post

8th (ਕੰਪਿਊਟਰ ਸਾਇੰਸ/Computer Science) - 2026-27

ਪਾਠ-4/Chapter-4
ਪਾਵਰ ਪੁਆਇੰਟ ਨਾਲ ਜਾਣ ਪਹਿਚਾ/Introduction To Power Poi





Q-1.
................ ਇਕ ਪ੍ਰੈਜ਼ਟੇਸ਼ਨ ਪ੍ਰੋਗਰਾਮ ਹੈ
............. Is A Presentation Program.
Q-1. Objective  

1) ਪਾਵਰ ਪੁਆਇੰਟ /Power Point
2) ਐਕਸਲ/Excel
3) ਵਰਡ /Word
4) Paint/ਪੇਂਟ

Ans.) ਪਾਵਰ ਪੁਆਇੰਟ /Power Point

Q-2.
ਪਾਵਰ ਪੁਆਇੰਟ ਦੇ ............... ਵਿਊ ਹਨ।
There Are ........ Views Of The Power Point.
Q-2. Objective  

1) 3/3
2) 4/4
3) 5/5
4) 6/6

Ans.) 5/5

Q-3.
ਸਲਾਈਡ .................. ਵਿਊ ਵਿਚ ਤੁਸੀਂ ਸਲਾਈਡ ਵਿਚਲੀ ਸਮੱਗਰੀ ਦੀ ਕਾਟ-ਛਾਂਟ ਨਹੀਂ ਕਰ ਸਕਦੇ।
You Cannot Crop The Contents Of A Slide In The Slide .................. View.
Q-3. Objective  

1) /Slide Show
2) /Normal
3) /Slide Sorter
4) /None of the above

Ans.) /Slide Sorter

Q-4.
ਪ੍ਰੈਜ਼ਟੇਸ਼ਨ ਨੂੰ ................. ਤਰੀਕਿਆ ਰਾਹੀਂ ਬਣਾਇਆ ਜਾ ਸਕਦਾ ਹੈ।
Presentation Can Be Made Through The ................. Ways.
Q-4. Objective  

1) /5
2) /6
3) /7
4) /8

Ans.) /6

Q-5.
ਸਮਾਰਟ ਆਰਟ ਦੀਆਂ ............... ਸ਼੍ਰੇਣੀਆਂ ਹੁੰਦੀਆਂ ਹਨ।
There Are ............... Categories Of Smart Art.
Q-5. Objective  

1) /5
2) /6
3) /7
4) /8

Ans.) /8

Q-6.
Ctrl + M ਕੀਅ ਦੀ ਵਰਤੋਂ ਆਪਣੀ ਪ੍ਰੈਜ਼ਟੇਸ਼ਨ ਵਿਚ ਨਵੀਆਂ ਸਲਾਈਡਾਂ ਦਾਖ਼ਲ ਕਰਨ ਲਈ ਕੀਤੀ ਜਾਂਦੀ ਹੈ।
The Ctrl + M Key Is Used To Insert New Slides Into Your Presentation.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਵਰਡ ਆਰਟ ਪਹਿਲਾ ਤੋਂ ਹੀ ਬਣੇ ਹੋਏ ਰੰਗ , ਫੋਂਟ ਅਤੇ ਇਫ਼ੇਕਟ ਹੁੰਦੇ ਹਨ।
Word Art Consists Of Pre-Made Colors, Fonts And Effects.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-8.
ਸਲਾਈਡ ਟੈਬ/ਪੇਨ ਵਿਚ ਸਲਾਈਡ ਦਾ ਛੋਟਾ ਵਿਊ ਥੰਮਸਨੇਲ ਮਿਲਦਾ ਹੈ।
A Small View Of Thumbnail Of The Slide Is Found In The Slides Tab / Pane.
Q-3. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-9.
ਪ੍ਰੈਜ਼ਟੇਸ਼ਨ ਨੂੰ ਸੇਵ ਕਰਨ ਲਈ Ctrl + S ਦਬਾਓ।
Press Ctrl + S To Save The Presentation.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-10.
ਪ੍ਰੈਜ਼ਟੇਸ਼ਨ ਕਈ ਸਲਾਈਡਾਂ ਨੂੰ ਮਿਲਾ ਕੇ ਬਣਦੀ ਹੈ।
The Presentation Is Made Up Of Several Slides.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-11.

Ctrl + N
Q-1. Short-Cuts  

1) /New Folder
2) /New File
3) /New Slide
4) /None of the above

Ans.) /New File

Q-12.
Ctrl + S
Ctrl + S
Q-2. Short-Cuts  

1) /Save As
2) /Save
3) /Open
4) /Copy

Ans.) /Save

Q-13.
Ctrl + O
Ctrl + O
Q-3. Short-Cuts  

1) /Open
2) /Save
3) /Save As
4) /Print

Ans.) /Open

Q-14.

Ctrl + M
Q-4. Short-Cuts  

1) /New Folder
2) /New File
3) /New Slide
4) /Close File

Ans.) /New Slide

Q-15.

Alt + F4
Q-5. Short-Cuts  

1) /Save
2) /Close
3) /Open
4) /Print

Ans.) /Close