post

6th (ਕੰਪਿਊਟਰ ਸਾਇੰਸ/Computer Science) - 2026-27

ਪਾਠ-9/Chapter-9
ਐਮ.ਐਸ.ਵਰਡ ਨਾਲ ਜਾਣ-ਪਹਿਚਾਣ/Introduction To M.S Word





Q-1.
................. ਕਰਨ ਲਈ ਵਰਤਿਆ ਜਾਂਦਾ ਹੈ।
Ctrl + S Is Used To ...............
Q-1. Objective  

1) ਸੇਵ /Save
2) ਓਪਨ/Open
3) ਨਿਊ /New
4) ਕਲੋਜ਼ /Close

Ans.) ਸੇਵ /Save

Q-2.
ਰੂਲਰ ਦੇ ਹੇਠਲੇ ਪਾਸੇ ਵਾਲੀ ਵੱਡੀ ਥਾਂ ਨੂੰ ....................... ਕਿਹਾ ਜਾਂਦਾ ਹੈ।
Below The Rule The Large Area Is Called The ..........
Q-2. Objective  

1) ਟੈਕਸਟ ਏਰੀਆ /Text area
2) ਓਪਨ ਏਰੀਆ/Open Area
3) ਕਲੋਜ਼ ਏਰੀਆ/Close Area
4) ਉਪਰੋਕਤ ਸਾਰੇ /All of these

Ans.) ਟੈਕਸਟ ਏਰੀਆ /Text area

Q-3.
ਵਰਡ ਡਾਕੂਮੈਂਟ ਵਿਚ ਦੋ ਸਕਰੋਲ ਬਾਰ ਹੁੰਦੇ ਹਨ .................... ਅਤੇ ...................... .
There Are Two Scroll Bars In A Word Document .......... And ..............
Q-3. Objective  

1) ਹੋਰੀਂਜੌਂਟਲ, ਵਰਟੀਕਲ /Horizontal, Vertical
2) ਲੈਫਟ , ਰਾਈਟ /Left, Right
3) ਅਪਰ ਬਾਰ , ਲੋਅਰ ਬਾਰ /Upper Bar, Lower Bar
4) ਇਨ੍ਹਾਂ ਵਿੱਚੋ ਕੋਈ ਨਹੀਂ /None of these

Ans.) ਹੋਰੀਂਜੌਂਟਲ, ਵਰਟੀਕਲ /Horizontal, Vertical

Q-4.
ਨਵੀਂ ਡਾਕੂਮੈਂਟ ਫਾਈਲ ਖੋਲਣ ਲਈ ਕੀਅ-ਬੋਰਡ ਤੋਂ ...................... ਕੀਆ ਦਬਾਈਆਂ ਜਾਂਦੀਆਂ ਹਨ।
To Open A New Document Press .......... Keys On The Keyboard.
Q-4. Objective  

1) /Ctrl + O
2) /Ctrl + N
3) /Ctrl + S
4) /Ctrl + V

Ans.) /Ctrl + O

Q-5.
...................... ਵਿਊ ਡਾਕੂਮੈਂਟ ਨੂੰ ਉਸ ਤਰ੍ਹਾਂ ਦਿਖਾਉਂਦਾ ਹੈ , ਜਿਵੇ ਕਿ ਡਾਕੂਮੈਂਟ ਪ੍ਰਿੰਟ ਕਰਨ ਸਮੇ ਨਜ਼ਰ ਆਉਂਦਾ ਹੈ।
The ....... View Shows The Document Is It Will Look When It Is Printed.
Q-5. Objective  

1) ਪ੍ਰਿੰਟ ਲੇਅ-ਆਊਟ /Print Layout
2) ਡ੍ਰਾਫਟ /Draft
3) ਆਊਟ ਲਾਈਨ /Outline
4) ਫੁੱਲ ਸਕਰੀਨ /Full size

Ans.) ਪ੍ਰਿੰਟ ਲੇਅ-ਆਊਟ /Print Layout

Q-6.
ਡਾਇਲਾਗ ਬਾਕਸ ਲਾਂਚਰ ਹਰ ਇਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿਚ ਹੁੰਦਾ ਹੈ।
A Dialog Box Launcher In The Bottom-Right Corner Of Every Group.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਨੋਟਪੈਡ ਇਕ ਸਧਾਰਨ ਟੈਕਸਟ ਐਡੀਟਰ ਹੈ ਜਿਸ ਨਾਲ ਅਸੀਂ ਸਧਾਰਨ ਟੈਕਸਟ ਡਾਕੂਮੈਂਟ ਤਿਆਰ ਕਰ ਸਕਦੇ ਹਾਂ।
Notepad Is A Basic Text Editor That We Can Use To Create The Simple Text Documents..
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-8.
ਟਾਈਟਲ ਬਾਰ ਵਰਡ ਦੀ ਵਿੰਡੋ ਦੀ ਸਭ ਤੋਂ ਹੇਠਲੀ ਬਾਰ ਹੁੰਦੀ ਹੈ।
Title Bar Is The Bottom Most Bar Of The Word Window.
Q-3. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-9.
ਆਉਟ ਲਾਈਨ ਵਿਊ ਡਾਕੂਮੈਂਟ ਨੂੰ ਆਉਟ ਲਾਈਨ ਫ਼ਾਰਮ ਵਿਚ ਦਰਸਾਉਂਦਾ ਹੈ।
Outline View Displayed The Document In Outline Form.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-10.
ਕਟ
Cut
Q-1. Short-Cuts  

1) Ctrl + K/Ctrl + K
2) Ctrl + X/Ctrl + X
3) Ctrl + C/Ctrl + C
4) Ctrl + V/Ctrl + V

Ans.) Ctrl + X/Ctrl + X

Q-11.
ਕਾਪੀ
Copy
Q-2. Short-Cuts  

1) /Ctrl + C
2) /Ctrl + X
3) /Ctrl + P
4) /Ctrl + S

Ans.) /Ctrl + C

Q-12.
ਪੇਸਟ
Paste
Q-3. Short-Cuts  

1) /Ctrl + S
2) /Ctrl + P
3) /Ctrl + V
4) /Ctrl + N

Ans.) /Ctrl + V

Q-13.
ਨਿਊ
New
Q-4. Short-Cuts  

1) /Ctrl + S
2) /Ctrl + N
3) /Ctrl + O
4) /None of these

Ans.) /Ctrl + N

Q-14.
ਓਪਨ
Open
Q-5. Short-Cuts  

1) /Ctrl + O
2) /Ctrl + S
3) /Ctrl + N
4) /Ctrl + P

Ans.) /Ctrl + O

Q-15.
ਸੇਵ
Save
Q-6. Short-Cuts  

1) /Ctrl + S
2) /Ctrl + N
3) /Ctrl + O
4) /Ctrl + P

Ans.) /Ctrl + S