12th (ਕੰਪਿਊਟਰ ਸਾਇੰਸ/Computer Science) - 2026-27

ਪਾਠ-6/Chapter-6
ਲਾਈਬ੍ਰੇਰੀ ਫੰਕਸ਼ਨਜ /Library Functions





Q-1.
...................... ਸਟੈਟਮੈਂਟਾਂ ਦਾ ਇਕ ਸਮੂਹ ਹੈ ਜੋ ਕੇ ਇਕ ਖਾਸ ਕੰਮ ਕਰਦਾ ਹੈ।
...................... is a set of statements that perform a specific function.
Q-1. Objective  

1) /Program
2) /Function
3) /Software
4) /None of these

Ans.) /Function

Q-2.
ਆਮ ਤੌਰ ਤੇ ਫੰਕਸ਼ਨਾਂ ਨੂੰ..................... ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।
Normally functions can be divided into ..................... sections.
Q-2. Objective  

1) /2
2) /3
3) /4
4) /1

Ans.) /2

Q-3.
................ ਫੰਕਸ਼ਨ ਆਰਗੂਮੈਂਟ ਵਿਚ ਸਥਿਤ ਕਰੈਕਟਰ ਦੀ ਕਿਸਮ ਨੂੰ ਲੋਅਰ ਕੇਸ ਵਿਚ ਬਦਲਦਾ ਹੈ।
................ Converts a type of character located in the function argument to lower case.
Q-3. Objective  

1) /strcpy
2) /strcmp
3) /strlwr
4) /strupr

Ans.) /strlwr

Q-4.
ਸਟੈਂਡਰਡ ਇਨਪੁਟ ਆਊਟਪੁੱਟ ਫੰਕਸ਼ਨ .......... ਹੈਡਰ ਫਾਈਲ ਵਿਚ ਹੁੰਦੇ ਹਨ।
The standard input output functions .......... are contained in the header file.
Q-4. Objective  

1) /stdio.h
2) /conio.h
3) /math.h
4) /None of these

Ans.) /stdio.h

Q-5.
ਸਾਰੇ ਮੌਜੂਦ ਲਾਇਬ੍ਰੇਰੀ ਫੰਕਸ਼ਨ ਇਕ............... ਫਾਈਲ ਵਿਚ ਹੁੰਦੇ ਹਨ।
All existing library functions are in a ............... file.
Q-5. Objective  

1) /Footer
2) /Header
3) /Both A & B
4) /None of these

Ans.) /Header

Q-6.
ਭਾਗਫਲ ਦੇ ਬਾਕੀ ਦੀ ਗਣਨਾ ਕਰਨਾ
Calculate the remainder
Q-6. Objective  

1) /Sqrt()
2) /toupper()
3) /Fab()
4) /fmod()

Ans.) /fmod()

Q-7.
ਨਿਰਪੇਖ ਮੁੱਲ ਪਤਾ ਕਰਨਾ
How to determine the absolute value
Q-7. Objective  

1) /Sqrt()
2) /toupper()
3) /Fab()
4) /fmod()

Ans.) /Fab()

Q-8.
ਕਰੈਕਟਰ ਨੂੰ ਅਪਰ ਕੇਸ ਵਿਚ ਬਦਲਣਾ
Convert characters to upper case
Q-8. Objective  

1) /Sqrt()
2) /toupper()
3) /strupr()
4) /strcmp()

Ans.) /toupper()

Q-9.
ਵਰਗਮੂਲ ਪਤਾ ਕਰਨ ਲਈ
To find the square root
Q-9. Objective  

1) /Sqrt()
2) /Fab()
3) /fmod()
4) /strcmp()

Ans.) /Sqrt()

Q-10.
ਦੋ ਸਟਰਿੰਗਾ ਦਾ ਮੁਕਾਬਲਾ ਕਰਨ ਲਈ
To Compare two Strings
Q-10. Objective  

1) /strcpy()
2) /strupr()
3) /strcmp()
4) /strlwr()

Ans.) /strcmp()