post

12th (ਕੰਪਿਊਟਰ ਸਾਇੰਸ/Computer Science) - 2026-27

ਪਾਠ-1/Chapter-1
ਆਫਿਸ ਆਟੋਮੇਸ਼ਨ ਅਤੇ ਟਾਈਪਿੰਗ/Office Automation And Typing





Q-1.
................. ਵਰਡ ਪ੍ਰੋਸੈਸਰ ਸਾਫਟਵੇਅਰ ਹੈ।
............. Is Word Processor Software.
Q-1. Objective  

1) MS Window/MS Window
2) MS Excel/MS Excel
3) MS Power Point/MS Power Point
4) MS Word/MS Word

Ans.) MS Word/MS Word

Q-2.
ਸਪੈਲਿੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ ............. ਕੀਅ ਵਰਤੀ ਜਾਂਦੀ ਹੈ।
To Check Spelling And Grammer ........ Key Is Used.
Q-2. Objective  

1) Ctrl+F7/Ctrl+F7
2) Alt+F7/Alt+F7
3) F7/F7
4) Shift+F7/Shift+F7

Ans.) F7/F7

Q-3.
ਐਮ.ਐਸ. ਵਰਡ ਵਿੱਚ .............. ਆਪਸ਼ਨ ਪੇਜ਼ ਦੇ ਢਾਂਚੇ ਅਤੇ ਲੇਅ-ਆਊਟ ਨੂੰ ਬਦਲਦਾ ਹੈ।
............. Option In Word Changes The Structure And Layout Of Pages.
Q-3. Objective  

1) Format/Format
2) Print and Print Preview/Print and Print Preview
3) Page Setup/Page Setup
4) Proofing/Proofing

Ans.) Page Setup/Page Setup

Q-4.
............ ਇਲੈਕਟ੍ਰਾਨਿਕ ਸਪ੍ਰੇਡਸ਼ੀਟ ਸਾਫਟਵੇਅਰ ਹੈ, ਜੋ ਸਵੈਚਾਲਤ ਗਣਨਾ ਲਈ ਵਰਤਿਆਂ ਜਾਂਦਾ ਹੈ।
................. Is An Electronic Spread Sheet Software Used For Automated Calculations.
Q-4. Objective  

1) MS Window/MS Window
2) MS Excel/MS Excel
3) MS Power Point/MS Power Point
4) MS Word/MS Word

Ans.) MS Excel/MS Excel

Q-5.
........... ਫੌਂਟ ਸਟਾਈਲ , ਆਕਾਰ, ਰੰਗ, ਬੋਲਡ, ਇਟਾਲਿਕ, ਅੰਡਰਲਾਈਨ ਅਤੇ ਹੋਰ ਸੰਬੰਧਿਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ।
......... Refers To Changing The Font Style, Size, Color, Bold, Italic, Underline And Other Related Parameters.
Q-5. Objective  

1) Formatting/Formatting
2) Alignment/Alignment
3) Proofing/Proofing
4) Filtering/Filtering

Ans.) Formatting/Formatting

Q-6.
.......... ਅਤੇ ...... ਫੰਕਸ਼ਨ ਸੀਮਾ ਵਿਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਮੁੱਲ ਪਤਾ ਲੱਭਣ ਲਈ ਵਰਤੇ ਜਾਂਦੇ ਹਨ।
........ And ....... Functions Used To Find The Minimum And Maximum Value In A Range.
Q-1. Fill in the Blanks  

1) MIN, MAX/MIN, MAX
2) MINI, MAXI/MINI, MAXI
3) None/None
4) None/None

Ans.) MIN, MAX/MIN, MAX

Q-7.
ਫਿਲਟਰ ਵਿਕਲਪ ਐਕਸਲ ਦੀ ......... ਟੈਬ ਵਿਚ ਉਪਲੱਬਧ ਹੈ।
Filter Option Is Available In .......... Tab In Excel.
Q-2. Fill in the Blanks  

1) Data/Data
2) View/View
3) None/None
4) None/None

Ans.) Data/Data

Q-8.
ਜੇ ਕਰਸਰ ਨੂੰ ਫਾਇਲ ਦੇ ਅਖੀਰ ਵਿਚ ਰੱਖਿਆ ਗਿਆ ਹੈ, ਤਾਂ ਟੈਕਸਟ ਨੂੰ ਮਿਟਾਉਣ ਲਈ ........... ਬਟਨ ਦਬਾਇਆ ਜਾਂਦਾ ਹੈ।
If The Cursor Is Placed At The End Of The File, Then ......... Button Is Pressed To Delete The Text.
Q-3. Fill in the Blanks  

