Visitors - CSPunjab.Com
# Content Views
1. Tutorial Tags 36,972
2. Tutorial + Programming 1,061,569
3. Videos 353,163
4. Results (Annual + Re-appear) 44,814
5. Quiz Chapters 37,081
6. Quiz Questions 539,160
7. Quiz Results 29,742
8. Testimonials 7,594
9. Projects 33,791
10. e-Words 22,245
11. e-Certificates 4,968
12. Downloads (Softwares) 121,460
13. Downloads (Syllabus) 2,638
Total 2,295,197
  • Home
  • Login
    • Student Login
  • Tutorials
  • Results
    • Results
    • School Registration
    • School/Teacher Login
  • Study
    • Study Material
    • Filter Study Material
    • e-Words
    • Projects
    • Videos
  • Sports
    • Games
    • Login - Zone Admin
  • Quiz
    • Quiz Login
    • Quiz Toppers
  • Downloads
    • Softwares
    • Syllabus
  • Contact
  • Editors
     
Share


Share 0
  1. Home
  2. Study
  3. Ms Excel Part-2

Q.

SUM ਅਤੇ MIN ਐੱਮ. ਐੱਸ. ਐਕਸਲ ਵਿੱਚ ਚਾਰਟ ਦੀਆਂ ਕਿਸਮਾਂ ਦੀਆਂ ਉਦਾਹਰਣਾਂ ਹਨ।
SUM and MIN are examples of Chart Types in MS Excel.

  • True/False
  • 9th Class
  • 181
  • Share

Chapter-4 | ਐਮ ਐਸ ਐਕਸਲ (ਭਾਗ-2) | Ms Excel Part-2

1) ਸਹੀ/True
2) ਗ਼ਲਤ/False

Ans.) ਗ਼ਲਤ/False

    related questions of Chapter-4, ਐਮ ਐਸ ਐਕਸਲ (ਭਾਗ-2) | Ms Excel Part-2 of 9th Class

    ਹਰੇਕ ਨਵੀਂ ਬਣਾਈ ਗਈ ਵਰਕਬੁੱਕ ਵਿੱਚ ਪਹਿਲਾਂ ਤੋਂ ਬਣੀਆਂ ____ ਵਰਕਸ਼ੀਟਾਂ ਸ਼ਾਮਿਲ ਹੁੰਦੀਆਂ ਹਨ।
    By default, each new workbook in MS Excel 2010 contains ______ number of worksheets.

    Objective Questions of Computer Science
    9th Class, 165 views

    ਵਰਕਸ਼ੀਟ ਵਿੱਚ ਕਿਹੜੇ-ਕਿਹੜੇ ਆਬਜੈਕਟ ਸ਼ਾਮਿਲ ਕੀਤੇ ਜਾ ਸਕਦੇ ਹਨ?
    Which objects can be added in a worksheet?

    Objective Questions of Computer Science
    9th Class, 196 views

    ਇਹਨਾਂ ਵਿੱਚੋਂ ਕਿਹੜੀਆਂ ਐੱਮ. ਐੱਸ. ਐਕਸਲ ਵਿਚ ਚਾਰਟਸ ਦੀਆਂ ਸਹੀ ਟਾਈਪਸ ਹਨ।
    Which are the valid types of Charts in MS Excel.

    Objective Questions of Computer Science
    9th Class, 192 views

    ਕਿਸੇ ਦਿੱਤੀ ਗਈ ਰੇਂਜ ਵਿੱਚੋਂ ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ।
    Which function is used to find minimum number from the given range.

    Objective Questions of Computer Science
    9th Class, 178 views

    ਐੱਮ. ਐੱਸ. ਐਕਸਲ ਵਿੱਚ ਲਿਖੇ ਡਾਟਾ ਦੀ ਗ੍ਰਾਫੀਕਲ ਪੇਸ਼ਕਾਰੀ ਲਈ ਵਰਤਿਆ ਜਾਂਦਾ ਉਪਯੋਗੀ ਟੂਲ ਹੈ।
    is a powerful tool of MS Excel used to have graphical representation of our data in MS Excel.

    Objective Questions of Computer Science
    9th Class, 192 views

    ਕੀਬੋਰਡ ਤੋਂ Ctrl ਅਤੇ + ਕੀਅ ਦੀ ਵਰਤੋਂ ਕਰਕੇ ਨਵਾਂ ਸੈੱਲ, ਰੋਅ ਜਾਂ ਕਾਲਮ ਦਾਖ਼ਲ ਕੀਤਾ ਜਾ ਸਕਦਾ ਹੈ।
    New cell, row or column can be added by using Ctrl and + keys from keyboard.

    True/False Questions of Computer Science
    9th Class, 224 views

    SUM ਅਤੇ MIN ਐੱਮ. ਐੱਸ. ਐਕਸਲ ਵਿੱਚ ਚਾਰਟ ਦੀਆਂ ਕਿਸਮਾਂ ਦੀਆਂ ਉਦਾਹਰਣਾਂ ਹਨ।
    SUM and MIN are examples of Chart Types in MS Excel.

    True/False Questions of Computer Science
    9th Class, 181 views

    ਸੈੱਲ ਬਾਰਡਰ, ਸੈੱਲ ਦੀ ਚੌੜਾਈ ਜਾਂ ਉਚਾਈ ਬਦਲਣਾ, ਸੈੱਲਾਂ ਨੂੰ ਮਰਜ਼ ਕਰਨਾ, ਟੈਕਸਟ ਨੂੰ ਅਲਾਈਨ (Align) ਕਰਨਾ, ਟੈਕਸਟ ਦੀ ਦਿਸ਼ਾ ਬਦਲਣਾ, ਟੈਕਸਟ ਨੂੰ ਰੈਪ (Wrap) ਕਰਨਾ ਆਦਿ ਸੈੱਲ ਸਟਾਈਲ ਦੀਆਂ ਉਦਾਹਰਣਾਂ ਹਨ।
    Cell Borders, change cell width or height, Merge cells, Align Texts, Change Orientation of text, Wrap Text etc. are examples of cell styles.

