕੰਪਿਊਟਰ ਵਰਤਣ ਦੀ ਆਗਿਆ ਦਿੰਦਾ ਹੈ।
Using ............ we can end our Windows session save our stuff and quit programs but Windows remain on and ready for other people to use the computer.
Q-5. Fill in the Blanks  

1) ਲਾਗ ਆਫ/Log Off
2) ਲਾਗ ਆਨ/Log On
3) None/None
4) None/None

Ans.) ਲਾਗ ਆਫ/Log Off

Q-11.
Pnp
PnP
Q-1. Abbreviation  

1) .../Plug and Play
2) ../Play and Plug
3) ../Play and Play
4) ../Plug and Plug

Ans.) .../Plug and Play

Q-12.
USB
USB
Q-2. Abbreviation  

1) .../Universal Service Bus
2) .../Universal Serial Bus
3) .../Uniform Service Bus
4) .../Uniform Serial Bus

Ans.) .../Universal Serial Bus

Q-13.
VGA
VGA
Q-3. Abbreviation  

1) .../Video Graphics Address
2) .../Video Graphical Address
3) .../Video Graphics Adapter
4) .../Visual Graphics Adapter

Ans.) .../Video Graphics Adapter

Q-14.
UAC
UAC
Q-4. Abbreviation  

1) .../User Account Control
2) .../User Access Control
3) .../User Address Control
4) .../Using Account Control

Ans.) .../User Account Control

Q-15.
OS
OS
Q-5. Abbreviation  

1) ../Operator System
2) .../Operating System
3) .../Operating Service
4) ../Open System

Ans.) .../Operating System

Q-16.
NAP
NAP
Q-6. Abbreviation  

1) .../Network Address Protection
2) .../Network Account Protection
3) .../Network Access Protection
4) ..../Network Access Protocol

Ans.) .../Network Access Protection