6th (ਕੰਪਿਊਟਰ ਸਾਇੰਸ/Computer Science) - 2026-27

ਪਾਠ-7/Chapter-7
ਇਨਪੁਟ ਯੰਤਰ /Input Device





Q-1.
................ ਦੀ ਵਰਤੋਂ ਕੰਪਿਊਟਰ ਵਿਚ ਫੋਟੋਆਂ ਕਲਿਕ ਕਰਨ ਲਈ ਕੀਤੀ ਜਾਂਦੀ ਹੈ।
.............. is used to click photos in computer.
Q-1. Objective  

1) ਹੈਡਫੋਨ /Headphone
2) ਵੈੱਬ ਕੈਮਰਾ /Web Camera
3) ਸਪੀਕਰ/Speakers
4) ਕੋਈ ਨਹੀਂ /None of these

Ans.) ਵੈੱਬ ਕੈਮਰਾ /Web Camera

Q-2.
ਆਮ ਵਰਤੋਂ ਵਾਲੇ ਕੀਅ ਬੋਰਡ ਦੀਆਂ ................. ਕੀਅਜ ਹੁੰਦੀਆਂ ਹਨ।
Commonly used keyboard has ........ keys.
Q-2. Objective  

1) /100
2) /104
3) /106
4) /112

Ans.) /104

Q-3.
ਬਾਰ ਕੋਡ ਰੀਡਰ ਵਿਚ .................... ਹੁੰਦਾ ਹੈ।
Bar Code Reader Consist of ...........
Q-3. Objective  

1) ਸੈਂਸਰ /Sensor
2) ਲਾਈਟ/Light
3) ਹੀਟ /Heat
4) ਮੈਗਨੇਟਿਕ /Magnetic

Ans.) ਲਾਈਟ/Light

Q-4.
................. ਇਕ ਪੁਆਇੰਟਿਂਗ ਯੰਤਰ ਹੈ।
........... is a pointing device.
Q-4. Objective  

1) ਹੈਡਫੋਨ /Headphone
2) ਕੀ-ਬੋਰਡ/Keyboard
3) ਮਾਊਸ/Mouse
4) ਵੈੱਬ ਕੈਮਰਾ/Web Camera

Ans.) ਮਾਊਸ/Mouse

Q-5.
............... ਦੀ ਵਰਤੋਂ ਕੰਪਿਊਟਰ ਵਿਚ ਟੈਕਸਟ ਅਤੇ ਤਸਵੀਰਾਂ ਭਰਨ ਲਈ ਕੀਤੀ ਜਾਂਦੀ ਹੈ।
......... is used to add text and Picture in Computer.
Q-5. Objective  

1) ਪ੍ਰਿੰਟਰ /Printer
2) ਸਕੈਨਰ /Scanner
3) ਸਪੀਕਰ/Speakers
4) ਮਾਊਸ /Mouse

Ans.) ਸਕੈਨਰ /Scanner

Q-6.
............... ਕੀਅਜ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿਚ ਘੁਮਾਉਣ ਲਈ ਕੀਤੀ ਜਾਂਦੀ ਹੈ।
....... keys are used to move cursor in all directions.
Q-6. Objective  

1) ਐਰੋ ਕੀਅਜ /Arrow Keys
2) ਸਪੈਸ਼ਲ ਕੀਅਜ /Special Keys
3) ਫੰਕਸ਼ਨ ਕੀਅਜ /Function Keys
4) ਨੁਮੇਰੀਕ ਕੀਅਜ /Numeric Keys

Ans.) ਐਰੋ ਕੀਅਜ /Arrow Keys

Q-7.
ਵੈੱਬ ਕੈਮਰਾ ਤਸਵੀਰ ਨੂੰ ਫਿਲਮ ਰੋਲ ਉਤੇ ਬਣਾਉਦਾ ਹੈ।
Web Camera produce photos on film roll.
Q-1. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-8.
ਸਕਰੋਲ ਬਟਨ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ।
Scroll button is used to move screen.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-9.
ਜੁਆਏ ਸਟਿਕ ਦੀ ਵਰਤੋਂ ਵੀਡੀਓ ਗੇਮਜ਼ ਨੂੰ ਖੇਡਣ ਲਈ ਕੀਤੀ ਜਾਂਦੀ ਹੈ।
Joystick is used to control video games.
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-10.
ਫੰਕਸ਼ਨ ਕੀਅਜ F1 ਤੋਂ F12 ਤਕ ਹੁੰਦੀਆਂ ਹਨ।
F1 to F12 are functions keys.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-11.
ਡਲੀਟ ਕੀਅ ਸਪੈਸ਼ਲ ਕੀਅ ਹੁੰਦੀ ਹੈ।
Delete key is special key.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-12.

VDU
Q-1. Abbreviation  

1) /Visual Display Unit
2) /Video Display Unit
3) /Video Digital Unit
4) /Video Games

Ans.) /Visual Display Unit

Q-13.