    True/False Questions of Computer Science
    9th Class, 198 views

    ਕੰਡੀਸ਼ਨਲ ਫਾਰਮੈਟਿੰਗ ਐੱਮ. ਐੱਸ. ਐਕਸਲ ਦਾ ਇੱਕ ਟੂਲ/ਕਮਾਂਡ ਹੈ ਜੋ ਮੁੱਲ ਦੇ ਅਧਾਰ ਤੇ ਸੈੱਲਾਂ ਦੀ ਰੇਜ਼ ਵਿੱਚ ਫਾਰਮੈਟ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ।
    Conditional Formatting is a tool in MS Excel that allows applying formats to a cell or range of cells depending on the value.

    True/False Questions of Computer Science
    9th Class, 180 views

    ਫਾਰਮੈਟਿੰਗ ਆਪਸ਼ਨਜ ਡਾਟਾ ਤੋਂ ਜਾਣਕਾਰੀ ਨੂੰ ਦਰਸਾਉਣ ਲਈ ਬਹੁਤ ਪ੍ਰਭਾਵਸ਼ਾਲੀ ਹਨ।
    Formatting options effectively represents the information from facts of data.

    True/False Questions of Computer Science
    9th Class, 187 views

    Online HTML Editor

    An HTML editor is a program used for editing HTML, the markup of a web page. you will find hundreds of examples. With our online "Online HTML Editor", you can edit and test each example yourself!

    Visitors: 2,295,197


    Site Map

    Jobs Alert by CSPunjab.Com

    Useful Links

    • Home
    • About us
    • Testimonials
    • Videos
    • Results
    • Downloads

    Services

    • Study Material
    • Student Quiz
    • Programming Tutorials
    • Projects
    • e-Words
    • Terms & Conditions

    Contact Us

    Sri Muktsar Sahib
    152026
    Punjab, India

    Phone: +91-*****-*****
    Email: cspunjab.com@gmail.com

    © Copyright CSPunjab.Com by Bintu Chaudhary
    WhatsApp Community Group
    ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ,

    ਕੰਪਿਊਟਰ ਸਾਇੰਸ ਵਿਸ਼ੇ ਦੇ ਨਾਲ ਸਬੰਧਿਤ CSPunjab.Com ਇਕ ਓਪਨ WhatsApp Community ਗਰੁੱਪ ਜੋ ਕੇ ਤੁਹਾਡੇ ਸਿਲੇਬਸ ਅਨੁਸਾਰ ਅਤੇ ਐਡਵਾਂਸਡ ਇੱਕ Online HTML Editor ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਤੁਸੀਂ HTML, CSS, JavaScript, C ਆਦਿ ਦੀ ਪ੍ਰੋਗਰਾਮਿੰਗ ਨੂੰ Online ਆਪਣੇ ਮੋਬਾਈਲ ਤੇ ਬਿਨ੍ਹਾਂ ਕੰਪਿਊਟਰ ਦੀ ਵਰਤੋਂ ਕੀਤੇ ਹੋਏ web development ਨੂੰ ਸੋਖੇ ਢੰਗ ਨਾਲ ਸਿਖ ਸਕਦੇ ਹੋ ਅਤੇ Source Code ਨੂੰ download ਕਰ ਸਕਦੇ ਹੋ।

    WhatsApp Community » » CSPunjab.Com

    ਇਹ Community Group ਹੋਣ ਕਾਰਨ Girl Students ਵੀ ਇਸ ਗਰੁੱਪ ਨੂੰ ਬਿਨ੍ਹਾਂ ਝਿਜਕ ਤੋਂ join ਕਰ ਸਕਦੀਆਂ ਹਨ, ਕਿਉਂਕਿ Community Group ਚ 3rd Person ਤੁਹਾਂਡਾ ਮੋਬਾਇਲ ਨੰਬਰ ਵੇਖਣ ਤੋਂ ਅਸਮਰੱਥ ਹੋਵੇਗਾ।


    ਇਸ ਗਰੁੱਪ ਵਿੱਚ ਆਪ ਨੂੰ ਸਿਲੇਬਸ ਸਬੰਧੀ YouTube ਵੀਡੀਓ link Share ਕੀਤੇ ਜਾਣਗੇ ਅਤੇ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਿਤ ਤੁਹਾਨੂੰ ਸਮੇਂ-ਸਮੇਂ ਤੇ Syllabus ਤੋਂ Advanced ਜਾਣਕਾਰੀ ਵੀ Expert Computer ਅਧਿਆਪਕਾਂ ਦੁਆਰਾ ਦਿੱਤੀ ਜਾਵੇਗੀ।

    ਨੋਟ: Unauthorised Person ਨੂੰ ਬਿਨ੍ਹਾਂ Warning ਤੋਂ remove ਕਰ ਦਿੱਤਾ ਜਾਵੇਗਾ।

    Your Location
    Your IP:
    Latitude:
    Longitude:
    Time Zone:
    Country:
    About Me

    Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

    When there's a task that can be done manually in 10 minutes but you find a way to automate it in 10 days. I'm gonna do what's called a Programmer move.

    Bintu Chaudhary