Q.

ਕੀਬੋਰਡ ਤੋਂ Ctrl ਅਤੇ + ਕੀਅ ਦੀ ਵਰਤੋਂ ਕਰਕੇ ਨਵਾਂ ਸੈੱਲ, ਰੋਅ ਜਾਂ ਕਾਲਮ ਦਾਖ਼ਲ ਕੀਤਾ ਜਾ ਸਕਦਾ ਹੈ।
New cell, row or column can be added by using Ctrl and + keys from keyboard.

Chapter-4 | ਐਮ ਐਸ ਐਕਸਲ (ਭਾਗ-2) | Ms Excel Part-2

1) ਸਹੀ/True
2) ਗ਼ਲਤ/False

Ans.) ਸਹੀ/True