12th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
ਨੈੱਟਵਰਕਿੰਗ ਸੰਕਲਪ /Networking Concepts





Q-1.
ਦੋ ਸਥਿਤੀਆਂ ਦੇ ਦਰਮਿਆਨ ਡਾਟਾ ਬਦਲਣ ਵਾਲੇ ਮਾਧਿਅਮ ਨੂੰ ਕੀ ਕਿਹਾ ਜਾਂਦਾ ਹੈ ?
What is the medium of data exchange between two conditions?
Q-1. Objective  

1) /Network
2) /Hard Disk
3) /CD ROM
4) /All of these

Ans.) /All of these

Q-2.
HTTP ਪ੍ਰੋਟੋਕੋਲ ਕਿਸ ਵਾਸਤੇ ਵਰਤਿਆ ਜਾਂਦਾ ਹੈ ?
What is the HTTP protocol used for?
Q-2. Objective  

1) ਈ-ਮੇਲ /E-mail
2) ਨੈੱਟਵਰਕ ਦੁਆਰਾ ਖ਼ਬਰਾਂ ਭੇਜਣ ਦਾ /Send news via the network
3) WWW ਦੇ ਪੰਨੇ ਦੇਣ ਲਈ/To give the pages
4) ਇਨ੍ਹਾਂ ਸਾਰਿਆਂ ਦਾ/All of these

Ans.) ਇਨ੍ਹਾਂ ਸਾਰਿਆਂ ਦਾ/All of these

Q-3.
ਨਿਮਨਲਿਖਤ ਵਿੱਚੋ ਕਿਹੜਾ ਕੰਪਿਊਟਰ ਨੈਟਵਰਕਾਂ ਦਾ ਨਿਸ਼ਾਨਾ ਨਹੀ ?
Which of the following computer networks is not a target?
Q-3. Objective  

1) ਸਰੋਤ ਵੰਡ /Resource sharing
2) ਉੱਚ ਭਰੋਸੇ ਦਾ ਇਕਤਾ /High trust unity
3) ਸਕੇਲਬਿਲਟੀ/Scalability
4) ਉਪਰੋਕਤ ਚੋ ਕੋਈ ਨਹੀਂ /None of these

Ans.) ਉਪਰੋਕਤ ਚੋ ਕੋਈ ਨਹੀਂ /None of these

Q-4.
ਇਕ distributed network configuration ਜਿਸ ਵਿਚ ਸਮੂਹ ਡਾਟਾ/ਸੂਚਨਾ ਇਕ ਕੇਂਦਰੀ ਕੰਪਿਊਟਰ ਵਿੱਚੋ ਗੁਜ਼ਰਦੀ ਹੈ ?
A distributed network configuration in which all data / information is passed from a central computer?
Q-4. Objective  

1) ਬੱਸ ਨੈੱਟਵਰਕ /Bus Network
2) ਰਿੰਗ ਨੈੱਟਵਰਕ/Ring Network
3) ਸਟਾਰ ਨੈੱਟਵਰਕ/Star Network
4) ਪੁਆਇੰਟ-ਟੂ-ਪੁਆਇੰਟ ਨੈੱਟਵਰਕ/Point to Point Network

Ans.) ਬੱਸ ਨੈੱਟਵਰਕ /Bus Network

Q-5.
PC ਦੀ ਮੁਢਲੀ ਮੈਮੋਰੀ ਜਾਂ ਡਿਸਕ ਤੋਂ ਕਿਸੇ ਦੂਜੇ ਕੰਪਿਊਟਰ ਨੂੰ ਫਾਈਲ ਭੇਜਣ ਨੂੰ ਕੀ ਕਿਹਾ ਜਾਂਦਾ ਹੈ ?
What is called sending files from a PC's primary memory or from a disk to another computer?
Q-5. Objective  

1) ਅਪਲੋਡਿੰਗ /Uploading
2) ਡਾਊਂਨ ਲੋਡਿੰਗ/Downloading
3) ਲੋਗ-ਇਨ/Login
4) ਹੈਂਗ-ਇਨ/Hang-In

