12th (ਕੰਪਿਊਟਰ ਸਾਇੰਸ/Computer Science) - 2026-27

ਪਾਠ-7/Chapter-7
ਈ-ਗਵਰਨੈਂਸ /E-Governance





Q-1.
ਸਮਾਜਿਕ ਕਾਰਜਾਂ ਨੂੰ ਕਰਨ ਲਈ ਪ੍ਰੀਕਿਰਿਆਵਾਂ ਦੇ ਸਮੂਹ ਨੂੰ.................... ਕਿਹਾ ਜਾਂਦਾ ਹੈ ?
The set of processes for doing social work is called ....................
Q-1. Objective  

1) ਈ-ਗਵਰਨੈਸ /E-Governance
2) ਸੁਵਿਧਾ ਸੈਂਟਰ /Suvidha Center
3) ਰਜਿਸਟਰੀ /Registry
4) ਉਪਰੋਕਤ ਸਾਰੇ/All of the Above

Ans.) ਈ-ਗਵਰਨੈਸ /E-Governance

Q-2.
ਸਰਕਾਰੀ ਕਾਰਜਾਂ ਨੂੰ ਕਰਨ ਲਈ ਸਰਕਾਰ........... ਦੀ ਪ੍ਰੀਕਿਰਿਆ ਦਾ ਇਸਤੇਮਾਲ ਕਰਦੀ ਹੈ ?
Does the government use the ........... process to perform government functions?
Q-2. Objective  

1) ਈ-ਗਵਰਨੈਸ /E-Governance
2) ਸੁਵਿਧਾ ਸੈਂਟਰ /Suvidha Center
3) ਰਜਿਸਟਰੀ /Registry
4) ਉਪਰੋਕਤ ਸਾਰੇ /All of the Above

Ans.) ਸੁਵਿਧਾ ਸੈਂਟਰ /Suvidha Center

Q-3.
ਸੁਵਿਧਾ ਦਾ ਅਰਥ ਹੈ ......................................... ?
Suvidha means .......................................?
Q-3. Objective  

1) /Multi user friendly window disposal & help - line for applicants
2) /Single user friendly window disposal & help - line for applicants
3) /Both A & B
4) /All of the Above

Ans.) /Single user friendly window disposal & help - line for applicants

Q-4.
ਐਫੀਡੈਵਿਟ ਦੀ ਤੁਰੰਤ ਤਸਦੀਕ............ ਸੈਂਟਰ ਵਿਚ ਹੋ ਸਕਦੀ ਹੈ ?
Can instant verification be done at the ............ Center?
Q-4. Objective  

1) ਈ-ਗਵਰਨੈਸ /E-Governance
2) ਰਜਿਸਟਰੀ/Registry
3) ਸੁਵਿਧਾ ਸੈਂਟਰ /Suvidha Center
4) ਉਪਰੋਕਤ ਸਾਰੇ/All of the Above

Ans.) ਸੁਵਿਧਾ ਸੈਂਟਰ /Suvidha Center

Q-5.
ਵਾਹਨਾਂ ਦੀ ............ ਸੁਵਿਧਾ ਸੈਂਟਰ ਵਿਚ ਹੋ ਸਕਦੀ ਹੈ ?
Vehicles can be ............ at Suvidha Center?
Q-5. Objective  

1) ਈ-ਗਵਰਨੈਸ /E-Governance
2) ਸੁਵਿਧਾ ਸੈਂਟਰ/Suvidha Center
3) ਰਜਿਸਟਰੀ/Registry
4) ਉਪਰੋਕਤ ਸਾਰੇ/All of the Above

Ans.) ਰਜਿਸਟਰੀ/Registry

Q-6.
i-Tickets ਦੀ ਵਰਤੋਂ ਨਾਲ ਕੇਵਲ ਆਨ-ਲਾਈਨ ਰੇਲਵੇ ਟਿਕਟ ਬੁਕਿੰਗ ਹੁੰਦੀ ਹੈ ?
Booking only on-line train tickets using i-Tickets?
Q-1. True/False  

1) ਸਹੀ/True
2) ਗਲਤ/False

Ans.) ਸਹੀ/True

Q-7.
i-Ticketing ਵਿਚ ਟਿਕਟ ਬੁਕਿੰਗ 2 ਦਿਨ ਪਹਿਲਾ ਹੋਣੀ ਜਰੂਰੀ ਹੈ ?
Booking must be 2 days in advance for i-Ticketing?
Q-2. True/False  

1) ਸਹੀ/True
2) ਗਲਤ/False

Ans.) ਸਹੀ/True

Q-8.
e-Ticketing ਦੀ ਵਰਤੋਂ ਤਤਕਾਲ ਬੁਕਿੰਗ ਲਈ ਹੁੰਦੀ ਹੈ ?
Is e-ticketing used for instant booking?
Q-3. True/False  

1) ਸਹੀ/True
2) ਗਲਤ/False

Ans.) ਸਹੀ/True

Q-9.
e-governance ਸੁਵਿਧਾਵਾਂ ਹਾਸਿਲ ਕਰਨ ਲਈ ਕੰਪਿਊਟਰ ਦੀ ਵਰਤੋਂ ਨਹੀਂ ਕੀਤੀ ?ਜਾਂਦੀ
A computer is not used to achieve e-governance facilities?
Q-4. True/False  

1) ਸਹੀ/True
2) ਗਲਤ/False

Ans.) ਗਲਤ/False

Q-10.
ਆਨ ਲਾਈਨ ਬੈਕਿੰਗ ਦੀ ਮਦਦ ਨਾਲ ਇਕ ਖਾਤੇ ਤੋਂ ਦੂਜੇ ਖਾਤੇ ਵਿਚ ਪੈਸੇ ਭੇਜਣਾ ਸੰਭਵ ਹੈ ?
Is it possible to send money from one account to another with online banking?
Q-5. True/False  

1) ਸਹੀ/True
2) ਗਲਤ/False

Ans.) ਸਹੀ/True

Q-11.

JIT
Q-1. Abbreviation  

1) /Just in Term
2) /Join in Time
3) /Just in Time
4) /None of the above

Ans.) /Just in Time

Q-12.

NIC
Q-2. Abbreviation  

1) /Network Infomatic Cente
2) /National Infomatic Cente
3) /Both A & B
4) /None of these

Ans.) /National Infomatic Cente

Q-13.

ATM
Q-3. Abbreviation  

1) /Automated Technology Machine
2) /Automated Teller Management
3) /Auto Teller Machine
4) /None of the above

Ans.) /Automated Teller Management