post

12th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
ਆਰਟੀਫਿਸ਼ੀਅਲ ਇੰਟੈਲਿਜੇੰਸ (Ai) ਅਤੇ ਐਕਸਪਰਟ ਸਿਸਟਮ/Artificial Intelligence And Expert Systems





Q-1.
AI ਦੀ ਧਾਰਨਾ ਕਿਸ ਨੇ ਲਿਆਂਦੀ ?
Who brought the concept of AI?
Q-1. Objective  

1) ਵਿਕਟਰ ਐਲਿਸ /Victor Ellis
2) ਮਾਰਵਿਨ ਮਿਨਸਕੀ /Marvin Minsky
3) ਐਲੇਨ ਟਿਊਰਿੰਗ /Alan Turing
4) ਜੌਹਨ ਮੈਕਾਰਥੀ/John McCarthy

Ans.) ਜੌਹਨ ਮੈਕਾਰਥੀ/John McCarthy

Q-2.
AI ਦੀ ਕਿਹੜੀ ਕਿਸਮ ਇਕਹਰੀਆਂ ਯੋਗਤਾਵਾਂ ਤੇ ਕੇਂਦਰਿਤ ਹੈ ਅਤੇ ਇੱਕ ਖਾਸ ਕਾਰਜ ਕਰਦੀ ਹੈ ?
Which type of AI focuses on a single set of abilities and performs a specific task?
Q-2. Objective  

1) ਸੁਪਰ AI/Super AI
2) ਨੈਰੋ AI/Narrow AI
3) ਜਰਨਲ AI/Journal AI
4) ਇਹਨਾ ਵਿਚੋਂ ਕੋਈ ਨਹੀਂ /None of these

Ans.) ਨੈਰੋ AI/Narrow AI

Q-3.
ਇਹਨਾਂ ਵਿਚੋਂ ਕਿਸ AI ਕਿਸਮ ਵਿਚ ਡਾਟਾ ਸਟੋਰ ਕਰਨ ਦੀ ਸਮਰੱਥਾ ਨਹੀਂ ਹੈ ?
Which of these types of AI does not have the ability to store data?
Q-3. Objective  

1) ਲਿਮਟਡ ਮੈਮਰੀ /Limited memory
2) ਰੀਐਕਟਿਵ ਮਸ਼ੀਨਾਂ /Reactive machines
3) ਥਿਊਰੀ ਆਫ਼ ਮਾਈਂਡ/Theory of Mind
4) ਸਵੈ ਜਾਗਰੂਕਤਾ /Self awareness

Ans.) ਰੀਐਕਟਿਵ ਮਸ਼ੀਨਾਂ /Reactive machines

Q-4.
ਐਕਸਪਰਟ ਸਿਸਟਮ ਦਾ ਦਿਮਾਗ ਹੁੰਦਾ ਹੈ _______
The brain of an expert system is _______.
Q-4. Objective  

1) ਇੰਫਰੈਂਸ ਇੰਜਣ /Inference engine
2) ਨਾਲੇਜ ਬੇਸ/Knowledge base
3) ਯੂਜ਼ਰ ਇਨਟਰਫੇਸ਼/User interface
4) ਇਨ੍ਹਾਂ ਵਿਚੋਂ ਕੋਈ ਨਹੀਂ/None of these

Ans.) ਇੰਫਰੈਂਸ ਇੰਜਣ /Inference engine

Q-5.
ਜਿਥੇ ਮਾਹਿਰਾਂ ਤੋਂ ਪ੍ਰਾਪਤ ਗਿਆਨ ਨੂੰ ਸਟੋਰ ਕੀਤਾ ਜਾਂਦਾ ਹੈ ?
Where is the knowledge gained from experts stored?
Q-5. Objective  

1) ਡੋਮੇਨ ਐਕਸਪਰਟ/Domain Expert
2) ਨਾਲੇਜ ਬੇਸ /Knowledge base
3) ਯੂਜ਼ਰ /user
4) ਇਹ ਸਾਰੇ /All of these

