post

8th (ਕੰਪਿਊਟਰ ਸਾਇੰਸ/Computer Science) - 2026-27

ਪਾਠ-1/Chapter-1
ਐਮ ਐੱਸ ਵਰਡ ਵਿਚ ਟੇਬਲ ਅਤੇ ਮੇਲ ਮਰਜ ਦੇ ਨਾਲ ਕੰਮ ਕਰਨਾ/Working with Tables and Mail Merge in M.S. Word





Q-1.
ਵੱਖ ਵੱਖ ਸੈੱਲਾਂ ਵਿਚ ਅੱਗੇ ਜਾਣ ਲਈ ਟੇਬਲ ਵਿਚ ................. ਕੀਅ ਦੀ ਵਰਤੋਂ ਕੀਤੀ ਜਾਂਦੀ ਹੈ।
The ................. Key Is Used In The Table To Move Forward In Different Cells.
Q-1. Objective  

1) /Control
2) /Layout
3) /Tab
4) /Home

Ans.) /Tab

Q-2.
ਟੇਬਲ ਬਟਨ ................. ਟੈਬ ਵਿਚ ਮੌਜੂਦ ਹੁੰਦਾ ਹੈ।
The Table Button Is Located In The ................. Tab.
Q-2. Objective  

1) /Home
2) /Layout
3) /Insert
4) /View

Ans.) /Insert

Q-3.
ਅਸੀਂ ਕਾਲਮ ਦੀ ਚੁੜਾਈ ਟੇਬਲ ਗਰੁੱਪ ਦੇ ............. ਬਟਨ ਤੋਂ ਬਦਲ ਸਕਦੇ ਹਾਂ।
We Can Change The Width Of The Column With The ............. Button Of The Table Group.
Q-3. Objective  

1) /Select
2) /View
3) /Grid Line
4) /Properties

Ans.) /Properties

Q-4.
.................... ਵਿਚ ਟੈਕਸਟ ਹੁੰਦਾ ਹੈ ਜੋ ਸਾਰੇ ਚਿੱਠੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਭੇਜਿਆ ਜਾਂਦਾ ਹੈ।
.................... Contains Text That Is Sent To All Recipients Of The Letter.
Q-4. Objective  

1) /Data Source
2) /Merged Document
3) /All
4) /None of the above

Ans.) /Data Source

Q-5.
.................... ਵਿਚ ਮੇਲਿੰਗ ਲਿਸਟ ਹੁੰਦੀ ਹੈ।
.................... Contains A Mailing List.
Q-5. Objective  

1) /Data Source
2) /Merged Document
3) /All
4) /None of the above

Ans.) /Data Source

Q-6.
Shift+Tab ਕੀਅ ਨਾਲ ਅਗਲੇ ਸੈੱਲ ਵਿਚ ਜਾਂਦੇ ਹਨ।
Shift + Tab Move The Key To The Next Cell.
Q-1. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False

Q-7.
ਰੋਅ ਅਤੇ ਕਾਲਮ ਦੇ ਕਾਟ ਨੂੰ ਸੈੱਲ ਕਹਿੰਦੇ ਹਨ।
Interaction Of Row And Column Is Called Cell.
Q-2. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-8.
ਡਾਟਾ ਸੌਰਸ ਵਰਡ ਦਾ ਉਹ ਡਾਕੂਮੈਂਟ ਹੁੰਦਾ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ।
A Data Source Is A Document In A Word That Contains Information That Is Sent To Others.
Q-3. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-9.
ਟੇਬਲ ਗਰੁੱਪ ਵਿਚ ਸਪਲਿਟ ਸੈੱਲ ਆਪਸ਼ਨ ਹੁੰਦੀ ਹੈ।
The Table Group Contains The Split Cell Option.
Q-4. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-10.
ਸੈੱਲਾਂ ਨੂੰ ਟੇਬਲ ਵਿਚ ਮਰਜ ਨਹੀਂ ਕੀਤਾ ਜਾਂਦਾ।
Cells Are Not Merged Into The Table.
Q-5. True/False  

1) ਸਹੀ /True
2) ਗਲਤ /False

Ans.) ਗਲਤ /False