6th (ਕੰਪਿਊਟਰ ਸਾਇੰਸ/Computer Science) - 2026-27

ਪਾਠ-8/Chapter-8
ਆਊਟਪੁੱਟ ਯੰਤਰ /Output Devices





Q-1.
ਮੋਨੀਟਰ ਸਾਫਟ ਅਤੇ ................ ਹਾਰਡ ਆਉਟਪੁੱਟ ਯੰਤਰ ਹੁੰਦੇ ਹਨ।
Monitor is soft and ........ is hard output device.
Q-1. Objective  

1) ਪ੍ਰਿੰਟਰ /Printer
2) ਪਲੋਟਰ /Plotter
3) ਉਪਰੋਕਤ ਦੋਵੇ /Both of these
4) ਕੋਈ ਨਹੀਂ /None of these

Ans.) ਉਪਰੋਕਤ ਦੋਵੇ /Both of these

Q-2.
.................. ਦੀ ਵਰਤੋਂ ਕੰਪਿਊਟਰ ਤੋਂ ਗਾਣੇ ਸੁਣਨ ਲਈ ਕੀਤੀ ਜਾਂਦੀ ਹੈ।
.......... is used to listen sound from computer.
Q-2. Objective  

1) ਪ੍ਰਿੰਟਰ /Printer
2) ਸਪੀਕਰ/Speaker
3) ਮਾਈਕ੍ਰੋਫੋਨ /Microphone
4) ਮਾਊਸ /Mouse

Ans.) ਸਪੀਕਰ/Speaker

Q-3.
............. ਆਉਟਪੁੱਟ ਨੂੰ ਕਾਗਜ਼ ਉਤੇ ਛਾਪਦੇ ਹਨ।
......... prints output on paper.
Q-3. Objective  

1) ਪ੍ਰਿੰਟਰ /Printer
2) ਕੀ-ਬੋਰਡ/Keyboard
3) ਮਾਊਸ /Mouse
4) ਸਪੀਕਰ/Speakers

Ans.) ਪ੍ਰਿੰਟਰ /Printer

Q-4.
................ਪ੍ਰਿੰਟਰ ਕਿਸੇ ਚੀਜ਼ ਨੂੰ ਬਿੰਦੀਆਂ ਦੇ ਮੇਲ ਨਾਲ ਛਾਪਦੇ ਹਨ।
....... printer prints by joining dots.
Q-4. Objective  

1) ਡਾਟ ਮੈਟਰਿਕਸ /Dot Martix
2) ਇੰਕਜੇਟ /Inkjet
3) ਲੇਜ਼ਰ/Laser
4) ਕੋਈ ਨਹੀਂ /None of these

Ans.) ਡਾਟ ਮੈਟਰਿਕਸ /Dot Martix

Q-5.
ਮੋਨੀਟਰ ........................... ਤਰ੍ਹਾਂ ਦੇ ਹੁੰਦੇ ਹਨ।
Monitors are of ............ types.
Q-5. Objective  

1) ਦੋ /Two
2) ਤਿੰਨ /Three
3) ਚਾਰ /Four
4) ਪੰਜ/Five

Ans.) ਦੋ /Two

Q-6.
ਹੈਡਫੋਨ ਨੂੰ ...................... ਵੀ ਕਿਹਾ ਜਾਂਦਾ ਹੈ।
Headphones are also called................
Q-6. Objective  

1) ਈਅਰਫੋਨ /Earphone
2) ਆਈਫੋਨ /iphone
3) ਉਪਰੋਕਤ ਦੋਵੇ /Both of these
4) ਕੋਈ ਨਹੀਂ /None of these

Ans.) ਈਅਰਫੋਨ /Earphone

Q-7.
ਆਉਟਪੁੱਟ ਯੰਤਰ ਕੰਪਿਊਟਰ ਤੋਂ ਸੂਚਨਾ ਪ੍ਰਾਪਤ ਕਰਦੇ ਹਨ।
Output devices are used to get information from computer.
Q-1. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-8.
ਅਸੀਂ ਕੰਪਿਊਟਰ ਤੋਂ ਗਾਣੇ ਨਹੀਂ ਸੁਣ ਸਕਦੇ।
We cannot listen music from computer.
Q-2. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-9.
ਪ੍ਰਿੰਟਰ ਇਕ ਸਾਫਟ ਆਉਟਪੁੱਟ ਯੰਤਰ ਹੈ।
Printer is soft output device.
Q-3. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-10.
ਪ੍ਰਿੰਟਰ ਅਤੇ ਪਲੋਟਰ ਵਿਚ ਕੋਈ ਫਰਕ ਨਹੀਂ ਹੁੰਦਾ।
There is no difference between Printer and Plotter.
Q-4. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-11.
ਅੱਜ-ਕੱਲ ਬਲੈਕ ਐਂਡ ਵਾਈਟ ਮੋਨੀਟਰ ਵਰਤੇ ਜਾਂਦੇ ਹਨ।
Nowadays black & white monitor are in use.
Q-5. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-12.