Ans.) ਅਪਲੋਡਿੰਗ /Uploading

Q-6.
ਉਸ ਡਿਵਾਈਸ ਦਾ ਨਾਮ ਦਸੋ ਜਿਹੜਾ ਟੈਲੀਫੋਨ ਲਾਈਨਾਂ ਰਾਹੀਂ ਦੋ ਕੰਪਿਊਟਰਾਂ ਨੂੰ ਜੋੜਦਾ ਹੈ ?
Name the device that connects two computers via telephone lines?
Q-6. Objective  

1) ਟੇਪ /Tape
2) ਮਾਡਮ /Modem
3) ਬੱਸ/Bus
4) ਕੇਬਲ/Cable

Ans.) ਮਾਡਮ /Modem

Q-7.
ਸੀ.ਪੀ.ਯੂ ਤੋਂ ਇਕ ਕੰਪਿਊਟਰ ਦੇ ਸੀਮਾਂ ਯੰਤਰਾਂ ਲਈ ਡਾਟਾ ਦੀ ਬਦਲੀ ਪ੍ਰਾਪਤ ਜਿਸ ਰਾਹੀਂ ਹੁੰਦੀ ਹੈ।
Transferring data from a CPU to a computer's boundary devices
Q-7. Objective  

1) ਮਾਡਮ /Modem
2) ਕੰਪਿਊਟਰ ਪੋਰਟ/Computer Ports
3) ਇੰਟਰਫੇਸ/Interface
4) ਬਫਰ ਮੈਮੋਰੀ/Buffer Memory

Ans.) ਕੰਪਿਊਟਰ ਪੋਰਟ/Computer Ports

Q-8.
ਇਨ੍ਹਾਂ ਨਿਮਨਲਿਖਤ ਵਿੱਚੋ ਕਿਹੜਾ ਸੰਚਾਰ (Communication) ਮਾਧਿਅਮ ਨਹੀਂ ?
Which of the following is not a communication medium?
Q-8. Objective  

1) ਟੈਲੀਫੋਨ ਲਾਈਨਾਂ /Telephone Lines
2) ਕੋ-ਐਕਸ਼ਿਅਲ ਕੇਬਲ /Coaxial Cable
3) ਮਾਡਮ /Modem
4) ਮੁੜੀ ਹੋਈ ਕੋ-ਐਕਸ਼ਿਅਲ ਕੇਬਲ/Curved Coaxial Cable

Ans.) ਮਾਡਮ /Modem

Q-9.
ਟਰਮੀਨਲਾਂ ਦੀ ਵਰਤੋਂ ਜਿਸ ਲਈ ਕੀਤੀ ਜਾਂਦੀ ਹੈ ?
What are the terminals used for?
Q-9. Objective  

1) ਯੂਜ਼ਰ ਤੋਂ ਡਾਟਾ ਪ੍ਰਵੇਸ਼ ਕਰਨ ਲਈ /To access the data from the user
2) ਸਕੂਲ ਮੁਖੀ ਨੂੰ ਸੂਚਨਾ ਪ੍ਰਦਾਨ ਕਰਨ ਲਈ /To inform the school principal
3) ਨੈੱਟਵਰਕ ਵਿਚ ਡਾਟਾ ਵੰਡਣ ਲਈ /To distribute data over the network
4) ਇਨ੍ਹਾਂ ਵਿੱਚੋ ਕੋਈ ਨਹੀਂ /None of these

Ans.) ਯੂਜ਼ਰ ਤੋਂ ਡਾਟਾ ਪ੍ਰਵੇਸ਼ ਕਰਨ ਲਈ /To access the data from the user

Q-10.
ਇੰਟਰਨੈਟ ਤੇ ਪੁਹੰਚ ਕਰਨ ਲਈ PC ਤੇ ਲਗਾਇਆ ਜਾਣ ਵਾਲਾ ਸਾਫਟਵੇਅਰ ਕੀ ਹੁੰਦਾ ਹੈ ?
What is PC software for accessing the Internet?
Q-10. Objective  

