post

9th (ਕੰਪਿਊਟਰ ਸਾਇੰਸ/Computer Science) - 2026-27

ਪਾਠ-2/Chapter-2
ਇੰਟਰਨੈਟ ਅੱਪਲੀਕੈਸ਼ਨ/Internet Application





Q-1.
Gmail ਇੱਕ ਮੁਫਤ ਈਮੇਲ ਸੇਵਾ ਹੈ ਜੋ ____________ ਦੁਆਰਾ ਪ੍ਰਦਾਨ ਕੀਤੀ ਗਈ ਹੈ।
Gmail' is a free email service provided by_________
Q-1. Objective  

1) Yahoo/Yahoo
2) Google/Google
3) Rediff mail/Rediff mail
4) Hotmail/Hotmail

Ans.) Google/Google

Q-2.
ਕੰਪਿਊਟਿੰਗ ਵਿੱਚ ___________ ਇੱਕ ਕਿਸਮ ਦਾ ਟੈਸਟ ਹੈ ਜੋ ਇਹ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ ਕਿ ਵੈਬਪੇਜ਼ ਦੀ ਵਰਤੋਂ ਕਰਨ ਵਾਲਾ ਯੂਜ਼ਰ ਮਨੁੱਖ ਹੈ ਜਾਂ ਨਹੀਂ।
A ________ is a type of test used in computing to determine whether or not the user is human.
Q-2. Objective  

1) CAPTCHA/CAPTCHA
2) DERTSA/DERTSA
3) HEPTCHA/HEPTCHA
4) NEPHCA/NEPHCA

Ans.) CAPTCHA/CAPTCHA

Q-3.
______ ਇੱਕ ਯੂਜ਼ਰ ਦੇ ਕੰਪਿਟਰ ਨੂੰ ਅਣਅਧਿਕਾਰਤ (unauthorized) ਰਿਮੋਟ ਐਕਸੈਸ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਇੱਕ ਕਿਸਮ ਦਾ ਮਾਲਵੇਅਰ ਹੈ।
______is a type of malware designed to provide unauthorized, remote access to a user’s computer.
Q-3. Objective  

1) ਸਪਾਈਵੇਅਰ/Spyware
2) ਟਰੋਜਨ/Trojan
3) ਮਾਲਵੇਅਰ/Malware
4) ਹਾਰਸ/Horse

Ans.) ਟਰੋਜਨ/Trojan

Q-4.
_______________ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਆਪਣੇ ਆਪ ਨੂੰ ਦੂਜੇ ਕੰਪਿਟਰ ਪ੍ਰੋਗਰਾਮਾਂ ਵਿੱਚ ਦੁਹਰਾਉਂਦਾ (replicates) ਹੈ।
_______ is a computer program that replicates itself into other computer programs.
Q-4. Objective  

1) ਸਪਾਈਵੇਅਰ/Spyware
2) ਵਾਇਰਸ/Virus
3) ਫਿਸ਼ਿੰਗ/Phishing
4) ਮਾਲਵੇਅਰ/Malware

Ans.) ਵਾਇਰਸ/Virus

Q-5.
___________ ਇੱਕ ਇੰਡੀਅਨ ਡਿਜੀਟਲਾਈਜੇਸ਼ਨ ਆਨਲਾਈਨ ਸਰਵਿਸ ਹੈ ਜੋ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ (MeitY) ਦੁਆਰਾ ਡਿਜੀਟਲ ਇੰਡੀਆ ਪਹਿਲ (initiative) ਦੇ ਤਹਿਤ ਪ੍ਰਦਾਨ ਕੀਤੀ ਗਈ ਹੈ।
_______ is an Indian digitization online service provided by the Ministry of Electronics and Information Technology (MeitY), Government of India under its Digital India initiative.
Q-5. Objective  

1) DigiLocker/DigiLocker
2) DigiProgram/DigiProgram
3) DigiHacker/DigiHacker
4) DigiBanker/DigiBanker

Ans.) DigiLocker/DigiLocker

Q-6.
ਸਪਾਈਵੇਅਰ ਈ-ਮੇਲ ਰਾਹੀਂ ਧੋਖਾਧੜੀ ਕਰਨ ਦੀ ਇੱਕ ਵਿਧੀ ਹੈ, ਜਿਸ ਵਿੱਚ ਧੋਖਾ ਕਰਨ ਵਾਲਾ ਵਿਅਕਤੀ ਨਿਜੀ ਅਤੇ ਵਿੱਤੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਵਿੱਚ ਜਾਇਜ਼ ਦਿਖਣ ਵਾਲੀ ਈਮੇਲ ਭੇਜਦਾ ਹੈ।
Spyware is an e-mail fraud method in which the wrongdoer sends out legitimate-looking email in an attempt to gather personal and financial information from recipients.
Q-1. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-7.
ਗੂਗਲ ਡਰਾਈਵ ਸਾਨੂੰ ਫਾਇਲਾਂ ਨੂੰ ਆਨਲਾਈਨ ਸਟੋਰ ਅਤੇ ਸ਼ੇਅਰ ਕਰਨ ਦੀ ਆਗਿਆ ਨਹੀਂ ਦਿੰਦਾ।
Google Drive does not allow us to store and share files online.
Q-2. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-8.
ਕੰਪਿਊਟਰ ਵਾਇਰਸ ਦੇ ਖਤਰੇ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਕਰਨਾ ਹੈ।
The best way to deal with the threat of a computer virus is to use antivirus software.
Q-3. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-9.
ਇੰਟਰਨੈੱਟ ਖਤਰੇ ਕੋਈ ਵੀ ਅਜਿਹਾ ਖਤਰੇ ਹੋ ਸਕਦੇ ਹਨ ਜੋ ਸਾਈਬਰ ਕ੍ਰਾਈਮ ਲਈ ਵਰਲਡ ਵਾਈਡ ਵੈਬ ਦੀ ਵਰਤੋਂ ਕਰਦੇ ਹਨ।
The Web threat is any threat that uses the World Wide Web to facilitate cybercrime
Q-4. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-10.
ਗੂਗਲ ਮੀਟ ਗੂਗਲ ਦੁਆਰਾ ਪ੍ਰਦਾਨ ਇੱਕ ਵੀਡੀਓ ਕਾਨਫਰੰਸਿੰਗ ਸੇਵਾ ਹੈ।
Google Meet is a video conferencing service by Google.
Q-5. True/False  

1) ਸਹੀ/True
2) ਗ਼ਲਤ/False

Ans.) ਸਹੀ/True