12th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
Windows Movie Maker-1/Windows Movie Maker-1





Q-1.
ਅਸੀਂ ..................... ਮੂਵੀ ਆਪਸ਼ਨ ਦੇ ਉਪਯੋਗ ਨਾਲ ਮੂਵੀ ਨੂੰ ਸੇਵ ਕਰ ਸਕਦੇ ਹਾਂ ?
Can we save a movie using the ..................... movie option?
Q-4. Objective  

1) /Title
2) /Finish
3) /Video Effects
4) /None of these

Ans.) /Finish

Q-2.
ਕਲਿਪ ਦੀ ਸੋਧ ਲਈ .................... ਇਕ ਜਰੂਰੀ ਪ੍ਰੀਕਿਰਿਆ ਹੈ ?
An important process to edit the clip ....................?
Q-5. Objective  

1) /Splitting
2) /Trimming
3) /Video Effects
4) /None of these

Ans.) /Splitting

Q-3.
ਕੀ ਅਸੀਂ ਅਡਵਾਂਸ ਆਡੀਓ ਇਫੈਕਟ (effect) ਨੂੰ ਟਾਈਮ-ਲਾਈਨ ਵਿਊ ਵਿਚ ਭਰ ਸਕਦੇ ਹੈ ?
Can we fill in the advanced audio effect in the timeline?
Q-1. True/False  

1) ਸਹੀ/True
2) ਗਲਤ/False

Ans.) ਸਹੀ/True

Q-4.
ਸੇਵ ਮੂਵੀ ਨੂੰ ਵੈੱਬ ਪੇਜ ਜਾਂ ਈ-ਮੇਲ ਦੁਆਰਾ ਦੇਖਿਆ ਜਾਂ ਭੇਜਿਆ ਜਾ ਸਕਦਾ ਹੈ, ਪਰ ਇਸਨੂੰ ਸੋਧਿਆ ਨਹੀਂ ਜਾ ਸਕਦਾ ?
Save Movie can be viewed or sent via a web page or email, but it cannot be edited.
Q-2. True/False  

1) ਸਹੀ/True
2) ਗਲਤ/False

Ans.) ਗਲਤ/False

Q-5.
ਕੀ ਟਾਈਮ-ਲਾਈਨ ਵਿਚ ਜ਼ੂਮਿੰਗ (Zooming) ਕਰਨ ਨਾਲ ਟਾਈਮ ਛੋਟੇ-ਛੋਟੇ ਭਾਗਾਂ ਵਿਚ ਦਿਖਾਈ ਦਿੰਦਾ ਹੈ, ਤਾਂ ਜੋ ਪ੍ਰੋਜੈਕਟ ਨੂੰ ਜ਼ਿਆਦਾ ਆਸਾਨੀ ਨਾਲ ਪੜ੍ਹਿਆ ਜਾ ਸਕੇ ?
Does zooming into the timeline make time appear in smaller sections so that the project can be read more easily?
Q-3. True/False  

1) ਸਹੀ/True
2) ਗਲਤ/False

Ans.) ਸਹੀ/True

Q-6.
ਕੀ ਟਰਾਂਜਿਸ਼ਨ ਨੂੰ ਕੋਲੈਕਸ਼ਨ-ਪੇਨ ਦੇ ਵੀਡੀਓ/ਆਡੀਓ ਟਰਾਂਜਿਸ਼ਨ ਫੋਲਡਰ ਵਿਚ ਰੱਖ ਸਕਦੇ ਹਾਂ ?
Can I place the transition in the Collections-pane's Video / Audio Transition folder?
Q-4. True/False  

1) ਸਹੀ/True
2) ਗਲਤ/False

Ans.) ਗਲਤ/False

Q-7.
ਕੇਵਲ ਵੀਡੀਓ ਟਰਾਂਜਿਸ਼ਨ ਇਫੈਕਟਸ ਜੋ ਕਿ ਵੀਡੀਓ ਇਫੈਕਟਸ ਫੋਲਡਰ ਵਿਚ ਹੋਣ ਨੂੰ ਜੋੜ ਸਕਦੇ ਹਾਂ ?
The only video transition effects that can be added to the Video Effects folder?
Q-5. True/False  

1) ਸਹੀ/True
2) ਗਲਤ/False

Ans.) ਸਹੀ/True

Q-8.
ਜਦੋ ਤੁਸੀਂ ਵੀਡੀਓ ਕਲਿਪ ਨੂੰ ਸਟੋਰੀ ਬੋਰਡ ਵਿਚ ਕਾਪੀ ਜਾਂ ਮੂਵ ਕਰਦੇ ਹੋ ਤਾਂ ਇਸਦੇ ਨਾਲ............. ਵੀ ਕਾਪੀ ਹੋ ਜਾਂਦੇ ਹਨ ?
When you copy or move the video clip in the Story Board are ............. copy with it?
Q-1. Objective  

1) /Video Effects
2) /Audio Effects
3) /Both A & B
4) /None of these

Ans.) /Video Effects

Q-9.
.................... ਦੇ ਉਪਯੋਗ ਨਾਲ ਸ੍ਰੋਤ ਸਮਗਰੀ (Source Material) ਦੀ ਸੂਚਨਾ ਸਮਾਪਤ ਹੋ ਜਾਂਦੀ ਹੈ ?
Does using .................... terminate source material information?
Q-2. Objective  

1) /Spliting
2) /Trimming
3) /Both A & B
4) /None of these

Ans.) /Trimming

Q-10.
ਅਸੀਂ ਕਲਿਪ ਤੋਂ ਬਾਅਦ.................ਦੇ ਉਪਯੋਗ ਨਾਲ ਅਗਲੇ ਕਲਿਪ (Next Clip)ਦੀ ਪਰਿਭਾਸ਼ਾ ਦੇ ਸਕਦੇ ਹਾਂ ?
We can use the definition of the next clip ................. after the clip?
Q-3. Objective  

1) /Title
2) /Video
3) /Audio
4) /None of these

Ans.) /Title