Visitors - CSPunjab.Com
# Content Views
1. Tutorial Tags 36,853
2. Tutorial + Programming 1,061,086
3. Videos 353,021
4. Results (Annual + Re-appear) 44,781
5. Quiz Chapters 37,075
6. Quiz Questions 538,690
7. Quiz Results 29,742
8. Testimonials 7,581
9. Projects 33,780
10. e-Words 22,240
11. e-Certificates 4,968
12. Downloads (Softwares) 121,404
13. Downloads (Syllabus) 2,631
Total 2,293,852
  • Home
  • Login
    • Student Login
  • Tutorials
  • Results
    • Results
    • School Registration
    • School/Teacher Login
  • Study
    • Study Material
    • Filter Study Material
    • e-Words
    • Projects
    • Videos
  • Sports
    • Games
    • Login - Zone Admin
  • Quiz
    • Quiz Login
    • Quiz Toppers
  • Downloads
    • Softwares
    • Syllabus
  • Contact
  • Editors
     
Share


Share 0
  1. Home
  2. Study
  3. Operating System

Q.

ਫਾਇਰਵਾਲ ਸਾਡੇ PC ਉਪਰ ਅਣਅਧਿਕਾਰਤ ਅਸੈੱਸ ਨੂੰ ਰੋਕ ਨਹੀਂ ਸਕਦੀ|
Firewall cannot prevent unauthorized access to our PC.

  • True/False
  • 10th Class
  • 196
  • Share

Chapter-5 | ਓਪਰੇਟਿੰਗ ਸਿਸਟਮ | Operating System

1) ਸਹੀ/True
2) ਗ਼ਲਤ/False

Ans.) ਗ਼ਲਤ/False

    related questions of Chapter-5, ਓਪਰੇਟਿੰਗ ਸਿਸਟਮ | Operating System of 10th Class

    ਓਪਰੇਟਿੰਗ ਸਿਸਟਮ ਇਕ ............ ਹੈ।
    The operating system is a .............

    Objective Questions of Computer Science
    10th Class, 626 views

    ........ ਦਾ ਅਰਥ ਹੈ ਕਈ ਪ੍ਰੋਗਰਾਮਾ ਨੂੰ ਇਕੋ ਸਮੇ ਮੁੱਖ ਮੈਮੋਰੀ ਦੇ ਵੱਖ ਵੱਖ ਹਿਸਿਆਂ ਵਿਚ ਰੱਖਣਾ ਅਤੇ ਉਹਨਾ ਨੂੰ ਇਕ ਇਕ ਕਰਕੇ ਚਲਾਉਣਾ।
    ....... means to keep multiple programs in different parts of main memory at the same time and execute them one by one.

    Objective Questions of Computer Science
    10th Class, 626 views

    ........ ਦੇ ਯੂਜ਼ਰਸ ਦਾ ਕੰਪਿਊਟਰ ਸਿਸਟਮ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ।
    Users of ........ do not have direct contact with the computer system.

    Objective Questions of Computer Science
    10th Class, 221 views

    ......... ਇੰਟਰਨੈਟ ਅਤੇ ਸਾਡੇ ਲੋਕਲ ਏਰੀਆ ਨੈੱਟਵਰਕ ਦੇ ਵਿਚਕਾਰ ਇਕ ਸੁਰੱਖਿਆ ਗਾਰਡ ਵਜੋਂ ਕੰਮ ਕਰਦੀ ਹੈ।
    ......... acts as a security guard between the Internet and our local area network.

    Objective Questions of Computer Science
    10th Class, 626 views

    ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਵਿੱਚ ਹਰੇਕ ਯੂਜ਼ਰ ਨੂੰ ਦਿੱਤਾ ਗਿਆ ਦਾ ਥੋੜਾ ਜਿਹਾ ਸਮਾਂ ____ ਅਖਵਾਉਂਦਾ ਹੈ।
    In a time sharing operating system, the amount of time given to each user is called ____.

    Fill in the Blanks Questions of Computer Science
    10th Class, 363 views

    GUI ਦਾ ਪੂਰਾ ਨਾ.......ਹੈ।
    GUI stands for..........

