post

7th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
ਮਾਈਕਰੋਸਾਫਟ ਵਰਡ (ਭਾਗ-1) /Microsoft Word (Part-1)





Q-1.
ਕੀਅਜ਼ ਦੀ ਵਰਤੋਂ......... ਲਈ ਕੀਤੀ ਜਾਂਦੀ ਹੈ
Ctrl + S is used to …......
Q-1. Objective  

1) Save/Save
2) Open/Open
3) New/New
4) Close/Close

Ans.) Save/Save

Q-2.
ਰੂਲਰ ਦੇ ਹੇਠਲੇ ਪਾਸੇ ਇੱਕ ਵੱਡਾ ਖੇਤਰ ਹੁੰਦਾ ਹੈ, ਜਿਸਨੂੰ .............. ਕਿਹਾ ਜਾਂਦਾ ਹੈ।
Below the ruler, the large area is called the …...
Q-2. Objective  

1) Text Area/Text Area
2) Open Area/Open Area
3) Close Area/Close Area
4) All of these/All of these

Ans.) Text Area/Text Area

Q-3.
ਵਰਡ ਡਾਕੂਮੈਂਟ ਵਿਚ ਦੋ ਸਕਰੋਲਬਾਰ ਹੁੰਦੇ ਹਨ : ............... ਅਤੇ ................
There are two scroll bars in a word document …..... and ….......
Q-3. Objective  

1) Horizontal, Vertical/Horizontal, Vertical
2) Left, Right/Left, Right
3) Upper, Lower bar/Upper, Lower bar
4) None of these/None of these

Ans.) Horizontal, Vertical/Horizontal, Vertical

Q-4.
ਇਕ ਨਵਾਂ ਡਾਕੂਮੈਂਟ ਖੋਲਣ ਲਈ ਕੀਅਬੋਰਡ ਤੋਂ ............. ਕੀਅਜ਼ ਪ੍ਰੈਸ ਕੀਤੀਆਂ ਜਾਂਦੀਆਂ ਹਨ।
To open a new document, Press …..... keys from the keyboard.
Q-4. Objective  

1) Ctrl + O/Ctrl + O
2) Ctrl + N/Ctrl + N
3) Ctrl + S/Ctrl + S
4) Ctrl + V/Ctrl + V

Ans.) Ctrl + N/Ctrl + N

Q-5.
ਵਿਊ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਕਿ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ।
The ….... view shows the document as it will look when it is printed.
Q-5. Objective  

1) Print Layout/Print Layout
2) Draft/Draft
3) Layout/Layout
4) Full Size/Full Size

Ans.) Print Layout/Print Layout

Q-6.
ਰਿਬਨ ਦੇ ਹਰ ਇਕ ................... ਦੇ ਹੇਠਲੇ ਸੱਜੇ ਕੋਨੇ ਵਿਚ ਡਾਇਲਾਗ ਬਾਕਸ ਲਾਂਚਰ ਮੌਜੂਦ ਹੁੰਦਾ ਹੈ।
Dialog Box Launcher option is present at the bottom-right corner of ............
Q-1. Fill in the Blanks  

1) Group/Group
2) Layout/Layout
3) None/None
4) None/None

Ans.) Group/Group

Q-7.
ਵਰਡ ਦੀ ਵਿੰਡੋ ਦੀ ਸਭ ਤੋਂ ਉਪਰਲੀ ਬਾਰ ਦਾ ਨਾਂ .............. ਹੁੰਦਾ ਹੈ।
Name of the top most bar of word window is .............
Q-2. Fill in the Blanks  

1) Title Bar/Title Bar
2) Task Bar/Task Bar
3) None/None
4) None/None

Ans.) Title Bar/Title Bar

Q-8.
ਵਿਊ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਕਿ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ।
............. view of MS Word displays the document in the same way as we get if after printing.
Q-3. Fill in the Blanks  

1) Print Layout/Print Layout
2) Layout/Layout
3) None/None
4) None/None

Ans.) Print Layout/Print Layout

Q-9.
ਨਵਾਂ ਡਾਕੂਮੈਂਟ ਓਪਨ ਕਰਨ ਲਈ ਵਰਤੀ ਜਾਣ ਵਾਲੀ ਸ਼ਾਰਟਕੱਟ ਕੀਅ ............ ਹੁੰਦੀ ਹੈ।
............ is the shortcut key to create a New document.
Q-4. Fill in the Blanks  

1) Ctrl + N/Ctrl + N
2) Ctrl + M/Ctrl + M
3) None/None
4) None/None

Ans.) Ctrl + N/Ctrl + N

Q-10.
ਐਮ.ਐਸ.ਵਰਡ ਦਾ ............. ਲੇਅਆਊਟ ਵਿਚ ਡਾਕੂਮੈਂਟ ਦੀ ਆਊਟਲਾਈਨ ਨੂੰ ਦਰਸਾਉਂਦਾ ਹੈ।
........ Layout view shows the Outline of a Document.
Q-5. Fill in the Blanks  

1) Outline/Outline
2) Print Layout/Print Layout
3) None/None
4) None/None

Ans.) Outline/Outline