post

11th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
ਸਾਈਬਰ ਖਤਰੇ ਅਤੇ ਸੁਰੱਖਿਆ/Cyber Threads and Security





Q-1.
ਸਾਈਬਰ ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ ?
Cyber word is taken among which of these ?
Q-1. Objective  

1) ਸਾਈਬਰ ਕ੍ਰਾਈਮ/Cybercrime
2) ਸਾਈਬਰਨੇਟਿਕ/Cybernetic
3) ਸਾਈਬਰ ਅਟੈਕ/Cyber-attack
4) ਸਾਈਬਰ ਸੁਰੱਖਿਆ/Cyber security

Ans.) ਸਾਈਬਰਨੇਟਿਕ/Cybernetic

Q-2.
ਸਾਫਟਵੇਅਰ ਜਾਂ ਹੋਰ ਕੰਪਿਊਟਰ ਅਧਾਰਿਤ ਸਮੱਗਰੀ ਦੀ ਕਾਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ ?
Copying and selling of software or any computer-based material is known as:
Q-2. Objective  

1) ਫਿਸ਼ਿੰਗ/Phishing
2) ਸਟਾਕਿੰਗ/Stalking
3) ਪਾਇਰੇਸੀ/Piracy
4) ਹੈਕਿੰਗ /Hacking

Ans.) ਪਾਇਰੇਸੀ/Piracy

Q-3.
ਉਹ ਕਿਹੜਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਅਧਾਰਿਤ ਪ੍ਰਣਾਲੀ ਵਿਚ ਇਕ ਜਾਸੂਸ ਦੀ ਤਰ੍ਹਾਂ ਕੰਮ ਕਰਦਾ ਹੈ ?
A malware which acts like a spy in computer system:
Q-3. Objective  

1) ਸਪਾਈਵੇਅਰ/Spyware
2) ਐਂਡਵੇਅਰ/Computer Virus
3) ਕੰਪਿਊਟਰ ਵਾਇਰਸ/Adware
4) ਰੈਨਸਮਵੇਅਰ/Ransom ware

Ans.) ਸਪਾਈਵੇਅਰ/Spyware

Q-4.
ਉਹ ਕਿਹੜੀ ਸੁਰੱਖਿਆ ਤਕਨੀਕ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ਼ ਚਿਨ੍ਹਾਂ ਵਿਚ ਬਦਲ ਦਿੰਦੀ ਹੈ ?
Which type of security technique which converts password to special signs?
Q-4. Objective  

1) ਸਖ਼ਤ ਪਾਸਵਰਡ/Strong password
2) ਫਾਇਰਵਾਲ/Firewall
3) ਡਿਜਿਟਲ ਸਿਗਨੇਚਰ/Digital Signature
4) ਇਨਕ੍ਰਿਪਸ਼ਨ /Encryption

Ans.) ਇਨਕ੍ਰਿਪਸ਼ਨ /Encryption

Q-5.
ਆਈ.ਟੀ.ਐਕਟ 2000 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
IT act 2000 is known by which another name?
Q-5. Objective  

1) ਆਈ.ਟੀ.ਐਕਟ 2008/IT act 2008
2) ਆਈ.ਟੀ.ਈ 2000/ITA 2000
3) ਇਨਫਰਮੇਸ਼ਨ ਐਕਟ/Information act
4) ਇੰਕਮ ਟੈਕਸ ਐਕਟ/Income tax act

Ans.) ਆਈ.ਟੀ.ਈ 2000/ITA 2000

Q-6.
ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿਚ ਇੰਟਰਨੇਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ ?
An electronic environment in which internet users communicate with each other.
Q-6. Objective  

1) ਵਰਲਡ ਵਾਈਡ ਵੈਬ/World Wide Web
2) ਇੰਟਰਨੈਟ/Internet
3) ਸਾਈਬਰ ਸਪੇਸ/Cyber Space
4) ਸਾਈਬਰ ਕੈਫੇ/Cyber cafe

Ans.) ਸਾਈਬਰ ਸਪੇਸ/Cyber Space

Q-7.
.................. ਕੰਪਿਊਟਰ ਪ੍ਰਣਾਲੀ ਨੂੰ ਦੂਸ਼ਿਤ ਕਰ ਦਿੰਦੇ ਹਨ।
................... corrupt the computer system.
Q-1. Fill in the Blanks  

1) ਮਾਲਵੇਅਰ/Malware
2) ਐਂਟੀਵਾਇਰਸ/Antivirus
3) ਇੰਟਰਨੈਟ /Internet
4) ਸਾਫਟਵੇਅਰ/Software

Ans.) ਮਾਲਵੇਅਰ/Malware

Q-8.
.................. ਇਕ ਡਿਜਿਟਲ ਕੋਡ ਹੁੰਦਾ ਹੈ ਜੋ ਕਿਸੇ ਆਨਲਾਈਨ ਦਸਤਾਵੇਜ ਨੂੰ ਵੈਰੀਫਾਈ ਕਰਦਾ ਹੈ।
................ is a digital code which is used to Transmit or verify documents online.
Q-2. Fill in the Blanks  

1) ਡੀਜ਼ੀਟਲ ਸਿਗਨੇਚਰ /Digital Signature
2) ਸਿਗਨੇਚਰ /Signature
3) ਫਾਇਰਵਾਲ/Firewall
4) ਪਾਸਵਰਡ/Password

Ans.) ਡੀਜ਼ੀਟਲ ਸਿਗਨੇਚਰ /Digital Signature

Q-9.
ਐਂਟੀਵਾਰਿਸ ਸਾਫਟਵੇਅਰ ਸਾਡੇ ਕੰਪਿਊਟਰ ਨੂੰ। ......... ਤੋਂ ਸੁਰੱਖਿਅਤ ਕਰਦਾ ਹੈ ।
Antivirus software keeps our computer safe from ....................
Q-3. Fill in the Blanks  

