post

6th (ਕੰਪਿਊਟਰ ਸਾਇੰਸ/Computer Science) - 2026-27

ਪਾਠ-2/Chapter-2
ਕੰਪਿਊਟਰ ਦੀ ਕਾਰਜ-ਪ੍ਰਣਾਲੀ/Functioning Of Computer





Q-1.
.............ਨੂੰ ਕੰਪਿਊਟਰ ਵਿਚ ਡਾਟਾ ਅਤੇ ਹਦਾਇਤਾਂ ਦਾਖ਼ਲ ਕਰਨ ਦੀ ਪ੍ਰੀਕਿਰਿਆ ਕਿਹਾ ਜਾਂਦਾ ਹੈ
.............Is The Process Of Enterning Data And Instructions To The Computer.
Q-1. Objective  

1) ਇਨਪੁਟ ਡਿਵਾਈਸ/Input Devices
2) ਆਉਟਪੁੱਟ ਡਿਵਾਈਸ/Output Devices
3) ਸੀ ਪੀ ਯੂ/CPU
4) None of these/ਇਨ੍ਹਾਂ ਵਿੱਚੋ ਕੋਈ ਨਹੀਂ

Ans.) ਇਨਪੁਟ ਡਿਵਾਈਸ/Input Devices

Q-2.
ਡਾਟਾ ਅਤੇ ਹਦਾਇਤਾਂ ਨੂੰ ਪੱਕੇ ਤੌਰ ਤੇ ਸੇਵ ਕਰਨ ਦੀ ਪ੍ਰਕਿਰਿਆ ਨੂੰ............ ਕਿਹਾ ਜਾਂਦਾ ਹੈ।
The Process Of Saving Data And Instructions Permanently Is Known As.....
Q-2. Objective  

1) Input/Input
2) Storage/Storage
3) Processing/Processing
4) Output/Output

Ans.) Storage/Storage

Q-3.
ਡਾਟਾ ਨੂੰ ਪ੍ਰੋਸੈਸ ਕਰਕੇ ਮਹਤਵਪੂਰਣ ਸੂਚਨਾ ਪ੍ਰਾਪਤ ਕਰਨ ਦੀ ਪ੍ਰਕਿਰਿਆ............. ਨੂੰ ਕਿਹਾ ਜਾਂਦਾ ਹੈ।
The Process Of Producing Results From The Data For Getting Useful Information Is Called.
Q-3. Objective  

1) Input/Input
2) Output/Output
3) Processing/Processing
4) None of these/ਇਨ੍ਹਾਂ ਵਿੱਚੋ ਕੋਈ ਨਹੀਂ

Ans.) Output/Output

Q-4.
ਪ੍ਰਾਇਮਰੀ ਮੈਮਰੀ ਨੂੰ...................... ਮੈਮਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
Primary Storage Is Also Known As .......... Memory.
Q-4. Objective  

1) Secondary/Secondary
2) Main/Main
3) Auxiliary/Auxiliary
4) All of these/All of these

Ans.) Main/Main

Q-5.
ਸੈਕੰਡਰੀ ਮੈਮਰੀ ਨੂੰ............ ਮੈਮਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
Secondary Storage Is Also Known As .......... Storage.
Q-5. Objective  

1) Secondary/Secondary
2) Main/Main
3) Auxiliary/Auxiliary
4) All of these/All of these

Ans.) Secondary/Secondary

Q-6.
ਕੰਪਿਊਟਰ ਇਕ ਇਲੈਕਟ੍ਰਾਨਿਕ ਮਸ਼ੀਨ ਹੈ।
A Computer Is An Electronic Machine
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਕੰਪਿਊਟਰ ਵਿਚ ਡਾਟਾ ਅਤੇ ਹਦਾਇਤਾਂ ਦਾਖ਼ਲ ਕਰਨ ਦੀ ਪ੍ਰਕਿਰਿਆ ਨੂੰ ਆਉਟਪੁੱਟ ਕਿਹਾ ਜਾਂਦਾ ਹੈ।
The Process Of Enterning Data And Program Into The Computer Is Called Output.
Q-2. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-8.
ਪ੍ਰੋਸੈਸਿੰਗ ਦੇ ਵਿਚਲੇ ਨਤੀਜੇ ਸਟੋਰੇਜ ਵਿਚ ਸਟੋਰ ਹੁੰਦੇ ਹਨ।
...
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-9.
ਇਕ ਸੁਪਰ ਕੰਪਿਊਟਰ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ।
...
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-10.
ਮੈਮਰੀ ਦੋ ਤਰ੍ਹਾਂ ਦੀ ਹੁੰਦੀ ਹੈ : ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ।
...
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-11.
ਸੀ.ਪੀ.ਯੂ
Cpu
Q-1. Abbreviation  

1) /Central Processing Unit
2) /Control Processing Unit
3) /Center Processing Unit
4) /Control Personal Unit

Ans.) /Central Processing Unit

Q-12.
ਸੀ.ਯੂ
Cu
Q-2. Abbreviation  

1) Combo Unit/Combo Unit
2) Control Unit/Control Unit
3) Cell Unit/Cell Unit
4) Central Unit/Central Unit

Ans.) Control Unit/Control Unit

Q-13.
ਰੈਮ
Ram
Q-3. Abbreviation  

1) /Read Only Memory
2) /Read Access Memory
3) /Random Access Memory
4) /All of the above

Ans.) /Random Access Memory

Q-14.
ਰੌਮ
Rom
Q-4. Abbreviation  

1) /Random Only Memory
2) /Programmable Read-Only Memory
3) /Erasable Programmable Read Only Memory
4) /Read Only Memory

Ans.) /Read Only Memory

Q-15.
ਏ.ਐਲ.ਯੂ
Alu
Q-5. Abbreviation  

1) /Arithmetic Large Unit
2) /Arithmetic Logic Unit
3) /Average Logic Unit
4) /All of the above

Ans.) /Arithmetic Logic Unit

Q-16.
ਪੀ.ਸੀ
Pc
Q-6. Abbreviation  

1) /Photo Computer
2) /Personal Chip
3) /Personal Computer
4) /Personal Card

Ans.) /Personal Computer