Q.

ਐੱਮ. ਐੱਸ. ਐਕਸਲ ਵਿੱਚ ਲਿਖੇ ਡਾਟਾ ਦੀ ਗ੍ਰਾਫੀਕਲ ਪੇਸ਼ਕਾਰੀ ਲਈ ਵਰਤਿਆ ਜਾਂਦਾ ਉਪਯੋਗੀ ਟੂਲ ਹੈ।
is a powerful tool of MS Excel used to have graphical representation of our data in MS Excel.

Chapter-4 | ਐਮ ਐਸ ਐਕਸਲ (ਭਾਗ-2) | Ms Excel Part-2

1) ਡਾਟਾ ਵੈਲੀਡੇਸ਼ਨ/Data Validation
2) ਕੰਡੀਸ਼ਨਲ ਫਾਰਮੈਟਿੰਗ/Conditional Formatting
3) ਚਾਰਟਸ/Charts
4) ਇਹਨਾਂ ਵਿੱਚੋਂ ਕੋਈ ਨਹੀਂ/None of these

Ans.) ਚਾਰਟਸ/Charts