Q.

ਟਾਈਟਲੀ-ਕਪਲਡ ਸਿਸਟਮਾਂ ਵਿੱਚ ਇਕੋ ਪ੍ਰਾਇਮਰੀ ਮੈਮਰੀ ਹੁੰਦੀ ਹੈ ਜੋ ਸਾਰੇ ਪ੍ਰੋਸੈਸਰਾ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ |
Tightly-coupled systems have a single primary memory that is shared by all processors.

Chapter-5 | ਓਪਰੇਟਿੰਗ ਸਿਸਟਮ | Operating System

1) ਸਹੀ/True
2) ਗ਼ਲਤ/False

Ans.) ਸਹੀ/True