CRT
Q-1. Abbreviation  

1) ਕੈਥੋਡ ਰੇਅ ਟਿਊਬ /Cathode-Ray-Tube
2) ਫਲੈਟ ਪੈਨਲ ਡਿਸਪਲੇਅ /Flat Panel Display
3) ਉਪਰੋਕਤ ਦੋਵੇ /Both of these
4) ਕੋਈ ਨਹੀਂ /None of these

Ans.) ਕੈਥੋਡ ਰੇਅ ਟਿਊਬ /Cathode-Ray-Tube

Q-13.

CD
Q-2. Abbreviation  

1) ਕੰਪੈਟ ਡਿਸਕ /Compact Disk
2) ਡਿਜਿਟਲ ਵੀਡੀਓ ਡਿਸਕ /Digital Video Disc
3) ਉਪਰੋਕਤ ਦੋਵੇ /Both of the Above
4) ਕੋਈ ਨਹੀਂ /None of these

Ans.) ਕੰਪੈਟ ਡਿਸਕ /Compact Disk

Q-14.

DVD
Q-3. Abbreviation  

1) ਕੰਪੈਟ ਡਿਸਕ /Compact Disk
2) ਡਿਜਿਟਲ ਵੀਡੀਓ ਡਿਸਕ /Digital Video Disc
3) ਉਪਰੋਕਤ ਦੋਵੇ /Both of the Above
4) ਕੋਈ ਨਹੀਂ /None of these

Ans.) ਡਿਜਿਟਲ ਵੀਡੀਓ ਡਿਸਕ /Digital Video Disc

Q-15.

MODEM
Q-4. Abbreviation  

1) ਮਾਡੂਲੈਟਰ /modulator
2) ਮਾਡੂਲੈਟਰ-ਡੀ-ਮਾਡੂਲੈਟਰ /modulator–demodulator
3) ਉਪਰੋਕਤ ਦੋਵੇ /Both of the Above
4) ਕੋਈ ਨਹੀਂ /None of these

Ans.) ਮਾਡੂਲੈਟਰ-ਡੀ-ਮਾਡੂਲੈਟਰ /modulator–demodulator

Q-16.

LCD
Q-5. Abbreviation  

1) ਲਾਈਟ ਐਮੀਟਿੰਗ ਡਾਇਓਡ /Light Emitting Diode
2) ਲਿਕੁਈਡ ਕਰੀਸਟਲ ਡਿਸਪਲੇਅ /Liquid Crystal Display
3) ਉਪਰੋਕਤ ਦੋਵੇ /Both of the Above
4) ਕੋਈ ਨਹੀਂ /None of these

Ans.) ਲਿਕੁਈਡ ਕਰੀਸਟਲ ਡਿਸਪਲੇਅ /Liquid Crystal Display

Q-17.

LED
Q-6. Abbreviation  

1) ਲਾਈਟ ਐਮੀਟਿੰਗ ਡਾਇਓਡ/Light Emitting Diode
2) ਲਿਕੁਈਡ ਕਰੀਸਟਲ ਡਿਸਪਲੇਅ /Liquid Crystal Display
3) ਉਪਰੋਕਤ ਦੋਵੇ /Both of the Above
4) ਕੋਈ ਨਹੀਂ /None of these

Ans.) ਲਾਈਟ ਐਮੀਟਿੰਗ ਡਾਇਓਡ/Light Emitting Diode

Q-18.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-1. Identification of Pics  

1) ਮੋਨੀਟਰ/Monitor
2) ਐਲ ਸੀ ਡੀ /LCD
3) ਐਲ ਈ ਡੀ /LED
4) ਕੋਈ ਨਹੀਂ /None of these

Ans.) ਮੋਨੀਟਰ/Monitor

Q-19.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-2. Identification of Pics  

1) ਐਲ ਈ ਡੀ /LED
2) ਐਲ ਸੀ ਡੀ /LCD
3) ਮੋਨੀਟਰ/Monitor
4) ਉਪਰੋਕਤ ਸਾਰੇ/All of the above

Ans.) ਉਪਰੋਕਤ ਸਾਰੇ/All of the above

Q-20.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-3. Identification of Pics  

1) ਸਪੀਕਰ/Speakers
2) ਸੀ ਪੀ ਯੂ/CPU
3) ਮਾਈਕ੍ਰੋਫੋਨ/Microphone
4) ਪ੍ਰਿੰਟਰ/Printer

Ans.) ਸਪੀਕਰ/Speakers

Q-21.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-4. Identification of Pics  

