Q.

ਮਲਟੀ -ਯੂਜ਼ਰ ਓਪਰੇਟਿੰਗ ਸਿਸਟਮ ਇਕ ਅਜਿਹਾ ਸਿਸਟਮ ਹੁੰਦਾ ਹੈ ਜਿਸ ਵਿਚ ਇਕ ਸਮੇ ਸਿਰਫ ਇਕ ਹੀ ਯੂਜ਼ਰ ਕੰਪਿਊਟਰ ਸਿਸਟਮ ਅਸੈੱਸ ਕਰ ਸਕਦਾ ਹੈ|
A multi-user operating system is a system in which only one user can access the computer system at a time.

Chapter-5 | ਓਪਰੇਟਿੰਗ ਸਿਸਟਮ | Operating System

1) ਸਹੀ/True
2) ਗ਼ਲਤ/False

Ans.) ਗ਼ਲਤ/False