Ans.) ਨਾਲੇਜ ਬੇਸ /Knowledge base

Q-6.
ਰੋਬੋਟ ਜੋ ਇਕੱਤਰ ਕੀਤੇ ਡੇਟਾ ਦੇ ਵਿਸ਼ਲੇਸ਼ਣ ਲਈ ਸਹਾਇਤਾ ਪ੍ਰਦਾਨ ਕਰਦੇ ਹਨ ?
Robots that provide assistance in analyzing the collected data?
Q-6. Objective  

1) ਹੈਲਥ ਕੇਅਰ ਰੋਬੋਟ /Health care robot
2) ਘਰੇਲੂ ਰੋਬੋਟ /Domestic robots
3) ਮਿਲਟਰੀ ਰੋਬੋਟ/Military robot
4) ਰਿਸਰਚ ਰੋਬੋਟ /Research robots

Ans.) ਰਿਸਰਚ ਰੋਬੋਟ /Research robots

Q-7.
ਆਰਟੀਫ਼ੀਸ਼ਿਅਲ ਇੰਟੈਲੀਜੈਂਸਟੀਫ਼ੀਸ਼ਿਅਲ ਇੰਟੈਲੀਜੈਂਸ ਨੂੰ ਦੋ ਮੁੱਖ ਭਾਗਾਂ ________ਅਤੇ _______ਵਿਚ ਵੰਡਿਆ ਜਾ ਸਕਦਾ ਹੈ |
Artificial intelligence can be divided into two main categories ________ and _______
Q-1. Fill in the Blanks  

1) type-1,type-2 /type-1,type-2
2) type-3,type-4/type-3,type-4
3) None/None
4) None/None

Ans.) type-1,type-2 /type-1,type-2

Q-8.
_______IBM ਦੁਆਰਾ ਵਿਕਸਿਤ ਕੀਤਾ ਗਿਆ ਇਕ ਚੈੱਸ ਖੇਡਣ ਵਾਲਾ ਕੰਪਿਊਟਰ ਹੈ |
_______is a chess playing computer developed by IBM
Q-2. Fill in the Blanks  

1) Deep Blue/Deep Blue
2) Deep Red/Deep Red
3) None/None
4) None/None

Ans.) Deep Blue/Deep Blue

Q-9.
______ਨੈਰੋ ਆਰਟੀਫੀਸ਼ਿਅਲ ਇੰਟੈਲੀਜੈਂਸ ਦੀ ਇਕ ਵਧੀਆ ਉਦਾਹਰਣ ਹੈ |
______Narrow is a good example of artificial intelligence
Q-3. Fill in the Blanks  

1) Apple Siri/Apple Siri
2) Samsung/Samsung
3) None/None
4) None/None

Ans.) Apple Siri/Apple Siri

Q-10.
........... ਮਸ਼ੀਨਾਂ ਦੀ ਕੋਈ ਮੈਮਰੀ ਨਹੀਂ ਹੁੰਦੀ।
........... Machines have no memory
Q-4. Fill in the Blanks  

1) ਰੀਐਕਟਿਵ/re-active
2) ਡੀਪ ਬਲੂ/Deep Blue
3) None/None
4) None/None

Ans.) ਰੀਐਕਟਿਵ/re-active

Q-11.
MYCIN ਅਤੇ ................ ਅਰਟੀਫ਼ੀਸ਼ਿਅਲ ਇੰਟੈਲੀਜੈਂਸ ਦੇ ਉਦਾਹਰਣ ਹਨ।
MYCIN and ................ are examples of Artificial Intelligence
Q-5. Fill in the Blanks  

1) Spy ਡਰੋਨ/Spy Drones
2) ਡੈਂਡਰਲ /Dyndral
3) None/None
4) None/None

Ans.) ਡੈਂਡਰਲ /Dyndral

Q-12.
............. ਪੀੜੀ ਦੇ ਰੋਬੋਟ ਮਨੁੱਖਾਂ ਦੀ ਤਰ੍ਹਾਂ ਸੂਝਵਾਨ ਅਤੇ ਕੁਸ਼ਲ ਹੋਣਗੇ। ਹੋਣਗੇ।
The robots of the ............. generation will be as intelligent and efficient as humans.
Q-6. Fill in the Blanks  