    Objective Questions of Computer Science
    10th Class, 230 views

    ____ ਇੱਕ ਅਜਿਹੀ ਵਿਧੀ ਹੈ ਜੋ ਪ੍ਰੋਗਰਾਮਾਂ ,ਪ੍ਰੋਸੈਂਸਾਂ ,ਜਾਂ ਯੂਜ਼ਰਜ਼ ਦੁਆਰਾ ਕੰਪਿਊਟਰ ਸਿਸਟਮ ਦੇ ਸਰੋਤਾਂ ਤੱਕ ਅਸੈਸ ਨੂੰ ਕੰਟਰੋਲ ਕਰਦੀ ਹੈ।
    ____ is a mechanism that controls access to computer system resources by programs, processes, or users.

    Fill in the Blanks Questions of Computer Science
    10th Class, 363 views

    .........ਇੱਕ ਅਜਿਹਾ ਪ੍ਰੋਗਰਾਮ ਹੈ ਜੋ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇਕ ਇੰਟਰਫੇਸ ਦੇ ਤੌਰ ਤੇ ਕੰਮ ਕਰਦਾ ਹੈ|
    .........is a program that acts as an interface between the user and the computer hardware.

    Fill in the Blanks Questions of Computer Science
    10th Class, 205 views

    .........ਆਪਣੇ ਆਪ ਨੂੰ ਦੁਹਰਾਉਂਦੇ ਹਨ ਅਤੇ ਸਾਡੇ PC ਦੀਆ ਫਾਈਲਾਂ ਅਤੇ ਪ੍ਰੋਗਰਾਮ ਨੂੰ ਸੰਕਰਮਿਤ ਕਰਦੇ ਹਨ ਅਤੇ ਓਹਨਾ ਨੂੰ ਗੈਰ ਕਾਰਜਸ਼ੀਲ ਬਣਾ ਸਕਦੇ ਹਨ |
    .........replicates itself and infects our PC files and programs and can make them non-functional.

    Fill in the Blanks Questions of Computer Science
    10th Class, 191 views

    ਟਾਈਟਲੀ-ਕਪਲਡ ਸਿਸਟਮਾਂ ਵਿੱਚ ਇਕੋ ਪ੍ਰਾਇਮਰੀ ਮੈਮਰੀ ਹੁੰਦੀ ਹੈ ਜੋ ਸਾਰੇ ਪ੍ਰੋਸੈਸਰਾ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ |
    Tightly-coupled systems have a single primary memory that is shared by all processors.

    True/False Questions of Computer Science
    10th Class, 362 views

    ਮਲਟੀ -ਯੂਜ਼ਰ ਓਪਰੇਟਿੰਗ ਸਿਸਟਮ ਇਕ ਅਜਿਹਾ ਸਿਸਟਮ ਹੁੰਦਾ ਹੈ ਜਿਸ ਵਿਚ ਇਕ ਸਮੇ ਸਿਰਫ ਇਕ ਹੀ ਯੂਜ਼ਰ ਕੰਪਿਊਟਰ ਸਿਸਟਮ ਅਸੈੱਸ ਕਰ ਸਕਦਾ ਹੈ|
    A multi-user operating system is a system in which only one user can access the computer system at a time.

    True/False Questions of Computer Science
    10th Class, 229 views

    ਗੁਪਤਤਾ ਇਹ ਸੁਨਿਸ਼ਚਿਤ ਕਰਦੀ ਹੈ ਕਿ ਐਕਸਚੇਂਜ ਕੀਤਾ ਗਿਆ ਡਾਟਾ ਅਣਅਧਿਕਾਰਤ ਯੂਜ਼ਰਸ ਤਕ ਨਾ ਪਹੁੰਚੇ|
    Confidentiality ensures that the data exchanged cannot be accessed by unauthorized users.

    True/False Questions of Computer Science
    10th Class, 362 views

    ਫਾਇਰਵਾਲ ਸਾਡੇ PC ਉਪਰ ਅਣਅਧਿਕਾਰਤ ਅਸੈੱਸ ਨੂੰ ਰੋਕ ਨਹੀਂ ਸਕਦੀ|
    Firewall cannot prevent unauthorized access to our PC.

