post

6th (ਕੰਪਿਊਟਰ ਸਾਇੰਸ/Computer Science) - 2026-27

ਪਾਠ-1/Chapter-1
ਕੰਪਿਊਟਰ ਨਾਲ ਜਾਣ ਪਹਿਚਾਣ/Introduction To Computer





Q-1.
............ ਇਲੈਕਟ੍ਰਾਨਿਕ ਮਸ਼ੀਨ ਹੈ।
.............. Is A Electronic Machine.
Q-1. Objective  

1) ਕੰਪਿਊਟਰ /Computer
2) ਟਾਈਪ ਰਾਈਟਰ/Type Writer
3) ਸਾਈਕਲ/Cycle
4) All Above/ਉਪਰੋਕਤ ਸਾਰੇ

Ans.) ਕੰਪਿਊਟਰ /Computer

Q-2.
ਕੰਪਿਊਟਰ ਦੀ ਰਫਤਾਰ ..... ਹੁੰਦੀ ਹੈ।
The Speed Of Computer Is.........
Q-2. Objective  

1) ਤੇਜ਼/Fast
2) ਧੀਮੀ/Slow
3) ਮੱਧਮ/Medium
4) None of these/ਇਨ੍ਹਾਂ ਵਿੱਚੋ ਕੋਈ ਨਹੀਂ

Ans.) ਤੇਜ਼/Fast

Q-3.
ਕੰਪਿਊਟਰ ਦੀ ਵਿਸ਼ਾਲ ..... ਹੁੰਦੀ ਹੈ।
Computer Has Very Large..............
Q-3. Objective  

1) ਰਫਤਾਰ /Fast
2) ਮੈਮਰੀ/Memory
3) ਡਿਸਪਲੇਅ /Display
4) Key board/ਕੀ-ਬੋਰਡ

Ans.) ਮੈਮਰੀ/Memory

Q-4.
ਵਪਾਰ ਵਿਚ ਕੰਪਿਊਟਰਜ਼ ਦੀ ਵਰਤੋਂ ..... ਅਤੇ ...... ਰਾਹੀਂ ਕੀਤੀ ਜਾਂਦੀ ਹੈ।
In Business Computers Are Used To Prepare.........
Q-4. Objective  

1) ਕੈਸ਼ /Cash
2) ਟਿਕਟਾਂ /Tickets
3) ਵਹੀ-ਖਾਤਾ /Accounts
4) None of these/ਕੋਈ ਨਹੀਂ

Ans.) ਵਹੀ-ਖਾਤਾ /Accounts

Q-5.
ਕੰਪਿਊਟਰ ਦੀ ਵਰਤੋਂ ਸਿੱਖਿਆ ਦੇ ਖੇਤਰ ਵਿਚ ..... ਅਤੇ ...... ਰਾਹੀਂ ਕੀਤੀ ਜਾਂਦੀ ਹੈ।
Computers Are Used In Education By..........And.............
Q-5. Objective  

1) ਅਧਿਆਪਕਾਂ ਅਤੇ ਵਿਦਿਆਰਥੀਆਂ /Teachers and Students
2) ਵਪਾਰੀਆਂ ਅਤੇ ਬੈਂਕਰਾਂ/Bankers
3) ਮਾਪੇ ਅਤੇ ਬੱਚਿਆਂ /Parents and Children
4) ਉਪਰੋਕਤ ਸਾਰੇ /All Above

Ans.) ਅਧਿਆਪਕਾਂ ਅਤੇ ਵਿਦਿਆਰਥੀਆਂ /Teachers and Students

Q-6.
ਕੰਪਿਊਟਰ ਹਿਸਾਬ ਦੀਆਂ ਗਣਨਾਵਾਂ ਕਰ ਸਕਦਾ ਹੈ।
Computer Can Perform Mathematical Calculations.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਕੰਪਿਊਟਰ ਆਪਣੇ ਆਪ ਕੋਈ ਫੈਸਲਾ ਨਹੀਂ ਕਰ ਸਕਦਾ।
Computer Cannot Take Decision Itself
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-8.
ਕੰਪਿਊਟਰ ਦੀ ਭੰਡਾਰਨ ਸਮਰੱਥਾ ਨਹੀਂ ਹੁੰਦੀ।
Computer Does Not Have Storage Capacity
Q-3. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-9.
ਕੰਪਿਊਟਰ ਗ਼ਲਤ ਹਿਦਾਇਤਾਂ ਨੂੰ ਠੀਕ ਨਹੀਂ ਕਰ ਸਕਦਾ।
A Computer Cannot Correct Wrong Instructions
Q-4. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-10.
ਕੰਪਿਊਟਰ ਇਕ ਇਲੈਕਟ੍ਰਾਨਿਕ ਮਸ਼ੀਨ ਹੈ ਜੋ ਕੇ ਇਨਪੁਟ ਪ੍ਰਾਪਤ ਕਰਦੀ ਹੈ, ਇਸ ਨੂੰ ਪ੍ਰੋਸੱਸ ਕਰਦੀ ਹੈ ਅਤੇ ਨਤੀਜਾ ਦਿੰਦੀ ਹੈ।
Computer Is An Electronic Machine. Which Receive Input, Process It And Gives Output.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-11.
ਕੰਪਿਊਟਰ
Computer
Q-1. Abbreviation  

1) /Common Operating Machine Purposely Used for Technological and Educational Research
2) /Common Machine
3) /Electrical Machine
4) /Mathematics Machine

Ans.) /Common Operating Machine Purposely Used for Technological and Educational Research