HTML Headings tags

ਯੂਜ਼ਰ ਅਕਸਰ ਵੈੱਬ ਪੇਜ਼ਾਂ ਨੂੰ ਉਹਨਾਂ ਦੇ ਮੁੱਖ ਹੈਡਿੰਗਜ਼ ਅਨੁਸਾਰ ਦੇਖਦੇ ਹਨ। ਡਾਕੂਮੈਂਟ ਦਾ ਢਾਂਚਾ ਦਿਖਾਉਣ ਲਈ ਹੈਡਿੰਗਜ਼ ਦੀ ਵਰਤੋਂ ਕਰਨਾ ਵਧੀਆ ਰਹਿੰਦਾ ਹੈ। HTML ਵਿੱਚ ਸਿਰਲੇਖਾਂ (Heading) ਦੇ 6 ਲੈਵਲ ਹੁੰਦੇ ਹਨ। HTML ਵਿੱਚ ਹੈਡਿੰਗਜ਼ ਨੂੰ
ਤੋਂ
ਟੈਗਜ਼ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਟੈਗ ਦੀ ਵਰਤੋਂ ਮੁੱਖ ਹੈਡਿੰਗ ਨੂੰ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ, ਮੁੱਖ ਹੈਡਿੰਗ ਤੋਂ ਘੱਟ ਮਹੱਤਵਪੂਰਣ ਹੈਡਿੰਗ ਲਈ
ਟੈਗ, ਹੋਰ ਘੱਟ ਮਹੱਤਵਪੂਰਣ  ਹੈਡਿੰਗ ਲਈ
ਟੈਗ, ਅਤੇ ਇਸੇ ਤਰ੍ਹਾਂ ਹੋਰ ਛੋਟੇ ਲੈਵਲ ਦੇ ਹੈਡਿੰਗਜ਼ ਲਈ
ਤੱਕ ਦੇ ਹੈਡਿੰਗ ਲੈਵਲ ਟੈਗ ਵਰਤੇ ਜਾ ਸਕਦੇ ਹਨ।

ਜਦੋਂ ਅਸੀਂ ਟੈਕਸਟ ਨੂੰ ਹੈਡਿੰਗ ਟੈਗਜ਼ <hl> <hl> ਦੇ ਅੰਦਰ ਰੱਖਦੇ ਹਾਂ ਤਾਂ ਇਹ ਬ੍ਰਾਊਜ਼ਰ ਵਿੱਚ ਬੋਲਡ ਫਾਰਮੇਟ ਵਿੱਚ ਪ੍ਰਦਰਸ਼ਿਤ ਹੁੰਦਾ ਹੈ, ਅਤੇ ਟੈਕਸਟ ਦਾ ਆਕਾਰ ਹੈਡਿੰਗ ਦੇ ਲੈਵਲ ਉੱਪਰ ਨਿਰਭਰ ਕਰਦਾ ਹੈ।

ਇਹਨਾਂ ਹੈਡਿੰਗਜ਼ ਦੀ ਅਲਾਈਨਮੈਂਟ ਮੂਲ ਰੂਪ ਵਿੱਚ (By default) ਖੱਬੇ ਪਾਸੇ ਵੱਲ ਹੁੰਦੀ ਹੈ। ਜੇ ਅਸੀਂ ਇਨ੍ਹਾਂ ਹੈਡਿੰਗਜ਼ ਦੀ ਅਲਾਈਨਮੈਂਟ ਨੂੰ ਬਦਲਣਾ ਚਾਹੁੰਦੇ ਹਾਂ, ਭਾਵ ਸੱਜੇ ਵੱਲ (right), ਸੈਂਟਰ ਵਿੱਚ (center) ਜਾਂ ਖੱਬੇ ਵੱਲ ਅਲਾਈਨਮੈਂਟ ਸੈੱਟ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸਦੇ align ਐਟਰੀਬਿਊਟ ਦੀ ਵਰਤੋਂ ਕਰਨੀ ਪਵੇਗੀ। ਹੇਠਾਂ ਦਿੱਤੀ ਉਦਾਹਰਣ ਹੈਡਿੰਗ ਟੈਗ ਦੀ ਵਰਤੋਂ ਨੂੰ ਦਰਸਾ ਰਹੀ ਹੈ:

HTML headings are titles or subtitles that you want to display on a webpage.

Example

Heading 1

Heading 2

Heading 3

Heading 4

Heading 5
Heading 6

HTML Headings

HTML headings are defined with the
to
tags.

defines the most important heading.
defines the least important heading.

Example

Heading 1

Heading 2

Heading 3

Heading 4

Heading 5

Heading 6

Live Demo & Try it yourself! Read More » »