1) ਚੌਥੀ/Fourth
2) ਪੰਜਵੀਂ/Fifth
3) None/None
4) None/None

Ans.) ਚੌਥੀ/Fourth

Q-13.
AI
AI
Q-1. Abbreviation  

1) ਆਰਟੀਫ਼ੀਸ਼ਿਅਲ ਇੰਟੈਲੀਜੈਂਸ/Artificial Intelligence
2) ਆਰਟੀਫ਼ੀਸ਼ਿਅਲ ਇੰਟਰਨੈੱਟ/Artificial Internet
3) ਅਰਿਥਮੈਟਿਕ ਇੰਟੈਲੀਜੈਂਸ/Arithmetic Intelligence
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਆਰਟੀਫ਼ੀਸ਼ਿਅਲ ਇੰਟੈਲੀਜੈਂਸ/Artificial Intelligence

Q-14.
GAI
GAI
Q-2. Abbreviation  

1) ਜਨਰਲ ਆਰਟੀਫਿਸ਼ੀਅਲ ਇੰਟੈਲਿਜੇੰਸ /General Artificial Intelligence
2) ਜਾਵਾ ਆਰਟੀਫਿਸ਼ੀਅਲ ਇੰਟੈਲਿਜੇੰਸ /Java Artificial Intelligence
3) ਜਾਵਾ ਆਰਟੀਸਟ ਇੰਟੈਲਿਜੇੰਸ /Java Artist Intelligence
4) ਜਨਰਲ ਆਰਟੀਸਟ ਇੰਟੈਲਿਜੇੰਸ /General Artist Intelligence

Ans.) ਜਨਰਲ ਆਰਟੀਫਿਸ਼ੀਅਲ ਇੰਟੈਲਿਜੇੰਸ /General Artificial Intelligence

Q-15.
NLP
NLP
Q-3. Abbreviation  

1) ਨੈਟਵਰਕ ਲੈਂਗੂਏਜ ਪ੍ਰੋਸੈਸਿੰਗ /Network Language Processing
2) ਨੈਚੁਰਲ ਲੈਂਗੂਏਜ ਪ੍ਰੋਸੈਸਿੰਗ /Natural Language Processing
3) ਨੈਚੁਰਲ ਲੀਗਲ ਪ੍ਰੋਸੈਸਿੰਗ /Natural legal Processing
4) ਨੈਚੁਰਲ ਲੈਂਗੂਏਜ ਪ੍ਰੋਗਰਾਮ /Natural Language Program

Ans.) ਨੈਚੁਰਲ ਲੈਂਗੂਏਜ ਪ੍ਰੋਸੈਸਿੰਗ /Natural Language Processing

Q-16.
SAI
SAI
Q-4. Abbreviation  

1) ਸਟੋਪ ਆਰਟੀਫਿਸ਼ੀਅਲ ਇੰਟੈਲਿਜੇੰਸ /Stop Artificial Intelligence
2) ਸਟਾਰਟ ਆਰਟੀਫਿਸ਼ੀਅਲ ਇੰਟੈਲਿਜੇੰਸ /Start Artificial Intelligence
3) ਸਟ੍ਰੋਨਗ ਆਰਟੀਫਿਸ਼ੀਅਲ ਇੰਟੈਲਿਜੇੰਸ /Strong Artificial Intelligence
4) ਸੈੱਟ ਆਰਟੀਫਿਸ਼ੀਅਲ ਇੰਟੈਲਿਜੇੰਸ /Set Artificial Intelligence

Ans.) ਸਟ੍ਰੋਨਗ ਆਰਟੀਫਿਸ਼ੀਅਲ ਇੰਟੈਲਿਜੇੰਸ /Strong Artificial Intelligence