6th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
ਵਿੰਡੋਜ਼ ਨਾਲ ਜਾਣ-ਪਹਿਚਾਣ/Introduction to Windows





Q-1.
ਕੰਪਿਊਟਰ ਦੀ ਮੁਢਲੀ ਸਕਰੀਨ (ਪਹਿਲਾ ਤੋਂ ਖੁੱਲੀ) ਨੂੰ ............... ਕਿਹਾ ਜਾਂਦਾ ਹੈ।
The Primary screen (first to open) of computer is called............
Q-1. Objective  

1) My network/My Network
2) Icon/Icon
3) Desktop/Desktop
4) Recycle Bin/Recycle Bin

Ans.) Desktop/Desktop

Q-2.
ਡੈਸਕਟਾਪ ਦੇ ਹੇਠਲੇ ਪਾਸੇ ਲੇਟਵੀਂ ਬਾਰ ਨੂੰ ............... ਕਿਹਾ ਜਾਂਦਾ ਹੈ।
The bar lying at the bottom of the desktop is called...........
Q-2. Objective  

1) Title Bar/Title Bar
2) Status Bar/Status Bar
3) Task Bar/Task Bar
4) Scroll Bar/Scroll Bar

Ans.) Task Bar/Task Bar

Q-3.
ਵਿੰਡੋਜ਼ ਦੇ ਉਪਰਲੇ ਪਾਸੇ ਨਜ਼ਰ ਆਉਂਦੀ ਬਾਰ ਨੂੰ ............. ਕਿਹਾ ਜਾਂਦਾ ਹੈ।
The bar present at the top of the window is called........
Q-3. Objective  

1) Title Bar/Title Bar
2) Status Bar/Status Bar
3) Task Bar/Task Bar
4) Scroll Bar/Scroll Bar

Ans.) Title Bar/Title Bar

Q-4.
ਡਿਲੀਟ ਕੀਤੀਆਂ ਹੋਈਆਂ ਫਾਇਲਾ ............ ਵਿਚ ਚਲੀਆਂ ਜਾਂਦੀਆਂ ਹਨ।
Deleted files go to..............
Q-4. Objective  

1) My network/My Network
2) My Documents/My Documents
3) My Computer/My Computer
4) Recycle Bin/Recycle Bin

Ans.) Recycle Bin/Recycle Bin

Q-5.
............ ਬਟਨ ਦੀ ਵਰਤੋਂ ਵਿੰਡੋਜ਼ ਨੂੰ ਬੰਦ ਕਰਨ ਲਈ ਕੀਤੀ ਜਾਂਦੀ ਹੈ।
............button is used to close the window
Q-5. Objective  

1) Minimize/Minimize
2) Maximize/Maximize
3) Close/Close
4) Start/Start

Ans.) Close/Close

Q-6.
ਵਿੰਡੋਜ਼ ਇਕ ਓਪਰੇਟਿੰਗ ਸਿਸਟਮ ਹੈ
Window is an Operating System.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਵਿੰਡੋਜ਼ ਦੀ ਮੁਢਲੀ ਸਕਰੀਨ ਨੂੰ ਮਾਈ ਕੰਪਿਊਟਰ ਕਿਹਾ ਜਾਂਦਾ ਹੈ।
Primary Screen of windows is called My Computer.
Q-2. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-8.
ਮਾਈ ਕੰਪਿਊਟਰ ਸਾਨੂੰ ਸਾਡੇ ਕੰਪਿਊਟਰ ਵਿਚ ਲੱਗੀਆਂ ਡਰਾਈਵਜ਼ ਨੂੰ ਦੇਖਣ ਵਿਚ ਮਦਦ ਕਰਦਾ ਹੈ।
My Computer helps us to see drives of my computer.
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-9.
ਮੈਕਸੀਮਾਈਜ਼ ਬਟਨ ਸਾਨੂੰ ਵਿੰਡੋਜ਼ ਨੂੰ ਵੱਡਾ ਕਰਨ ਵਿਚ ਮਦਦ ਕਰਦਾ ਹੈ।
Maximize button helps us to enlarge the window.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-10.
ਮਾਈ ਡਾਕੂਮੈਂਟ ਆਇਕਾਨ ਵਿਚ ਫਾਈਲ ਅਤੇ ਫੋਲਡਰ ਹੁੰਦੇ ਹਨ।
My Documents icon contains files and folders.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-11.
ਸਾਨੂ ਆਪਣੇ ਕੰਪਿਊਟਰ ਨੂੰ ਸਿੱਧਾ ਪਾਵਰ ਬਟਨ ਤੋਂ ਬੰਦ ਕਰਨਾ ਚਾਹੀਦਾ ਹੈ।
we should turn off our computer directly from power button.
Q-6. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-12.
ਓ ਐਸ
OS
Q-1. Abbreviation  

1) /Open System
2) /Operating System
3) /Both A & B
4) /None of these

Ans.) /Operating System

Q-13.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-1. Identification of Pics  

1) /My Network
2) /My Computer
3) /My Documents
4) /Recycle Bin

Ans.) /My Computer

Q-14.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-2. Identification of Pics  

1) /My Computer
2) /My Network
3) /My Documents
4) /Recycle Bin

Ans.) /My Network

Q-15.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-3. Identification of Pics  

1) /My Network
2) /My Documents
3) /My Computer
4) /Recycle Bin

Ans.) /My Documents

Q-16.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-4. Identification of Pics  

1) /Recyle Bin
2) /My Computer
3) /My Documents
4) /My Network

Ans.) /Recyle Bin