1) ਮਾਈਕ੍ਰੋਫੋਨ /Microphone
2) ਹੈਡਫੋਨ/Headphones
3) ਮਾਊਸ/Mouse
4) ਟਰੈਕ ਬਾਲ /Track Ball

Ans.) ਹੈਡਫੋਨ/Headphones

Q-22.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-5. Identification of Pics  

1) ਇੰਕਜੇਟ ਪ੍ਰਿੰਟਰ/Inkjet Printer
2) ਡਾਟ ਮੈਟਰਿਕਸ ਪ੍ਰਿੰਟਰ/Dot Matrix Printer
3) ਲੇਜ਼ਰ ਪ੍ਰਿੰਟਰ /Laser Printer
4) ਕੋਈ ਨਹੀਂ /None of these

Ans.) ਡਾਟ ਮੈਟਰਿਕਸ ਪ੍ਰਿੰਟਰ/Dot Matrix Printer

Q-23.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-6. Identification of Pics  

1) ਇੰਕਜੇਟ ਪ੍ਰਿੰਟਰ /Inkjet Printer
2) ਲੇਜ਼ਰ ਪ੍ਰਿੰਟਰ /Laser Printer
3) ਡਾਟ ਮੈਟਰਿਕਸ ਪ੍ਰਿੰਟਰ /Dot Matrix Printer
4) ਕੋਈ ਨਹੀਂ /None of these

Ans.) ਇੰਕਜੇਟ ਪ੍ਰਿੰਟਰ /Inkjet Printer

Q-24.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-7. Identification of Pics  

1) ਇੰਕਜੇਟ ਪ੍ਰਿੰਟਰ/Inkjet Printer
2) ਡਾਟ ਮੈਟਰਿਕਸ ਪ੍ਰਿੰਟਰ/Dot Matrix Printer
3) ਲੇਜ਼ਰ ਪ੍ਰਿੰਟਰ/Laser Printer
4) ਕੋਈ ਨਹੀਂ /None of these

Ans.) ਲੇਜ਼ਰ ਪ੍ਰਿੰਟਰ/Laser Printer

Q-25.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-8. Identification of Pics  

1) ਪ੍ਰਿੰਟਰ /Printer
2) ਪਲੋਟਰ /Plotter
3) ਉਪਰੋਕਤ ਦੋਵੇ /Both of the Above
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) ਪਲੋਟਰ /Plotter

Q-26.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-9. Identification of Pics  

1) ਪ੍ਰੋਜੈਕਟਰ /Projector
2) ਪ੍ਰਿੰਟਰ /Printer
3) ਵੈੱਬ ਕੈਮਰਾ/Web Camera
4) ਪਲੋਟਰ/Plotter

Ans.) ਪ੍ਰੋਜੈਕਟਰ /Projector

Q-27.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-10. Identification of Pics  

1) ਪ੍ਰਿੰਟਰ /Printer
2) ਡਿਜਿਟਲ ਕੈਮਰਾ/Digital Camera
3) ਵੈੱਬ ਕੈਮਰਾ/Web Camera
4) ਉਪਰੋਕਤ ਸਾਰੇ /All of the above

Ans.) ਡਿਜਿਟਲ ਕੈਮਰਾ/Digital Camera

Q-28.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-12. Identification of Pics  

1) ਪੈਨ ਡਰਾਈਵ/Pen drive
2) ਕਾਰਡ ਰੀਡਰ /Card Reader
3) ਚਿੱਪ/Chip
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) ਪੈਨ ਡਰਾਈਵ/Pen drive

Q-29.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-13. Identification of Pics  

1) ਪੈਨ ਡਰਾਈਵ/Pen drive
2) ਸੀ.ਡੀ/ਡੀ.ਵੀ.ਡੀ /CD/DVD
3) ਉਪਰੋਕਤ ਦੋਵੇ /Both of the Above
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) ਸੀ.ਡੀ/ਡੀ.ਵੀ.ਡੀ /CD/DVD

Q-30.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-14. Identification of Pics  

1) /Speakers
2) ਮੋਡਮ/Modem
3) ਉਪਰੋਕਤ ਦੋਵੇ /Both of the Above
4) ਉਪਰੋਕਤ ਵਿੱਚੋ ਕੋਈ ਨਹੀਂ /None of the above

Ans.) ਮੋਡਮ/Modem

Q-31.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-15. Identification of Pics  

1) ਸਕੈਨਰ /Scanner
2) ਫੈਕਸ/Fax
3) ਪ੍ਰਿੰਟਰ /Printer
4) ਫੋਟੋਸਟੇਟ/Photostate

Ans.) ਫੈਕਸ/Fax