post

7th (ਕੰਪਿਊਟਰ ਸਾਇੰਸ/Computer Science) - 2026-27

ਪਾਠ-2/Chapter-2
ਵਿੰਡੌਜ਼ ਐਕਸਪਲੋਰਰ/Window Explorer





Q-1.
ਵਿੰਡੋਜ ਐਕਸਪਲੋਰਰ ਦੇ ਦੋ ਪੈਨ ਹੁੰਦੇ ਹਨ। ਇਹ ਹਨ ............... ਅਤੇ ................
Window Explorer Has Two Panes. These Are.......... And ............
Q-1. Objective  

1) ਪਹਿਲਾ, ਦੂਜਾ /First, Second
2) ਖੱਬਾ, ਸੱਜਾ /Left, Right
3) ਟਾਪ , ਬੋਟਮ /Top, Bottom
4) ਫਾਈਲ, ਫੋਲਡਰ /File, Folder

Ans.) ਖੱਬਾ, ਸੱਜਾ /Left, Right

Q-2.
............... ਆਪਸ਼ਨ ਵਰਤੋਂ ਕਿਸੇ ਆਈਟਮ ਨੂੰ ਉਸਦੀ ਥਾਂ ਤੋਂ ਮੂਵ ਕਰਨ ਲਈ ਕੀਤੀ ਜਾਂਦੀ ਹੈ।
............ command is used to move an item from its place.
Q-3. Objective  

1) ਕਾਪੀ/Copy
2) ਪੇਸਟ/Paste
3) ਕੱਟ/Cut
4) ਡਿਲੀਟ/Delete

Ans.) ਕੱਟ/Cut

Q-3.
ਇਕ.....ਸਾਡੇ ਕੰਪਿਊਟਰ ਵਿੱਚ ਤਸਵੀਰਾਂ, ਰੰਗਾਂ ਅਤੇ ਅਵਾਜ਼ਾਂ ਆਦਿ ਦਾ ਸੁਮੇਲ ਹੁੰਦਾ ਹੈ।
A .......... is a combination of pictures, colors, and sounds on our computer.
Q-4. Objective  

1) ਬੈਕਗਰਾਊਂਡ/Background
2) ਡੈਸਕਟਾਪ/Desktop
3) ਸਕ੍ਰੀਨ ਸੇਵਰ/Screensaver
4) ਥੀਮ/Theme

Ans.) ਥੀਮ/Theme

Q-4.
................... ਵਿਊ ਫਾਈਲ ਦਾ ਆਕਾਰ, ਕਿਸਮ ਅਤੇ ਸੁਧਾਈ ਦੀ ਮਿਤੀ ਦੱਸਦਾ ਹੈ।
......... View Tells About Size, Type And Date Of Modified Of A File.
Q-2. Objective  

1) ਡਿਟੈਲਸ /Details
2) ਟਾਲੇਸ /Tiles
3) ਲਿਸਟ /List
4) ਕੰਟੇੰਟ /Content

Ans.) ਕੰਟੇੰਟ /Content

Q-5.
ਇਕ....... ਸਾਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੋ ਕੰਪਿਊਟਰ ਦੇ ਕੁਝ ਖਾਸ ਸਮੇਂ ਦੌਰਾਨ ਨਾ ਵਰਤਣ ਦੀ ਹਾਲਤ ਵਿੱਚ ਆਪਣੇ ਆਪ ਚੱਲ ਪੈਂਦੇ ਹਨ।
A ......... is a software program that becomes activated after the computer is not in use for a specified duration of time.
Q-5. Objective  

1) ਬੈਕਗਰਾਊਂਡ/Background
2) ਡੈਸਕਟਾਪ/Desktop
3) ਸਕ੍ਰੀਨ ਸੇਵਰ/Screensaver
4) ਥੀਮ/Theme

Ans.) ਸਕ੍ਰੀਨ ਸੇਵਰ/Screensaver

Q-6.
ਵਿੰਡੋਜ਼ ਦੀ ਕਿਸ ਐਪਲੀਕੇਸ਼ਨ ਦੀ ਵਰਤੋਂ ਫਾਇਲਾਂ ਦਾ ਉਚਿੱਤ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ?
Which window application is used for management of files?
Q-1. Very Short Answer Type Questions  

1) ਵਿੰਡੋਜ਼ ਐਕਸਪਲੋਰਰ/Window Explorer
2) ਇੰਟਰਨੈੱਟ ਐਕਸਪਲੋਰਰ/Internet Explorer
3) None/None
4) None/None

