HTML <li> Tag

122    Share

Definition | Description | Other Lists


HTML Definition/Description/Other Lists

A description list is a list of terms, with a description of each term.

The <dl> tag defines the description list, the <dt> tag defines the term (name), and the <dd> tag describes each term:

A (Definition List) ਜਾਂ ਡਿਸਕ੍ਰਿਪਸ਼ਨ ਲਿਸਟ/ਵਰਣਨ ਸੂਚੀ (Description List) ਵੀ ਕਿਹਾ ਜਾਂਦਾ ਹੈ। : ਡੇਫੀਨੇਸ਼ਨ ਲਿਸਟ ਹਰੇਕ ਆਈਟਮ ਜਾਂ ਸ਼ਬਦ ਦੇ ਵਰਣਨ ਜਾਂ ਪਰਿਭਾਸ਼ਾ ਨੂੰ ਦਰਸ਼ਾਉਂਦੀ ਹੋਈ ਵੱਖ-ਵੱਖ ਆਈਟਮਾਂ ਦੀ --- । ਇੱਕ ਲਿਫ਼ ਹੁੰਦੀ ਹੈ। ਇਸ ਲਿਸਟ ਵਿੱਚ ਆਈਟਮਾਂ ਨੂੰ ਇੱਕ ਸ਼ਬਦਕੋਸ਼ (Dictionary) ਦੀ ਤਰ੍ਹਾਂ ਸੂਚੀਬੱਧ (Listed । । ਕੀਤਾ ਗਿਆ ਹੁੰਦਾ ਹੈ। HTML ਵਿੱਚ <DL> ਟੈਗ ਦੀ ਵਰਤੋਂ ਡੈਫੀਨੇਸ਼ਨ ਲਿਸਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਡੇਵੀਨੇਸ਼ਨ ਲਿਸਟ ਵਿੱਚ ਹਰੇਕ ਲਿਸਟ ਆਈਟਮ ਵਿੱਚ ਦੋ ਤਰ੍ਹਾਂ ਦੇ ਕੰਟੈਂਟ ਦਾਖਲ ਕੀਤੇ ਜਾਂਦੇ ਹਨ,

• ਡੇਫੀਨੇਸ਼ਨ ਟਾਈਟਲ/ਪਰਿਭਾਸ਼ਾ ਸਿਰਲੇਖ (Definition Title): ਇਸ ਨੂੰ ਡਾਟਾ ਟਰਮ (Data Term) ਵੀ ਕਿਹਾ ਜਾ ਸਕਦਾ ਹੈ। ਡੇਫੀਨੇਸ਼ਨ ਟਾਈਟਲ ਲਈ <DI> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ? ਡੈਫੀਨੇਸ਼ਨ ਡਿਸਕ੍ਰਿਪਸ਼ਨ/ਪਰਿਭਾਸ਼ਾ ਵਰਣਨ (Definition Description): ਇਸ ਨੂੰ ਡਾਟਾ ਡੇਵੀਨੇਸ਼ਨ (Data Definition) ਵੀ ਕਿਹਾ ਜਾ ਸਕਦਾ ਹੈ। ਡੇਫੀਨੇਸ਼ਨ ਡਿਸਕ੍ਰਿਪਸ਼ਨ ਲਈ <DD> ਟੈਗ ਦੀ ਵਰਤੋਂ ਕੀਤੀ ਜਾਂਦੀ

<DT > ਅਤੇ <DD> ਟੈਗਜ਼ ਦੀ ਵਰਤੋਂ <DI> ਅਤੇ </DL> ਟੈਗਜ਼ ਦੇ ਵਿੱਚਕਾਰ ਕੀਤੀ ਜਾਂਦੀ ਹੈ। <DI> ਟੈਗ ਨਾਲ ਕਿਸੇ ਐਟਰੀਬਿਊਟ ਦੀ ਵਰਤੋਂ ਨਹੀਂ ਕੀਤੀ ਜਾਂਦੀ।


Live Demo & Try it yourself! Read More » »

A Nested List Ordered List


ਨੈਸਟਿਡ ਲਿਸਟਾਂ (Nesting of Lists): Lists can be nested (list inside list):

