ਜਿਆਦਾਤਰ ਫੌਂਟਸ ਵਿੱਚ ਵੱਖੋ ਵੱਖਰੇ ਅੱਖਰਾਂ ਦੀ ਚੌੜਾਈ ਵੱਖਰੀ (variable-width) ਹੁੰਦੀ ਹੈ, (ਉਦਾਹਰਣ ਲਈ: 'w' ਦੀ ਚੌੜਾਈ 'i' ਤੋਂ ਜ਼ਿਆਦਾ ਹੁੰਦੀ ਹੈ) । ਪਰੰਤੂ ਮੋਨੋਸਪੇਸ਼ਡ ਫੌਂਟ ਵਿੱਚ ਸਾਰੇ ਅੱਖਰ ਇਕੋ ਬਰਾਬਰ ਚੌੜਾਈ ਦੇ ਹੁੰਦੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਹਰੇਕ ਅੱਖਰ ਦੀ ਚੌੜਾਈ ਇਕੋ ਜਿਹੀ ਹੋਵੇ ਤਾਂ ਸਾਨੂੰ ਟੈਕਸਟ ਕੰਟੈਟਸ ਨੂੰ <tt ...</tt> ਟੈਗਜ਼ ਦੇ ਵਿਚਕਾਰ ਲਿਖਣਾ ਚਾਹੀਦਾ ਹੈ। <tt> ਟੈਗ ਟੈਲੀਟਾਈਪ (teletype text) ਦਾ ਸੰਖੇਪ ਰੂਪ ਹੈ।
| Live Demo & Try it yourself! | Read More » » |