post

7th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
ਮਾਈਕਰੋਸਾਫਟ ਵਰਡ (ਭਾਗ-3)/Microsoft Word (Part-3)





Q-1.
ਤਸਵੀਰ ਨੂੰ ਸਿਲੈਕਟ ਕਰਨ ਉਪਰੰਤ __________ ਟੈਬ ਦਿਖਾਈ ਦਿੰਦਾ ਹੈ।
After selecting a picture ___________ tab appears
Q-1. Objective  

1) ਫਾਰਮੈਟ/Format
2) ਪੇਜ਼ ਲੇਅ-ਆਊਟ/Page Layout
3) ਇਨਸਰਟ/Insert
4) ਵਿਊ/View

Ans.) ਫਾਰਮੈਟ/Format

Q-2.
ਅਸੀਂ ਰੈਪ ਟੈਕਸਟ ਕਰਦੇ ਹੋਏ ________ ਆਪਸ਼ਨ ਵਰਤ ਸਕਦੇ ਹਾਂ।
For text wrapping, we can use _____________option.
Q-2. Objective  

1) ਸਕੇਅਰ/Square
2) ਬਿਹਾਇੰਡ ਟੈਕਸਟ/Behind Text
3) ਟਾਈਟ/Tight
4) ਉਪਰੋਕਤ ਸਾਰੇ/All of these

Ans.) ਉਪਰੋਕਤ ਸਾਰੇ/All of these

Q-3.
ਤਸਵੀਰ ਦੇ ਕਿਸੇ ਬੇਲੋੜੀਂਦੇ ਹਿੱਸੇ ਨੂੰ ਹਟਾਉਣ ਲਈ ________ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ।
To remove any unwanted parts of picture, ______________ option is used.
Q-3. Objective  

1) ਕਰਾਪ/Crop
2) ਰੋਟੇਟ/Rotate
3) ਗਰੁੱਪ/Group
4) ਕੰਪਰੈਸ/Compress

Ans.) ਕਰਾਪ/Crop

Q-4.
Format ਟੈਬ ਦੇ Adjust ਗਰੁੱਪ ਵਿਚ ਹੇਠ ਲਿਖਿਆਂ ਵਿਚੋਂ _______ ਆਪਸ਼ਨ ਮੋਜੂਦ ਨਹੀਂ ਹੁੰਦੀ।
Which of the following option is not available in the Adjust group of Format tab?
Q-4. Objective  

1) Corrections/Corrections
2) Remove Background/Remove Background
3) Artistic Effects/Artistic Effects
4) Picture Styles/Picture Styles

Ans.) Picture Styles/Picture Styles

Q-5.
ਅਸੀਂ ਅੱਖਰਾਂ ਦੀ ਗਿਣਤੀ ਨੂੰ ਵਿੰਡੋ ਦੇ ਹੇਠਲੇ ਪਾਸੇ __________ ਬਾਰ ਵਿਚ ਲੱਭ ਸਕਦੇ ਹਾਂ।
We can find the number of words in the __________ bar at the bottom of the window
Q-5. Objective  

1) ਟਾਸਕਬਾਰ/Task Bar
2) ਸਟੇਟਸ ਬਾਰ/Status Bar
3) ਟਾਈਟਲ ਬਾਰ/Title Bar
4) ਸਕਰੋਲ ਬਾਰ/Scroll Bar

Ans.) ਸਟੇਟਸ ਬਾਰ/Status Bar

Q-6.
ਕਿਹੜਾ ਆਪਸ਼ਨ ਟੈਕਸਟ ਨੂੰ ਦੋ ਜਾਂ ਵੱਧ ਭਾਗਾਂ ਵਿਚ ਵੰਡਦਾ ਹੈ?
Which option splits the text into two or more columns?
Q-1. Very Short Answer Type Questions  

1) Columns ਆਪਸ਼ਨ/Columns Option
2) Portrait ਆਪਸ਼ਨ/Portrait Option
3) None/None
4) None/None

Ans.) Columns ਆਪਸ਼ਨ/Columns Option

Q-7.
ਕਿਹੜੀ ਪੇਜ਼ ਓਰੀਐਂਟੇਸ਼ਨ ਪੇਜ਼ ਨੂੰ ਹੋਰੀਜੈਂਟਲੀ (ਲੇਟਵੀਂ) ਦਿਸ਼ਾ ਵਿਚ ਸੈਟ ਕਰਦੀ ਹੈ?
Which page orientation sets the page in horizontal direction?
Q-2. Very Short Answer Type Questions  

1) ਪੋਰਟਰੇਟ ਆਪਸ਼ਨ/Portrait Option
2) ਲੈਂਡਸਕੇਪ ਆਪਸ਼ਨ/Landscape Option
3) None/None
4) None/None

Ans.) ਲੈਂਡਸਕੇਪ ਆਪਸ਼ਨ/Landscape Option

Q-8.
ਕਿਸ ਆਪਸ਼ਨ ਦੀ ਮਦਦ ਨਾਲ ਦੋ ਜਾਂ ਵੱਧ ਤਸਵੀਰਾਂ ਇਸ ਤਰ੍ਹਾਂ ਇਕਠੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਉਹ ਇਕ ਹੀ ਓਬਜੈਕਟ ਹੋਵੇ?
Which option is used to group two or more images together so that they can be treated as a single object?
Q-3. Very Short Answer Type Questions  

1) ਜੁਆਇਨ/Join
2) ਗਰੁੱਪ/Group
3) None/None
4) None/None

Ans.) ਗਰੁੱਪ/Group

Q-9.
ਐਮ.ਐਸ. ਵਰਡ ਦੀ ਕਿਹੜੀ ਆਪਸ਼ਨ ਦੀ ਵਰਤੋਂ ਨਾਲ ਪਿਕਚਰ ਦੇ ਰੰਗਾਂ ਨੂੰ ਬਦਲਿਆ ਜਾ ਸਕਦਾ ਹੈ?
Which option can be used to change the color of a picture in MS Word?
Q-4. Very Short Answer Type Questions  

1) ਫਾਰਮੈਟ/Format
2) ਪਿਕਚਰ/Picture
3) None/None
4) None/None

Ans.) ਫਾਰਮੈਟ/Format

Q-10.
ਐਮ.ਐਸ. ਵਰਡ ਦੀ ਕਿਹੜੀ ਆਪਸ਼ਨ ਦੀ ਵਰਤੋਂ ਸ਼ਬਦਾਂ ਦੀ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ?
Which option is used to count words in MS Word?
Q-5. Very Short Answer Type Questions  

1) ਵਰਡ ਕਾਉਂਟ/Word Count
2) ਲਾਈਨ ਕਾਉਂਟ/Line Count
3) None/None
4) None/None

Ans.) ਵਰਡ ਕਾਉਂਟ/Word Count