MICR
Q-2. Abbreviation  

1) /Mouse
2) /Magnetic Ink Card Reader (MICR)
3) /Management Information Card Reader
4) /Microsoft Information Card Reader

Ans.) /Magnetic Ink Card Reader (MICR)

Q-14.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-1. Identification of Pics  

1) ਸਕੈਨਰ /Scanner
2) ਮਾਊਸ/Mouse
3) ਕੀ-ਬੋਰਡ/Keyboard
4) ਲਾਈਟ ਪੈਨ /Light Pen

Ans.) ਕੀ-ਬੋਰਡ/Keyboard

Q-15.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-2. Identification of Pics  

1) ਮਾਊਸ /Mouse
2) ਕੀ-ਬੋਰਡ/Keyboard
3) ਮਾਈਕ੍ਰੋਫੋਨ/Microphone
4) ਲਾਈਟ ਪੈਨ/Light Pen

Ans.) ਮਾਊਸ /Mouse

Q-16.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-3. Identification of Pics  

1) ਵੈੱਬ ਕੈਮਰਾ/Web Camera
2) ਮਾਈਕ੍ਰੋਫੋਨ/Microphone
3) ਡਿਜੀਟਾਈਜ਼ਰ /Digitizer
4) ਜੁਆਈ ਸਟਿੱਕ /Joy Stick

Ans.) ਮਾਈਕ੍ਰੋਫੋਨ/Microphone

Q-17.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-4. Identification of Pics  

1) ਸਕੈਨਰ/Scanner
2) ਪ੍ਰਿੰਟਰ /Printer
3) ਟੱਚ ਪੈਡ/Touch Pad
4) ਪਲੋਟਰ /Plotter

Ans.) ਸਕੈਨਰ/Scanner

Q-18.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-5. Identification of Pics  

1) ਸਕੈਨਰ/Scanner
2) ਵੈੱਬ ਕੈਮਰਾ /Web Camera
3) ਪ੍ਰਿੰਟਰ /Printer
4) ਮਾਈਕ੍ਰੋਫੋਨ/Microphone

Ans.) ਵੈੱਬ ਕੈਮਰਾ /Web Camera

Q-19.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-6. Identification of Pics  

1) ਬਾਰ ਕੋਡ ਰੀਡਰ /Bar Code Reader
2) ਇਲੈਕਟਰੈਨਿਕ ਹਸਤਾਖ਼ਰ ਪੈਡ/Electronic Signature Pad
3) ਟੱਚ ਪੈਡ /Touch Pad
4) ਸਕੈਨਰ/Scanner

Ans.) ਟੱਚ ਪੈਡ /Touch Pad

Q-20.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-7. Identification of Pics  

1) ਮਾਈਕ੍ਰੋਫੋਨ /Microphone
2) ਬਾਰ ਕੋਡ ਰੀਡਰ /Bar Code Reader
3) ਜੁਆਈ ਸਟਿੱਕ /Joy Stick
4) ਲਾਈਟ ਪੈਨ /Light Pen

Ans.) ਬਾਰ ਕੋਡ ਰੀਡਰ /Bar Code Reader

Q-21.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-8. Identification of Pics  

1) ਮਾਈਕ੍ਰੋਫੋਨ/Microphone
2) ਜੁਆਈ ਸਟਿੱਕ /Joy Stick
3) ਬਾਰ ਕੋਡ ਰੀਡਰ /Bar Code Reader
4) ਲਾਈਟ ਪੈਨ/Light Pen

Ans.) ਲਾਈਟ ਪੈਨ/Light Pen

Q-22.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-9. Identification of Pics  

1) ਮਾਊਸ /Mouse
2) ਜੁਆਈ ਸਟਿੱਕ /Joy Stick
3) ਟਰੈਕ ਬਾਲ /Track Ball
4) ਲਾਈਟ ਪੈਨ/Light Pen

Ans.) ਜੁਆਈ ਸਟਿੱਕ /Joy Stick

Q-23.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-10. Identification of Pics  

1) ਡਿਜੀਟਾਈਜ਼ਰ /Digitizer
2) ਇਲੈਕਟਰੈਨਿਕ ਹਸਤਾਖ਼ਰ ਪੈਡ /Electronic Signature Pad
3) ਟੱਚ ਪੈਡ/Touch Pad
4) ਬਾਇਓਮੀਟਰਕ /Biometric

Ans.) ਟੱਚ ਪੈਡ/Touch Pad

Q-24.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-11. Identification of Pics  

1) ਮਾਊਸ /Mouse
2) ਟਰੈਕ ਬਾਲ /Track Ball
3) ਜੁਆਈ ਸਟਿੱਕ /Joy Stick
4) ਮਾਈਕ੍ਰੋਫੋਨ/Microphone

Ans.) ਟਰੈਕ ਬਾਲ /Track Ball

Q-25.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-12. Identification of Pics  

1) ਸਕੈਨਰ/Scanner
2) ਮੈਗਨੈਟਿਕ ਇੰਕ ਕਾਰਡ ਰੀਡਰ /Magnetic Ink Card REad (MICR)
3) ਡਿਜੀਟਾਈਜ਼ਰ/Digitizer
4) ਬਾਇਓਮੀਟਰਕ /Biometric

Ans.) ਮੈਗਨੈਟਿਕ ਇੰਕ ਕਾਰਡ ਰੀਡਰ /Magnetic Ink Card REad (MICR)

Q-26.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-13. Identification of Pics  

1) ਟੱਚ ਪੈਡ /Touch Pad
2) ਇਲੈਕਟਰੈਨਿਕ ਹਸਤਾਖ਼ਰ ਪੈਡ /Electronic Signature Pad
3) ਬਾਇਓਮੀਟਰਕ /Biometric
4) ਡਿਜੀਟਾਈਜ਼ਰ /Digitizer

Ans.) ਡਿਜੀਟਾਈਜ਼ਰ /Digitizer

Q-27.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-14. Identification of Pics  

1) ਬਾਇਓਮੀਟਰਕ /Biometric
2) ਇਲੈਕਟਰੈਨਿਕ ਹਸਤਾਖ਼ਰ ਪੈਡ /Electronic Signature Pad
3) ਸਕੈਨਰ /Scanner
4) ਡਿਜੀਟਾਈਜ਼ਰ /Digitizer

Ans.) ਬਾਇਓਮੀਟਰਕ /Biometric

Q-28.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify the picture below.
Q-15. Identification of Pics  

1) /Digital Video Disc
2) /Digital Signature
3) /Mouse
4) /Pencil

Ans.) /Digital Signature