    True/False Questions of Computer Science
    10th Class, 196 views

    ਐਂਟੀ -ਮਾਲਵੇਅਰ ਕੰਪਿਊਟਰ ਪ੍ਰੋਗਰਾਮ ਹੁੰਦੇ ਹਨ ਜੋ ਮਾਲਵੇਅਰਜ ਨੂੰ ਰੋਕਣ ਅਤੇ ਲੱਭਣ ਅਤੇ ਖਤਮ ਕਰਨ ਲਈ ਵਰਤੇ ਜਾਂਦੇ ਹਨ |
    Anti-malware are computer programs used to prevent, detect, and eliminate malware.

    True/False Questions of Computer Science
    10th Class, 218 views

    Online HTML Editor

    An HTML editor is a program used for editing HTML, the markup of a web page. you will find hundreds of examples. With our online "Online HTML Editor", you can edit and test each example yourself!

    Visitors: 2,293,852


    Site Map

    Jobs Alert by CSPunjab.Com

    Useful Links

    • Home
    • About us
    • Testimonials
    • Videos
    • Results
    • Downloads

    Services

    • Study Material
    • Student Quiz
    • Programming Tutorials
    • Projects
    • e-Words
    • Terms & Conditions

    Contact Us

    Sri Muktsar Sahib
    152026
    Punjab, India

    Phone: +91-*****-*****
    Email: cspunjab.com@gmail.com

    © Copyright CSPunjab.Com by Bintu Chaudhary
    WhatsApp Community Group
    ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ,

    ਕੰਪਿਊਟਰ ਸਾਇੰਸ ਵਿਸ਼ੇ ਦੇ ਨਾਲ ਸਬੰਧਿਤ CSPunjab.Com ਇਕ ਓਪਨ WhatsApp Community ਗਰੁੱਪ ਜੋ ਕੇ ਤੁਹਾਡੇ ਸਿਲੇਬਸ ਅਨੁਸਾਰ ਅਤੇ ਐਡਵਾਂਸਡ ਇੱਕ Online HTML Editor ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਤੁਸੀਂ HTML, CSS, JavaScript, C ਆਦਿ ਦੀ ਪ੍ਰੋਗਰਾਮਿੰਗ ਨੂੰ Online ਆਪਣੇ ਮੋਬਾਈਲ ਤੇ ਬਿਨ੍ਹਾਂ ਕੰਪਿਊਟਰ ਦੀ ਵਰਤੋਂ ਕੀਤੇ ਹੋਏ web development ਨੂੰ ਸੋਖੇ ਢੰਗ ਨਾਲ ਸਿਖ ਸਕਦੇ ਹੋ ਅਤੇ Source Code ਨੂੰ download ਕਰ ਸਕਦੇ ਹੋ।

    WhatsApp Community » » CSPunjab.Com

    ਇਹ Community Group ਹੋਣ ਕਾਰਨ Girl Students ਵੀ ਇਸ ਗਰੁੱਪ ਨੂੰ ਬਿਨ੍ਹਾਂ ਝਿਜਕ ਤੋਂ join ਕਰ ਸਕਦੀਆਂ ਹਨ, ਕਿਉਂਕਿ Community Group ਚ 3rd Person ਤੁਹਾਂਡਾ ਮੋਬਾਇਲ ਨੰਬਰ ਵੇਖਣ ਤੋਂ ਅਸਮਰੱਥ ਹੋਵੇਗਾ।


    ਇਸ ਗਰੁੱਪ ਵਿੱਚ ਆਪ ਨੂੰ ਸਿਲੇਬਸ ਸਬੰਧੀ YouTube ਵੀਡੀਓ link Share ਕੀਤੇ ਜਾਣਗੇ ਅਤੇ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਿਤ ਤੁਹਾਨੂੰ ਸਮੇਂ-ਸਮੇਂ ਤੇ Syllabus ਤੋਂ Advanced ਜਾਣਕਾਰੀ ਵੀ Expert Computer ਅਧਿਆਪਕਾਂ ਦੁਆਰਾ ਦਿੱਤੀ ਜਾਵੇਗੀ।

    ਨੋਟ: Unauthorised Person ਨੂੰ ਬਿਨ੍ਹਾਂ Warning ਤੋਂ remove ਕਰ ਦਿੱਤਾ ਜਾਵੇਗਾ।

    Your Location
    Your IP:
    Latitude:
    Longitude:
    Time Zone:
    Country:
    About Me

    Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

    When there's a task that can be done manually in 10 minutes but you find a way to automate it in 10 days. I'm gonna do what's called a Programmer move.

    Bintu Chaudhary