1) /www
2) /TCP/IP
3) /Browser
4) /URL

Ans.) /Browser

Q-11.
ਇਕ ਨੋਡ (ਵਰਕਸਟੇਸ਼ਨ) ਇਕ ਕੰਪਿਊਟਰ ਹੈ ਜੋ ਕਿ ਨੈੱਟਵਰਕ ਨਾਲ ਜੁੜਿਆ ਹੋਇਆ ਹੈ ?
A node (workstation) is a computer connected to the network?
Q-1. True/False  

1) ਸਹੀ/True
2) ਗਲਤ/False

Ans.) ਸਹੀ/True

Q-12.
MAN ਨੈੱਟਵਰਕ ਉਹ ਹਨ ਜੋ ਇਕ ਸ਼ਹਿਰ ਵਿਚ ਫੈਲੇ ਹੁੰਦੇ ਹਨ ?
MAN networks are those that are spread in a city?
Q-2. True/False  

1) ਸਹੀ/True
2) ਗਲਤ/False

Ans.) ਸਹੀ/True

Q-13.
ਦਰ ਜਿਸ ਤੇ ਲੈਨ ਡਾਟਾ ਨੂੰ ਬਦਲਦਾ ਹੈ ਗੀਗਾ-ਬਿਟਸ ਪ੍ਰਤੀਸੈਕੰਡ (Giga bits per second) ਹੁੰਦਾ ਹੈ ?
The rate at which LAN data changes in gigabits per second?
Q-3. True/False  

1) ਸਹੀ/True
2) ਗਲਤ/False

Ans.) ਗਲਤ/False

Q-14.
ਨੈੱਟਵਰਕ ਇੰਟਰਫੇਸ ਇਕਾਈ ਇਕ ਡਿਵਾਈਸ ਹੈ ਜੋ ਸਰਵਰ ਨਾਲ ਅਤੇ ਸਮੂਹ ਵਰਕ ਸਟੇਸ਼ਨਾਂ ਨਾਲ ਉਨ੍ਹਾਂ ਦਰਮਿਆਨ ਕੁਨੈਕਸ਼ਨ ਲਈ ਹੁੰਦੇ ਹਨ ?
A network interface object is a device that connects to the server and to all work stations between them?
Q-4. True/False  

1) ਸਹੀ/True
2) ਗਲਤ/False

Ans.) ਸਹੀ/True

Q-15.
1 Gbps 1,000,000,00 ਬਿਟ ਪ੍ਰਤੀ ਸੈਕੰਡ ਦੇ ਬਰਾਬਰ ਹੁੰਦਾ ਹੈ ?
1 Gbps equals 1,000,000,00 bits per second?
Q-5. True/False  

1) ਸਹੀ/True
2) ਗਲਤ/False

Ans.) ਗਲਤ/False

Q-16.
ਹਵਾ ਵਿਚ ਗੈਰ ਮਾਰਗ ਦਰਸ਼ਕ ਸੰਚਾਰ (Communication) ਮਾਧਿਅਮ ਹੈ ?
Is Non-Visual Communication Media in the Air?
Q-6. True/False  

1) ਸਹੀ/True
2) ਗਲਤ/False

Ans.) ਸਹੀ/True

Q-17.
ਡਿਵਾਇਸ ਜਿਹੜਾ ਤੁਹਾਨੂੰ ਬਹੁ ਮੁਖੀ ਕੰਪਿਊਟਰਾਂ ਨੂੰ ਇਕਹਿਰੇ ਨੈੱਟਵਰਕ ਨਾਲ ਜੋੜਣ ਦੀ ਆਗਿਆ ਦਿੰਦਾ ਹੈ ਹੱਬ ਹੁੰਦਾ ਹੈ ?
A hub that allows you to connect multiple major computers to a single network?
Q-7. True/False  