ਇੱਕ ਨੈਸਟਡ ਲਿਸਟ ਨੂੰ ਸਬ-ਲਿਸਟ (Sub-list) ਵਜੋਂ ਵੀ ਜਾਣਿਆ ਜਾਂਦਾ ਹੈ। ਇਹ HTML ਵਿੱਚ ਕਈ ਨਵੀਂ ਕਿਸਮ ਦੀ ਲਿਸਟ ਨਹੀਂ ਹੈ ਅਤੇ ਨਾ ਹੀ ਇਹਨਾਂ ਲਿਸਟਾਂ ਨੂੰ ਬਣਾਉਣ ਲਈ ਕਿਸੇ ਵਿਸ਼ੇਸ਼ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਸਾਧਾਰਣ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ। ਸਬ-ਲਿਸਟ ਨੂੰ <> ਟੈਗ ਦੇ ਚਾਈਲਡ ਐਲੀਮੈਂਟ (Child Element) ਵੱਜੋਂ ਵਰਤਿਆ ਜਾਂਦਾ ਹੈ। ਅਸੀਂ ਵੱਖ- ਵੱਖਰੀਆਂ ਕਿਸਮਾਂ ਦੀਆਂ ਲਿਸਟਾਂ ਦੀ ਵਰਤੋਂ ਕਰਦੇ ਹੋਏ ਵੀ ਨੈਸਟਿਡ ਲਿਸਟਾਂ ਤਿਆਰ ਕਰ ਸਕਦੇ ਹਾਂ। HTML ਡਾਕੂਮੈਂਟਸ ਵਿੱਚ ਨੇਸਟਿਡ ਲਿਸਟਾਂ ਬਣਾਉਣ ਲਈ ਹੇਠ ਲਿਖੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾ ਸਕਦੀ ਹੈ


Live Demo & Try it yourself! Read More » »

Control List Counting


By default, an ordered list will start counting from 1. If you want to start counting from a specified number, you can use the start attribute:


Live Demo & Try it yourself! Read More » »

Ordered List with Upper and Lower Roman Numbers



Live Demo & Try it yourself! Read More » »

Ordered List with Upper and Lower Case Letters



Live Demo & Try it yourself! Read More » »

Ordered List with Numbers


ਆਰਡਰਡ ਲਿਸਟ ਦੇ ਐਟਰੀਬਿਊਟਸ ( 111rites of Oriered List): ਅਸੀਂ ਆਰਡਰਡ ਲਿਸਟ ਵਿੱਚ ਲਿਸਟ ਆਈਟਮਾਂ ਦੇ ਕ੍ਰਮ ਨੂੰ ਦਰਸਾਉਣ ਲਈ ਸੰਖਿਆਤਮਕ ਕ੍ਰਮ (Numerical Order) ਜਾਂ ਵਰਣਮਾਲਾ ਦੇ ਕ੍ਰਮ (Alphabetic Order), ਜਾਂ ਕੋਈ ਵੀ ਅਜਿਹਾ ਫਾਰਮੈਟ ਜਿਸ ਨਾਲ ਕ੍ਰਮ ਨੂੰ ਦਰਸਾਇਆ ਜਾ ਸਕਦਾ ਹੈ, ਦੀ ਵਰਤੋਂ ਕਰ ਸਕਦੇ ਹਾਂ। ਆਰਡਰਡ ਲਿਸਟਾਂ ਵਿੱਚ ਲਿਸਟ ਦੇ ਕ੍ਰਮ ਦੀਆਂ ਵੱਖ- ਵੱਖਰੀਆਂ ਕਿਸਮਾਂ ਇਸ ਪ੍ਰਕਾਰ ਹੋ ਸਕਦੀਆਂ ਹਨ:

0 ਨੁਮੇਰਿਕ ਅੰਕਾਂ (Numeric Numbers) ਨਾਲ ਆਰਡਰਡ ਲਿਸਟ (1, 2, 3) ¤ ਵੱਡੇ ਰੋਮਨ ਅੰਕਾਂ (Capital Roman Numbers) ਨਾਲ ਆਰਡਰਡ ਲਿਸਟ (I II

III)

ਛੋਟੇ ਰੋਮਨ ਅੰਕਾਂ (Small Roman Numbers) ਨਾਲ ਆਰਡਰਡ ਲਿਸਟ (iiiiii)

¤ ਅੰਗਰੇਜੀ ਦੇ ਵੱਡੇ ਅੱਖਰਾਂ (Capital Alphabets) ਨਾਲ ਆਰਡਰਡ ਲਿਸਟ (AB C)

¤ ਅੰਗਰੇਜੀ ਦੇ ਛੋਟੇ ਅੱਖਰਾਂ (Small Alphabets) ਨਾਲ ਆਰਡਰਡ ਲਿਸਟ (a b c)

ਅਸੀਂ <OL> ਟੈਗ ਵਿੱਚ Type ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਕ੍ਰਮ ਦੀ ਕਿਸਮ ਬਦਲ ਸਕਦੇ ਹਾਂ। ਮੂਲ ਰੂਪ ਵਿੱਚ (By default) ਇਹ ਕ੍ਰਮ ਡੇਸੀਮਲ ਨੰਬਰਾਂ ਵਿੱਚ ਹੁੰਦਾ ਹੈ। ਆਰਡਰਡ ਲਿਸਟਾਂ ਵਿੱਚ ਨੰਬਰਾਂ ਦੇ ਫਾਰਮੈਟ ਨੂੰ ਬਦਲਨ ਲਈ Type ਐਂਟਰੀਬਿਊਟ ਦੀਆਂ ਸੰਭਾਵਿਤ ਆਪਸ਼ਨਾਂ ਹੇਠਾਂ ਦਿੱਤੇ ਅਨੁਸਾਰ ਹੋ ਸਕਦੀਆਂ ਹਨ:

<ol type = "1">

<ol type = "T">

ਇਹ ਅਪਰ-ਕੇਸ ਰੋਮਨ ਅੰਕਾਂ ਲਈ ਵਰਤਿਆ ਜਾਂਦਾ ਹੈ।

<ol type = "i">

<ol type = "A">

ਇਹ ਆਰਡਰਡ ਲਿਸਟ ਦਾ ਡਿਫਾਲਟ-ਨੰਬਰ ਫਾਰਮੇਟ ਹੁੰਦਾ ਹੈ।

ਇਹ ਲੰਅਰ-ਕੇਸ ਰੋਮਨ ਅੰਕਾਂ ਲਈ ਵਰਤਿਆ ਜਾਂਦਾ ਹੈ। ਇਹ ਅਪਰ-ਕੇਸ ਅੱਖਰਾਂ (Upper-Case Letters) ਲਈ ਵਰਤਿਆ

ਜਾਂਦਾ ਹੈ।

<ol type=""> ਇਹ ਲੋਅਰ-ਕੇਸ ਅੱਖਰਾਂ (Lower-Case Letters) ਲਈ ਵਰਤਿਆ

ਜਾਂਦਾ ਹੈ।

ਅਸੀਂ <OL> ਟੈਗ ਦੇ Start ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਆਪਣੀ ਜ਼ਰੂਰਤ ਅਨੁਸਾਰ ਨੰਬਰਿੰਗ ਦੇ ਸ਼ੁਰੂਆਤੀ ਮੁੱਲ ਨੂੰ ਵੀ ਨਿਰਧਾਰਤ ਕਰ ਸਕਦੇ ਹਾਂ। ਉਦਾਹਰਣ ਲਈ: <ol type = "1" start = "5" > ਨਾਲ ਲਿਸਟ ਆਈਟਮਾਂ ਦਾ ਕ੍ਰਮ ਰੋਮਨ ਅੰਕ 'v' ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਹੇਠਾਂ ਦਿੱਤੇ HTML ਪ੍ਰਗਰਾਮ ਵਿੱਚ Type ਅਤੇ Start ਐਟਰੀਬਿਊਟਸ ਦੇ ਨਾਲ ਆਰਡਰਡ ਲਿਸਟ ਦੀ ਵਰਤੋਂ ਨੂੰ ਦਰਸਾਇਆ ਗਿਆ ਹੈ


Live Demo & Try it yourself! Read More » »

Ordered HTML List


Ordered HTML List

An ordered list starts with the <ol> tag. Each list item starts with the <li> tag.

The list items will be marked with numbers by default:

ਆਰਡਰਡ ਲਿਸਟ : ਆਰਡਰਡ ਲਿਸਟਾਂ ਦੀ ਵਰਤੋ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਲਿਸਟ ਵਿੱਚ ਆਈਟਮਾਂ ਦਾ ਕ੍ਰਮ ਮਹੱਤਵ ਰੱਖਦਾ ਹੋਵੇ।ਇਸ ਲਿਸਟ ਨੂੰ ਨੰਬਰਡ ਲਿਸਟ ਵਜੋਂ ਵੀ ਜਾਣਿਆ ਜਾਂਦਾ ਹੈ ਕਿਉੰਕਿ ਇਹ ਲਿਸਟ ਆਈਟਮਾਂ ਨੂੰ ਸੰਖਿਆਤਮਕ ਕ੍ਰਮ ਵਿਚ ਦਰਸਾਉਂਦਾ ਹੈ।HTML ਡਾਕੂਮੈਂਟ ਵਿੱਚ ਇਸ ਕਿਸਮ ਦੀ ਲਿਸਟ ਬਣਾਉਣ ਲਈ <OL> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।ਇੱਥੇ OL ਦਾ ਅਰਥ ਹੈ ਆਰਡਰਡ ਲਿਸਟ <OL> ਟੈਗ ਇੱਕ ਪੇਅਰਡ ਟੈਗ ਹੈ।ਇਸ ਲਿਸਟ ਦੀਆਂ ਸਾਰੀਆਂ ਆਈਟਮਾਂ <OL> ਅਤੇ </OL> ਟੈਗ ਦੇ ਵਿਚਕਾਰ ਰੱਖੀਆ ਜਾਂਦੀਆਂ ਹਨ। ਅਨਆਰਡਰਡ ਲਿਸਟ ਦੀ ਤਰ੍ਹਾਂ ਇਸ ਲਿਸਟ ਦੀ ਹਰ ਆਈਟਮ ਵੀ <LI> ਟੈਗ ਨਾਲ ਸ਼ੁਰੂ ਹੁੰਦੀ ਹੈ।


Live Demo & Try it yourself! Read More » »

Horizontal List with CSS


HTML lists can be styled in many different ways with CSS.

One popular way is to style a list horizontally, to create a navigation menu:


Live Demo & Try it yourself! Read More » »