1) Del/Del
2) Backspace/Backspace
3) None/None
4) None/None

Ans.) Backspace/Backspace

Q-9.
ਪੇਜ ਸੈੱਟਅਪ ਦੇ ਲਈ ਓਰੀਐਟੇਸ਼ਨ ਦੇ ਦੋ ਵਿਕਲਪ ............ ਅਤੇ ............. ਹਨ।
Two Options Of Orientations For Page Setup Are ............ And ..............
Q-4. Fill in the Blanks  

1) Print, Preview/Print, Preview
2) Portrait, Landscape/Portrait, Landscape
3) None/None
4) None/None

Ans.) Portrait, Landscape/Portrait, Landscape

Q-10.
............. ਚਿੰਨ੍ਹ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ (ਫੰਕਸ਼ਨ) ਨੂੰ ਸ਼ੁਰੂ ਕਰਨ ਲਈ ਵਰਤਿਆਂ ਜਾਂਦਾ ਹੈ।
............ Symbol Is Used To Start Any Formula (Function) In Excel Calculations.
Q-5. Fill in the Blanks  

1) = (Equals to)/= (Equals to)
2) + add/+ add
3) None/None
4) None/None

Ans.) = (Equals to)/= (Equals to)

Q-11.
ਕਾਪੀ ਕਰਨ ਲਈ
For Copying Contents
Q-1. Short-Cuts  

1) Ctrl+C/Ctrl+C
2) Ctrl+X/Ctrl+X
3) Ctrl+V/Ctrl+V
4) Ctrl+E/Ctrl+E

Ans.) Ctrl+C/Ctrl+C

Q-12.
ਪੇਸਟ ਕਰਨ ਲਈ
For Paste
Q-2. Short-Cuts  

1) Ctrl+P/Ctrl+P
2) Ctrl+X/Ctrl+X
3) Ctrl+V/Ctrl+V
4) Ctrl+E/Ctrl+E

Ans.) Ctrl+V/Ctrl+V

Q-13.
ਬੋਲਡ ਕਰਨ ਲਈ
Bold
Q-3. Short-Cuts  

1) Ctrl+C/Ctrl+C
2) Ctrl+X/Ctrl+X
3) Ctrl+V/Ctrl+V
4) Ctrl+B/Ctrl+B

Ans.) Ctrl+B/Ctrl+B

Q-14.
ਅੰਡਰਲਾਈਨ ਕਰਨ ਲਈ
For Underline
Q-4. Short-Cuts  

1) Ctrl+C/Ctrl+C
2) Ctrl+U/Ctrl+U
3) Ctrl+V/Ctrl+V
4) Ctrl+B/Ctrl+B

Ans.) Ctrl+U/Ctrl+U

Q-15.
ਸੈਂਟਰ ਕਰਨ ਲਈ
For Center Alignment
Q-5. Short-Cuts  

1) Ctrl+C/Ctrl+C
2) Ctrl+X/Ctrl+X
3) Ctrl+E/Ctrl+E
4) Ctrl+F/Ctrl+F

Ans.) Ctrl+E/Ctrl+E

Q-16.
ਜਸਟੀਫਾਈ ਕਰਨ ਲਈ
For Justify Alignment
Q-6. Short-Cuts  

1) Ctrl+C/Ctrl+C
2) Ctrl+X/Ctrl+X
3) Ctrl+V/Ctrl+V
4) Ctrl+J/Ctrl+J

Ans.) Ctrl+J/Ctrl+J

Q-17.
ਡਬਲ ਲਾਈਨ ਸਪੇਸਿੰਗ ਲਈ
For Double Line Spacing
Q-7. Short-Cuts  

1) Ctrl+Shift+D/Ctrl+Shift+D
2) Ctrl+Shift+S/Ctrl+Shift+S
3) Ctrl+Shift+2/Ctrl+Shift+2
4) Ctrl+Shift+F/Ctrl+Shift+F

Ans.) Ctrl+Shift+D/Ctrl+Shift+D

Q-18.
ਰਿਪਲੇਸ ਕਰਨ ਲਈ
For Replace
Q-8. Short-Cuts  

1) Ctrl+R/Ctrl+R
2) Ctrl+H/Ctrl+H
3) Ctrl+F/Ctrl+F
4) Ctrl+P/Ctrl+P

Ans.) Ctrl+H/Ctrl+H

Q-19.
ਪ੍ਰਿੰਟ ਕਰਨ ਲਈ
For Printing
Q-9. Short-Cuts  

1) Ctrl+B/Ctrl+B
2) Ctrl+X/Ctrl+X
3) Ctrl+F/Ctrl+F
4) Ctrl+P/Ctrl+P

Ans.) Ctrl+P/Ctrl+P

Q-20.
ਸਪੈਲਿੰਗ ਅਤੇ ਗਰਾਮਰ ਚੈਕ ਕਰਨ ਲਈ
For Spelling And Grammer Check
Q-10. Short-Cuts  

1) F7/F7
2) F8/F8
3) F9/F9
4) F10/F10

Ans.) F7/F7