Q.

........ ਦਾ ਅਰਥ ਹੈ ਕਈ ਪ੍ਰੋਗਰਾਮਾ ਨੂੰ ਇਕੋ ਸਮੇ ਮੁੱਖ ਮੈਮੋਰੀ ਦੇ ਵੱਖ ਵੱਖ ਹਿਸਿਆਂ ਵਿਚ ਰੱਖਣਾ ਅਤੇ ਉਹਨਾ ਨੂੰ ਇਕ ਇਕ ਕਰਕੇ ਚਲਾਉਣਾ।
....... means to keep multiple programs in different parts of main memory at the same time and execute them one by one.

Chapter-5 | ਓਪਰੇਟਿੰਗ ਸਿਸਟਮ | Operating System

1) ਮਲਟੀ ਐਪਲੀਕੇਸ਼ਨ /Multi Appliation
2) ਮਲਟੀ ਪ੍ਰੋਸੈਸਿੰਗ /Multi Processing
3) ਮਲਟੀ ਪ੍ਰੋਗਰਾਮਿੰਗ /Multi Programming
4) ਮਲਟੀ ਟਾਈਮਿੰਗ /Multi Timing

Ans.) ਮਲਟੀ ਪ੍ਰੋਗਰਾਮਿੰਗ /Multi Programming