1) ਸਹੀ/True
2) ਗਲਤ/False

Ans.) ਸਹੀ/True

Q-18.
ਬੈਂਡਵਿਡਥ ਮਾਧਿਅਮ ਦੀ ਸਮਰਥਾ ਹੈ ਜਿਸ ਵਿਚ ਸਿਗਨਲ ਦਾ ਸੰਚਾਰ (Communication) ਹੁੰਦਾ ਹੈ ?
Is the bandwidth medium capable of communicating with signals?
Q-8. True/False  

1) ਸਹੀ/True
2) ਗਲਤ/False

Ans.) ਸਹੀ/True

Q-19.
ਜੇਕਰ ਕਿਸੇ ਫਾਈਲ ਦੇ ਨੈੱਟਵਰਕ ਵਿਚ ਦੋ ਜਾਂ ਵਧੇਰੇ ਕੰਪਿਊਟਰ ਵਿਚ ਕਾਪੀਆਂ ਹੋਣ ਅਤੇ ਜੇਕਰ ਕੋਈ ਇਕ ਉਪਲਬਧ ਨਾ ਹੋਵੇ ਤਦ ਹੋਰ ਕਾਪੀਆਂ ਵਰਤੀਆਂ ਜਾ ਸਕਦੀਆਂ ਹਨ ?
If there are two or more computer copies in a file network and one is not available then other copies can be used?
Q-9. True/False  

1) ਸਹੀ/True
2) ਗਲਤ/False

Ans.) ਸਹੀ/True

Q-20.
ਨੈੱਟਵਰਕ ਸੰਕਲਪ ਵਿਚ ਯੂ ਆਰ ਐਲ (URL) ਦਾ ਭਾਵ ਯੂਨੀਫਾਰਮ ਰਿਸੋਰਸ ਲੋਕੇਟਰ (Uniform Resource Locator) ਹੁੰਦਾ ਹੈ ?
Network concept is U R L stands for Uniform Resource Locator?
Q-10. True/False  

1) ਸਹੀ/True
2) ਗਲਤ/False

Ans.) ਸਹੀ/True

Q-21.

NIC
Q-1. Abbreviation  

1) /Networking Information Card
2) /Network Interface Card
3) /Non Interface Card
4) /Network Internet Card

Ans.) /Network Interface Card

Q-22.

PAN
Q-2. Abbreviation  

1) /Personal Area Network
2) /Printf Area Network
3) /Property Area Network
4) /None of these

Ans.) /Personal Area Network

Q-23.

LAN
Q-3. Abbreviation  

1) /Long Area Network
2) /Line Area Network
3) /Both A & B
4) /Local Area Network

Ans.) /Local Area Network

Q-24.

MAN
Q-4. Abbreviation  

1) /Management Area Network
2) /Mega Area Network
3) /Metropolitan Area Network
4) /None of these

Ans.) /Metropolitan Area Network

Q-25.

WAN
Q-5. Abbreviation  

1) /World Area Network
2) /Wide Area Network
3) /Web Area Network
4) /All of these

Ans.) /Wide Area Network

Q-26.

IP
Q-6. Abbreviation  

1) /Information Protocol
2) /Interface Protocol
3) /Internet Protocol
4) /Integer Protocol

Ans.) /Internet Protocol

Q-27.

TCP
Q-7. Abbreviation  

1) /Transmission Control Protocol
2) /Tera Control Protocol
3) /Transfer Control Protocol
4) /Transmission Control Power

Ans.) /Transmission Control Protocol

Q-28.

URL
Q-8. Abbreviation  

1) /University Resource Locator
2) /Uniform Resource Locator
3) /Underline Resource Locator
4) /Uniform Research Locator

Ans.) /Uniform Resource Locator

Q-29.

HTTP
Q-9. Abbreviation  

1) /Hyper Text Transmission Protocol
2) /Hyper Transfer Text Protocol
3) /Hyper Text Transfer Protocol
4) /All of these

Ans.) /Hyper Text Transfer Protocol

Q-30.

