6th (ਕੰਪਿਊਟਰ ਸਾਇੰਸ/Computer Science) - 2026-27

ਪਾਠ-4/Chapter-4
ਐਮ.ਐਸ.ਪੇਂਟ ਨਾਲ ਜਾਣ-ਪਹਿਚਾਣ/Introduction to M.S.Paint





Q-1.
ਪੇਂਟ ਵਿੰਡੋ ਦੇ ਸਭ ਤੋਂ ਉੱਪਰਲੇ ਪਾਸੇ ਬਾਰ ਮੌਜੂਦ ਹੁੰਦੀ ਹੈ
The .................... bar is present at the top of the paint window.
Q-1. Objective  

1) /Title Bar
2) /Status Bar
3) /Scrollbar
4) /Menu Bar

Ans.) /Title Bar

Q-2.
................. ਟੂਲਬਾਰ ਪਹਿਲਾ ਤੋਂ ਹੀ ਟਾਈਟਲ ਬਾਰ ਵਿਚ ਹੁੰਦੀ ਹੈ। ਇਸ ਦੀ ਜਗ੍ਹਾ ਨੂੰ ਰਿਬਨ ਦੇ ਹੇਠਲੇ ਜਾਂ ਉਪਰਲੇ ਪਾਸੇ ਬਦਲਿਆ ਜਾ ਸਕਦਾ ਹੈ
............ toolbar present in title bar by default. Its position can be changed either to below or above the ribbon.
Q-2. Objective  

1) ਕ਼ੁਇੱਕ ਐਕਸੈਸ ਬਾਰ /Quick Access Bar
2) ਸਟੇਟਸ ਬਾਰ /Status Bar
3) ਸਕਰੋਲਬਾਰ /Scrollbar
4) ਟਾਸਕਬਾਰ /Task Bar

Ans.) ਕ਼ੁਇੱਕ ਐਕਸੈਸ ਬਾਰ /Quick Access Bar

Q-3.
ਮੀਨੂੰ ਬਾਰ ਦੇ ਖੱਬੇ ਪਾਸੇ ਸਭ ਤੋਂ ਪਹਿਲਾ............. ਬਟਨ ਹੁੰਦਾ ਹੈ।
The first on the left of the Menu Bar is the .......... Button.
Q-3. Objective  

1) ਪੇਂਟ/Paint
2) ਹੈਲਪ /Help
3) ਕਲੋਜ਼ /Close
4) ਮਿਨੀਮਾਈਜ਼ /Minimize

Ans.) ਮਿਨੀਮਾਈਜ਼ /Minimize

Q-4.
ਸਕਰੋਲ ਬਾਰ ਸਕਰੀਨ ਨੂੰ ਘੁਮਾਉਣ ਲਈ ਕੀਤੀ ਜਾਂਦੀ ਹੈ। ਇਹ ............ ਤਰ੍ਹਾਂ ਦੀਆਂ ਹੁੰਦੀਆਂ ਹਨ।
Scroll Bar is used to move the screen. It is of .......... types.
Q-4. Objective  

1) ਦੋ /2
2) ਤਿੰਨ/3
3) ਚਾਰ /4
4) ਪੰਜ /5

Ans.) ਦੋ /2

Q-5.
ਆਪਸ਼ਨ ਦੀ ਮਦਦ ਨਾਲ ਅਸੀਂ ਤਸਵੀਰ ਦੀ ਇਕ ਹੋਰ ਕਾਪੀ ਕਿਸੇ ਦੂਸਰੀ ਫਾਈਲ ਦੇ ਨਾਮ ਨਾਲ ਸੇਵ ਕਰ ਸਕਦੇ ਹਾਂ।
With the help of .......... option we can Save a copy of picture.
Q-5. Objective  

1) ਸੇਵ ਐਜ਼ /Save As
2) ਓਪਨ /Open
3) ਨਿਊ /New
4) ਐਗਜ਼ਿਟ /Exit

Ans.) ਸੇਵ ਐਜ਼ /Save As

Q-6.
ਪੇਂਟ ਵਿਚਲੀ ਡਰਾਇੰਗ ਨੂੰ ਬਿੱਟਮੈਪ ਫਾਈਲਾਂ .bmp ਵਜੋਂ ਵੀ ਸੇਵ ਕੀਤਾ ਜਾ ਸਕਦਾ ਹੈ।
Drawing in paint can be saved as bitmap .bmp files.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਟਾਈਟਲ ਬਾਰ ਵਿੱਚ ਸੱਜੇ ਹੱਥ ਤਿੰਨ ਬਟਨ ਹੁੰਦੇ ਹਨ।
There are 3 buttons at the Right hand side of the title bar.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-8.
ਮਿਨੀਮਾਈਜ਼ ਬਟਨ ਪੇਂਟ ਵਿੰਡੋ ਨੂੰ ਟਾਸਕਬਾਰ ਉਤੇ ਮਿਨੀਮਾਈਜ਼ ਕਰਨ ਲਈ ਵਰਤਿਆ ਜਾਂਦਾ ਹੈ।
Minimize button is used to minimizing the paint window onto the task bar.
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-9.
ਨਿਊ ਕਮਾਂਡ ਦੀ ਵਰਤੋਂ ਇਕ ਨਵੀ ਫਾਈਲ ਬਣਾਉਣ ਲਈ ਕੀਤੀ ਜਾਂਦੀ ਹੈ।
New command is used to create a new file.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-10.
ਡਰਾਇੰਗ ਏਰੀਆ ਵਿਚ ਚਿੱਤਰਕਾਰੀ ਕੀਤੀ ਜਾਂਦੀ ਹੈ।
Drawing is done in drawing area.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True