Ans.) ਵਿੰਡੋਜ਼ ਐਕਸਪਲੋਰਰ/Window Explorer

Q-7.
ਇੱਕ ਫੋਲਡਰ ਵਿੱਚ ਬਣਾਏ ਕਿਸੇ ਹੋਰ ਫੋਲਡਰ ਨੂੰ ਅਸੀਂ ਕੀ ਕਹਿੰਦੇ ਹਾਂ?
What do we call a folder inside another folder?
Q-2. Very Short Answer Type Questions  

1) ਫੋਲਡਰ/Folder
2) ਸਬਫੋਲਡਰ/Subfolder
3) None/None
4) None/None

Ans.) ਸਬਫੋਲਡਰ/Subfolder

Q-8.
ਵਿੰਡੋਜ਼ ਐਕਸਪਲੋਰਰ ਨੂੰ ਖੋਲਣ ਦਾ ਤਰੀਕਾ ਲਿਖੋ?
What is a method of opening windows explorer?
Q-3. Very Short Answer Type Questions  

1) Window Key+W/Window Key+W
2) Window Key+E/Window Key+E
3) None/None
4) None/None

Ans.) Window Key+E/Window Key+E

Q-9.
ਵਿੰਡੋਜ਼ ਦੀ ਕਿਸੇ ਵੀ ਡਿਫਾਲਟ ਲਾਇਬ੍ਰੇਰੀ ਦਾ ਨਾਂ ਲਿਖੋ।
Write the name of any default library window.
Q-4. Very Short Answer Type Questions  

1) Decouments/Decouments Folder
2) Paint/Paint
3) None/None
4) None/None

Ans.) Decouments/Decouments Folder

Q-10.
ਕਿਸ ਆਪਸ਼ਨ ਦੀ ਵਰਤੋਂ ਕਿਸੀ ਆਈਟਮ ਦੀ ਡੁਪਲੀਕੇਟ ਬਨਾਉਣ ਲਈ ਕੀਤੀ ਜਾਂਦੀ ਹੈ?
Which option is used to make a duplicate of an item?
Q-5. Very Short Answer Type Questions  

1) Copy and Paste/Copy and Paste
2) Cut and Copy/Cut and Copy
3) None/None
4) None/None

Ans.) Copy and Paste/Copy and Paste

Q-11.
ਇਕ ਨਵਾਂ ਫੋਲਡਰ ਬਨਾਉਣ ਦੀ ਸ਼ਾਰਟਕੱਟ ਕੀਅ ...... ਹੁੰਦੀ ਹੈ।
The shortcut key to create a new folder is ..........
Q-1. Fill in the Blanks  

1) Ctrl+Shift+N/Ctrl+Shift+N
2) Ctrl+N/Ctrl+N
3) Ctrl+Alt+N/Ctrl+Alt+N
4) Alt+N/Alt+N

Ans.) Ctrl+Shift+N/Ctrl+Shift+N

Q-12.
ਕਿਸੇ ਫਾਇਲ ਜਾ ਫੋਲਡਰ ਦਾ ਨਾਂ ਬਦਲਣ ਦੀ ਸ਼ਾਰਟਕੱਟ ਕੀਅ ..... ਹੁੰਦੀ ਹੈ।
The shortcut key to rename a file or folder is ..........
Q-2. Fill in the Blanks  

1) F3/F3
2) F2/F2
3) None/None
4) None/None

Ans.) F2/F2

Q-13.
ਡਿਲੀਟ ਕੀਤੀਆਂ ਫਾਇਲਾਂ ਅਤੇ ਫੋਲਡਰ...... ਵਿੱਚ ਜਾਂਦੇ ਹਨ।
Deleted files or folders move to .........
Q-3. Fill in the Blanks  

1) Recycle Bin/Recycle Bin
2) My Music/My Music
3) None/None
4) None/None

Ans.) Recycle Bin/Recycle Bin

Q-14.
...... ਸਾਡੇ ਕੰਪਿਊਟਰ ਵਿੱਚ ਤਸਵੀਰਾਂ, ਰੰਗਾਂ ਅਤੇ ਆਵਾਜ਼ ਆਦਿ ਦਾ ਸੁਮੇਲ ਹੁੰਦਾ ਹੈ।
A ........... is a combination of pictures, colors and sounds on our computer.
Q-4. Fill in the Blanks  

1) ਥੀਮ/Theme
2) ਕਲਰ/Color
3) None/None
4) None/None

Ans.) ਥੀਮ/Theme