post

8th (ਕੰਪਿਊਟਰ ਸਾਇੰਸ/Computer Science) - 2026-27

ਪਾਠ-6/Chapter-6
ਐਮ ਐਸ ਐਕਸਲ ਨਾਲ ਜਾਣ ਪਹਿਚਾਣ/Introduction To M.S. Exce





Q-1.
............ ਦੇ ਸਮੂਹ ਨੂੰ ਵਰਕ ਬੁਕ ਕਿਹਾ ਜਾਂਦਾ ਹੈ।
The ........... Group Is Called The Workbook.
Q-1. Objective  

1) ਸੈੱਲ /Cell
2) ਰੋਅ/Row
3) ਕਾਲਮ/Column
4) ਵਰਕਸ਼ੀਟ/Worksheet

Ans.) ਵਰਕਸ਼ੀਟ/Worksheet

Q-2.
ਪਹਿਲਾ ਤੋਂ ਨਿਰਧਾਰਿਤ ਹਰ ਇਕ ਵਰਕ ਬੁਕ ਵਿਚ .................... ਵਰਕਸ਼ੀਟਾਂ ਹੁੰਦੀਆਂ ਹਨ।
Each Workbook Set Up From The First Contains .................... Worksheets.
Q-2. Objective  

1) /2
2) /3
3) /4
4) /5

Ans.) /3

Q-3.
ਇਕ ਵਰਕਸ਼ੀਟ ਵਿਚ ਵੱਧ ਤੋਂ ਵੱਧ ........... ਕਾਲਮ ਮੌਜੂਦ ਹੁੰਦੇ ਹਨ।
A Single Worksheet Has At Most ........... Columns.
Q-3. Objective  

1) /83524
2) /16384
3) /10520
4) /65536

Ans.) /16384

Q-4.
............. ਅਤੇ ............... ਦੇ ਕਾਟ ਖੇਤਰ ਤੋਂ ਇਕ ਸੈੱਲ ਬਣਦਾ ਹੈ।
The Cell Is Intersection Of .............. And .............
Q-4. Objective  

1) ਰੋਅ, ਕਾਲਮ /Row, Column
2) ਰੋਅ, ਸੈੱਲ ਐਡਰੈਸ/Row, Cell Address
3) ਕਾਲਮ, ਫਾਰਮੂਲਾ ਬਾਰ /Column, Formula Bar
4) ਕੋਈ ਨਹੀਂ /None of the above

Ans.) ਰੋਅ, ਕਾਲਮ /Row, Column

Q-5.
............. ਸੈੱਲ ਉਹ ਸੈੱਲ ਹੁੰਦਾ ਹੈ ਜਿਸ ਵਿਚ ਅਸੀਂ ...................... ਕਰ ਰਹੇ ਹੁੰਦੇ ਹਾਂ।
.............. Is Cell Where We Are ............
Q-5. Objective  

1) ਡੈਡ/Dead
2) ਐਕਟਿਵ /Active
3) ਵਰਕਿੰਗ/Working
4) ਕੋਈ ਨਹੀਂ/None of the above

Ans.) ਐਕਟਿਵ /Active

Q-6.
ਇਕ ਵਰਕਸ਼ੀਟ ਵਿਚ ਵੱਧ ਤੋਂ ਵੱਧ ........... ਰੋਅ ਮੌਜੂਦ ਹੁੰਦੀਆਂ ਹਨ।
A Worksheet Contains At Most ........... Rows.
Q-6. Objective  

1) /1048576
2) /16384
3) /984664
4) /36524

Ans.) /1048576

Q-7.
ਐਕਸਲ ਵਿੱਚ ਹਰ ਇਕ ................. ਦਾ ਇਕ ਵੱਖਰਾ ਐਡਰੈੱਸ ਹੁੰਦਾ ਹੈ।
In Excel .............. Has A Different Address.
Q-7. Objective  

1) ਸੈੱਲ/Cell
2) ਰੋਅ/Row
3) ਕਾਲਮ/Column
4) ਵਰਕਸ਼ੀਟ /Worksheet

Ans.) ਸੈੱਲ/Cell

Q-8.
ਐਕਸਲ ਨੂੰ ਗਣਿਤ ਦੀਆਂ ਗਣਨਾਵਾਂ ਕਰਨ ਲਈ ਵਰਤਿਆ ਜਾਂਦਾ ਹੈ।
Excel Is Used To Perform Mathematical Calculations.
Q-1. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-9.
ਸਟੇਟਸ ਬਾਰ ਐਕਸਲ ਵਿੰਡੋ ਦੇ ਸਭ ਤੋਂ ਉਪਰ ਦਿਖਾਈ ਦਿੰਦੀ ਹੈ।
The Status Bar Appears At The Top Of The Excel Window.
Q-2. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False

Q-10.
ਜਦੋ ਅਸੀਂ ਸੈੱਲ ਵਿਚ ਫਾਰਮੂਲਾ ਦਾਖ਼ਲ ਕਰਦੇ ਹਾਂ, ਉਹ ਫਾਰਮੂਲਾ ਸਾਨੂੰ ਬਾਰ ਵਿਚ ਨਜ਼ਰ ਆਉਂਦਾ ਹੈ।
When We Enter A Formula Into A Cell, That Formula Appears In The Bar.
Q-3. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-11.
ਰਿਬਨ ਐਕਸਲ ਵਿੰਡੋ ਦੇ ਹੇਠਲੇ ਪਾਸੇ ਮੌਜੂਦ ਹੁੰਦਾ ਹੈ।
The Ribbon Is Located At The Bottom Of The Excel Window.
Q-4. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False

Q-12.
ਐਕਸਲ ਨੂੰ ਖੋਲਣ ਲਈ ਸਰਚ-ਬਾਰ ਵਿਚ ਐਕਸਲ ਟਾਈਪ ਕਰੋ ਅਤੇ ਕੀਅ-ਬੋਰਡ ਤੋਂ ਐਂਟਰ ਬਟਨ ਦਬਾਓ।
To Open Excel, Type Excel In The Search Bar And Press The Enter Key On The Keyboard.
Q-5. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-13.
F2
F2
Q-1. Short-Cuts  

1) /For New Record
2) /For Edit Record
3) /Both A & B
4) /None of the above

Ans.) /For Edit Record