post

12th (ਕੰਪਿਊਟਰ ਸਾਇੰਸ/Computer Science) - 2026-27

ਪਾਠ-2/Chapter-2
ਕੰਟਰੋਲ ਸਟੇਟਮੈਂਟ/Control Statement





Q-1.
ਹੇਠ ਲਿਖਿਆਂ ਵਿਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ?
Which of the following statement is also called as conditional statement?
Q-1. Objective  

1) for/for
2) break/break
3) if/if
4) while/while

Ans.) if/if

Q-2.
switch case ___________ ਸਟੇਟਮੈਂਟ ਦੀ ਤਰ੍ਹਾਂ ਹੁੰਦੀ ਹੈ?
switch-case is similar to ________________ statement
Q-2. Objective  

1) if else/if else
2) if else if/if else if
3) break/break
4) goto/goto

Ans.) if else if/if else if

Q-3.
switch ਸਟੇਟਮੈਂਟ ਵਿਚ case ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ?
Which statement can be used to terminate a case in the switch statement?
Q-3. Objective  

1) continue/continue
2) goto/goto
3) if/if
4) break/break

Ans.) break/break

Q-4.
ਹੇਠ ਲਿਖਿਆਂ ਵਿਚੋਂ ਕਿਹੜੀ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ?
Which of the following is an example of Post Test loop?
Q-4. Objective  

1) for/for
2) while/while
3) do while/do while
4) contine/continue

Ans.) do while/do while

Q-5.
ਹੇਠ ਲਿਖਿਆਂ ਵਿਚੋਂ ਕਿਹੜੀ ਜੰਪਿੰਗ ਸਟੇਟਮੈਂਟ ਨਹੀਂ ਹੈ?
Which of the following is not a jumping statement?
Q-5. Objective  

1) while/while
2) continue/continue
3) goto/goto
4) break/break

Ans.) while/while

Q-6.
_____ ਲੂਪ ਵਿਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ।
In ____________ loops, the control conditions are tested before the body of loop.
Q-1. Fill in the Blanks  

1) Pre Test/Pre Test
2) Post Test/Post Test
3) None/None
4) None/None

Ans.) Pre Test/Pre Test

Q-7.
_____ ਲੂਪ ਵਿਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ।
In ____________ loops, the control conditions are tested after the body of loop.
Q-2. Fill in the Blanks  

1) Pre Test/Pre Test
2) Post Test/Post Test
3) None/None
4) None/None

Ans.) Post Test/Post Test

Q-8.
ਲੂਪ ਵਿਚ ਕੁੱਝ ਸਟੇਟਮੈਂਟਸ ਨੂੰ ਛੱਡਣ (skip) ਲਈ _______ ਸਟੇਟਮੈਂਟ ਵਰਤੀ ਜਾਂਦੀ ਹੈ।
_____ statement is used to skip some statements inside the loop.
Q-3. Fill in the Blanks  

1) continue/continue
2) break/break
3) None/None
4) None/None

Ans.) continue/continue

Q-9.
____ ਇਕ ਮਲਟੀ-ਵੇਅ ਕੰਟਰੋਲ ਸਟੇਟਮੈਂਟ ਹੈ।
_____ is a multi-way conditional control statement.
Q-4. Fill in the Blanks  

1) switch case/switch case
2) break/break
3) None/None
4) None/None

Ans.) switch case/switch case

Q-10.
break ਸਟੇਟਮੈਂਟ ਨੂੰ ________ ਸਟੇਟਮੈਂਟ ਵਿਚ case ਖਤਮ ਕਰਨ ਲਈ ਵਰਤਿਆ ਜਾਂਦਾ ਹੈ।
The break statement can be used to terminate a case in the _________ statement
Q-5. Fill in the Blanks  

1) while/while
2) do while/do while
3) None/None
4) None/None

Ans.) while/while

Q-11.
ਇਕ if ਸਟੇਟਮੈਂਟ ਦਾ ਦੁਸਰੀ if ਸਟੇਟਮੈਂਟ ਵਿਚ ਲਿਖਣਾ ਕੀ ਅਖਵਾਉਂਦਾ ਹੈ?
Writing if statement with-in another if is called as?
Q-1. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-12.
ਸੀ ਭਾਸ਼ਾ ਵਿਚ ਪ੍ਰੋਗਰਾਮ ਦੇ ਸਧਾਰਣ ਵਹਾਅ ਨੂੰ ਬਦਲਣ ਲਈ ਕਿਹੜੇ ਸਟੇਟਮੈਂਟਸ ਵਰਤੇ ਜਾਂਦੇ ਹਨ?
Which statements in C programming are used for altering the normal flow of a program?
Q-2. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-13.
ਲੂਪ ਦੇ ਅੰਦਰ ਕੁਝ ਸਟੇਟਮੈਂਟਸ ਛੱਡਣ ਲਈ ਕਿਹੜੀ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ?
Which statement is sometimes desirable to skip some statements inside the loop?
Q-3. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-14.
ਕਿਹੜੀਆਂ ਸਟੇਟਮੈਂਟਸ ਕਮਾਂਡਾਂ ਨੂੰ ਦੁਹਰਾਉਣ ਦਾ ਤਰੀਕਾ ਪ੍ਰਦਾਨ ਕਰਦੀਆਂ ਹਨ?
Which statements provide a way to repeat commands?
Q-4. True/False  

1) ਸਹੀ/True
2) ਗ਼ਲਤ/False

Ans.) ਸਹੀ/True