FTP
Q-10. Abbreviation  

1) /Folder Transfer Protocol
2) /File Technology Protocol
3) /Both A & B
4) /File Transfer Protocol

Ans.) /File Transfer Protocol

Q-31.

WWW
Q-11. Abbreviation  

1) /Wide World Web
2) /Web World Wide
3) /World Wide Web
4) /None of these

Ans.) /World Wide Web

Q-32.

KBPS
Q-12. Abbreviation  

1) /Kilo Bytes Per Second
2) /Kilogram Bytes Per Second
3) /Both A & B
4) /None of these

Ans.) /Kilo Bytes Per Second

Q-33.

MBPS
Q-13. Abbreviation  

1) /Management Bytes Per Second
2) /Mega Bytes Per Second
3) /Both A & B
4) /None of these

Ans.) /Mega Bytes Per Second

Q-34.

GBPS
Q-14. Abbreviation  

1) /Giga Bytes Per Second
2) /Global Bytes Per Second
3) /Both A & B
4) /None of these

Ans.) /Giga Bytes Per Second

Q-35.

TBPS
Q-15. Abbreviation  

1) /Telephone Bits Per Second
2) /Tera Bits Per Second
3) /Both A & B
4) /None of these

Ans.) /Tera Bits Per Second

Q-36.

PBPS
Q-16. Abbreviation  

1) /Peta Bits Per Second
2) /Per Bits Per Peta
3) /Both A & B
4) /None of these

Ans.) /Peta Bits Per Second

Q-37.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-1. Identification of Pics  

1) /Personal Area Network
2) /Local Area Network
3) /Metropolitan Area Network
4) /Wide Area Network

Ans.) /Personal Area Network

Q-38.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-2. Identification of Pics  

1) /Personal Area Network
2) /Local Area Network
3) /Metropolitan Area Network
4) /Wide Area Network

Ans.) /Local Area Network

Q-39.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-3. Identification of Pics  

1) /Personal Area Network
2) /Metropolitan Area Network
3) /Local Area Network
4) /Wide Area Network

Ans.) /Metropolitan Area Network

Q-40.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-4. Identification of Pics  

1) /Local Area Network
2) /Personal Area Network
3) /Wide Area Network
4) /Metropolitan Area Network

Ans.) /Wide Area Network

Q-41.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-5. Identification of Pics  

1) /Ring Topology
2) /Bus Topology
3) /Star Topology
4) /Mesh Topology

Ans.) /Bus Topology

Q-42.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-6. Identification of Pics  

1) /Ring Topology
2) /Mesh Topology
3) /Tree Topology
4) /Star Topology

Ans.) /Mesh Topology

Q-43.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-7. Identification of Pics  

1) /Tree Topology
2) /Mesh Topology
3) /Partial Mesh Topology
4) /Star Topology

Ans.) /Partial Mesh Topology

Q-44.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-8. Identification of Pics  

1) /Ring Topology
2) /Mesh Topology
3) /Tree Topology
4) /Star Topology

Ans.) /Ring Topology

Q-45.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-9. Identification of Pics  

1) /Ring Topology
2) /Mesh Topology
3) /Tree Topology
4) /Star Topology

Ans.) /Star Topology

Q-46.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-10. Identification of Pics  

1) /Ring Topology
2) /Mesh Topology
3) /Tree Topology
4) /Star Topology

Ans.) /Tree Topology

Q-47.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-11. Identification of Pics  

1) /Twisted Pair
2) /Coaxial Cable
3) /Both A & B
4) /None of these

Ans.) /Coaxial Cable

Q-48.
ਤਸਵੀਰ ਦੀ ਪਹਿਚਾਣ ਕਰੋ।
Identify the picture.
Q-12. Identification of Pics  

1) /Twisted Pair
2) /Coaxial Cable
3) /Both A & B
4) /None of these

Ans.) /Twisted Pair