1) ਐਂਟੀਵਾਇਰਸ/Antivirus
2) ਵਾਇਰਸ/Virus
3) ਹੈਕਿੰਗ/Hacking
4) ਸਾਈਬਰ ਕ੍ਰਾਈਮ/Cyber Crime

Ans.) ਵਾਇਰਸ/Virus

Q-10.
ਕੰਪਿਊਟਰ ਅਧਾਰਿਤ ਪ੍ਰਣਾਲੀ ਵਿਚ ਇਕ ਸੁਰੱਖਿਆ ਕੰਧ ਦੀ ਤਰ੍ਹਾਂ ਕੰਮ ਕਰਦੀ ਹੈ।
................... acts as secure wall in the computer system.
Q-4. Fill in the Blanks  

1) ਫੇਸਬੁੱਕ/Facebook
2) ਪਾਸਵਰਡ/Password
3) ਫਾਇਰਵਾਲ/Firewall
4) ਐਂਟੀਵਾਇਰਸ /Antivirus

Ans.) ਫਾਇਰਵਾਲ/Firewall

Q-11.
ਕੋਈ ਅਣ-ਅਧਿਕਾਰਿਤ ਵਿਅਕਤੀ ........ ਦੁਆਰਾ ਕਿਸੇ ਵੈੱਬ ਸਾਈਟ ਵਿਚ ਬਦਲਾਅ ਕਰ ਸਕਦਾ ਹੈ ।
Any unauthorized person alters the website with the use of .....................
Q-5. Fill in the Blanks  

1) ਹੈਕਿੰਗ /Hacking
2) ਵੈੱਬ ਜੈਕਿੰਗ/Web Jacking
3) ਫਾਇਰਵਾਲ/Firewall
4) ਐਂਟੀਵਾਇਰਸ /Antivirus

Ans.) ਵੈੱਬ ਜੈਕਿੰਗ/Web Jacking

Q-12.
ਇੰਟਰਨੈਟ ਨਾਲ ਜੁੜੇ ਸਾਰੇ ਸਰਵਰਾਂ ਦੇ URL ਐਡਰੈੱਸ .............. ਤੇ ਸਟੋਰ ਹੁੰਦੇ ਹਨ ।
URL's of severs connected with internet are stored at .....................
Q-6. Fill in the Blanks  

1) ਇੰਟਰਨੈਟ/Internet
2) ਸਰਵਰ/Server
3) WWW/WWW
4) ਮਾਲਵੇਅਰ/Malware

Ans.) WWW/WWW

Q-13.
ਪਹਿਲਾ ਆਈ.ਟੀ.ਐਕਟ ਕਰੋ ਹੋਂਦ ਵਿਚ ਆਇਆ ?
When first IT act comes into ?
Q-1. Very Short Answer Type Questions  

1) 17-ਅਕਤੂਬਰ-2000/17-October-2000
2) 17-ਨਵੰਬਰ -2000/17-November-2000
3) None/None
4) None/None

Ans.) 17-ਅਕਤੂਬਰ-2000/17-October-2000

Q-14.
ਕੋਈ ਦੋ ਐਂਟੀਵਾਇਰਸ ਸਾਫਟਵੇਅਰ ਦੇ ਨਾਮ ਦੱਸੋ ?
Name of two antiviruses ?
Q-2. Very Short Answer Type Questions  

1) ਅਡਵੇਅਰ, ਟਰੋਜਨ/Adware, Trojan
2) ਅਵੀਰਾ, ਨੋਟਰਨ ਐਂਟੀਵਾਇਰਸ/Avira, Notron Antivirus
3) None/None
4) None/None

Ans.) ਅਵੀਰਾ, ਨੋਟਰਨ ਐਂਟੀਵਾਇਰਸ/Avira, Notron Antivirus

Q-15.
CERT-IN ਦਾ ਸੰਖੇਪ ਰੂਪ (full form) ਲਿਖੋ ?
Write full form of CERT-IN ?
Q-3. Very Short Answer Type Questions  

1) ਇੰਡੀਅਨ ਕੰਪਿਊਟਰ ਐਮੇਰਜੇਂਸੀ ਰਿਸਪੋਂਸ ਟੀਮ /Indian Computer Emergency Response Team
2) ਇੰਡੀਅਨ ਕੰਪਿਊਟਰ ਐਮੇਰਜੇਂਸੀ ਰੇਕੁਐਸਟ ਟੀਮ /Indian Computer Emergency Request Team
3) None/None
4) None/None

Ans.) ਇੰਡੀਅਨ ਕੰਪਿਊਟਰ ਐਮੇਰਜੇਂਸੀ ਰਿਸਪੋਂਸ ਟੀਮ /Indian Computer Emergency Response Team

Q-16.
ITA 2000 ਦਾ ਸੰਖੇਪ ਰੂਪ (full form) ਲਿਖੋ ?
Write the complete form of ITA 2000
Q-4. Very Short Answer Type Questions  

1) ਇਨਫਾਰਮੇਸ਼ਨ ਟੈਕਨੋਲੋਜੀ ਐਕਟ 2000/Information Technology Act 2000
2) ਇਨਫਾਰਮੇਸ਼ਨ ਟੈਕਨੋਲੋਜੀ ਐਂਟੀਵਾਇਰਸ 2000/Information Technology Antivirus 2000
3) None/None
4) None/None

Ans.) ਇਨਫਾਰਮੇਸ਼ਨ ਟੈਕਨੋਲੋਜੀ ਐਕਟ 2000/Information Technology Act 2000