post

7th (ਕੰਪਿਊਟਰ ਸਾਇੰਸ/Computer Science) - 2026-27

ਪਾਠ-4/Chapter-4
ਮਾਈਕਰੋਸਾਫਟ ਵਰਡ (ਭਾਗ-2)/Microsoft Word (Part-2)





Q-1.
ਪੂਰੇ ਵਰਡ ਨੂੰ ਚੁਣਨ ਲਈ ਉਸ ਉੱਤੇ ..................... ਕਲਿੱਕ ਕਰੋ।
To select a whole word, ................. click on it.
Q-1. Objective  

1) ਸਿੰਗਲ (ਇਕ ਵਾਰ)/Single
2) ਡਬਲ (ਦੋ ਵਾਰ)/Double
3) ਟਰਿਪਲ (ਤਿੰਨ ਵਾਰ)/Triple
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਡਬਲ (ਦੋ ਵਾਰ)/Double

Q-2.
.................... ਗਰੁੱਪ ਸਾਨੂੰ ਟੈਕਸਟ ਫੌਂਟ, ਸਟਾਇਲ, ਸਾਈਜ਼, ਰੰਗ ਅਤੇ ਹੋਰ ਕਈ ਚੀਜਾਂ ਬਦਲਣ ਦੀ ਇਜਾਜ਼ਤ ਦਿੰਦਾ ਹੈ।
The ................... Group of Home tab allows us to change our text font style, size, color and many other elements.
Q-2. Objective  

1) ਫੌਂਟ/Font
2) ਪੈਰਾਗ੍ਰਾਫ/Paragraph
3) ਸਟਾਈਲ/Styles
4) ਐਡੀਟਿੰਗ/Editing

Ans.) ਫੌਂਟ/Font

Q-3.
ਦਾ ਮਤਲਬ ਹੈ – ਅੱਖਰਾਂ ਨੂੰ ਲਿਖਦੇ ਹੋਏ ਉਸ ਦੇ ਨਿੱਚੇ (ਹੇਠਾਂ) ਲਾਈਨ ਖਿਚਣਾ।
means draw a horizontal line underneath the letters.
Q-3. Objective  

1) ਬੋਲਡ/Bold
2) ਇਟੈਲਿਕ/Italic
3) ਅੰਡਰਲਾਈਨ/Underline
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਅੰਡਰਲਾਈਨ/Underline

Q-4.
ਆਪਸ਼ਨ ਦੀ ਵਰਤੋਂ ਕਰਕੇ ਟੈਕਸਟ ਵਿਕ ਹਾਈਲਾਈਟਰ ਪੈਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ।
Option means that the text is shown like it was marked with a highlighter pen.
Q-4. Objective  

1) ਫੌਂਟ ਕਲਰ/Font Color
2) ਟੈਕਸਟ ਕਲਰ/Text Color
3) ਟੈਕਸਟ ਹਾਈਲਾਈਟ ਕਲਰ/Text Highlight Color
4) ਉਪਰੋਕਤ ਸਾਰੇ/All of these

Ans.) ਟੈਕਸਟ ਹਾਈਲਾਈਟ ਕਲਰ/Text Highlight Color

Q-5.
ਸ਼ੇਪ ਨੂੰ ਦਾਖਲ ਕਰਨ ਉਪਰੰਤ ਇਕ ਨਵਾਂ ਟੈਬ ਦਿਖਾਈ ਦਿੰਦਾ ਹੈ ਜਿਸਨੂੰ ............... ਕਿਹਾ ਜਾਂਦਾ ਹੈ।
After inserting a shape, a new tab will appear which is called .................
Q-5. Objective  

1) ਡਰਾਇੰਗ ਟੂਲ ਫਾਰਮੇਟ/Drawing Tools Format
2) ਸ਼ੇਪ ਟੂਲ ਫਾਰਮੇਟ/Shape Tools Format
3) ਡਰਾਇੰਗ ਸ਼ੇਪ ਫਾਰਮੇਟ/Drawing Shapes Format
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਡਰਾਇੰਗ ਟੂਲ ਫਾਰਮੇਟ/Drawing Tools Format

Q-6.
ਸਿਲੈਕਟ ਕੀਤੇ ਟੈਕਸਟ ਨੂੰ ਕੱਟ ਕਰਨ ਲਈ ਸ਼ਾਰਟਕੱਟ ਕੀਅ ਲਿਖੋ[
Write the shortcut key to Cut the selected text/
Q-1. Short-Cuts  

1) Ctrl + C/Ctrl + C
2) Ctrl + X/Ctrl + X
3) Ctrl + V/Ctrl + V
4) Ctrl + K/Ctrl + K

Ans.) Ctrl + X/Ctrl + X

Q-7.
ਕੱਟ ਜਾਂ ਕਾਪੀ ਕੀਤੇ ਟੈਕਸਟ ਨੂੰ ਪੇਸਟ ਕਰਨ ਲਈ ਸ਼ਾਰਟਕੱਟ ਕੀਅ ਲਿਖੋ।
Write the shortcut key to Paste the copied/cut contents.
Q-2. Short-Cuts  

1) Ctrl + C/Ctrl + C
2) Ctrl + X/Ctrl + X
3) Ctrl + V/Ctrl + V
4) Ctrl + K/Ctrl + K

Ans.) Ctrl + V/Ctrl + V

Q-8.
ਫੌਂਟ ਸਾਈਜ਼ ਵੱਡਾ ਕਰਨ ਲਈ ਸ਼ਾਰਟਕੱਟ ਕੀਅ ਲਿਖੋ।
Write the shortcut key to Increase the font size.
Q-3. Short-Cuts  

1) Ctrl + ]/Ctrl + ]
2) Ctrl + [/Ctrl + [
3) Ctrl + +/Ctrl + +
4) Ctrl + -/Ctrl + -

Ans.) Ctrl + ]/Ctrl + ]

Q-9.
ਟੈਕਸਟ ਨੂੰ ਅੰਡਰਲਾਈਨ ਕਰਨ ਲਈ ਸ਼ਾਰਟਕੱਟ ਕੀਅ ਲਿਖੋ।
Write the shortcut key to Underline the Text.
Q-4. Short-Cuts  

1) Ctrl + N/Ctrl + N
2) Ctrl + M/Ctrl + M
3) Ctrl + S/Ctrl + S
4) Ctrl + U/Ctrl + U

Ans.) Ctrl + U/Ctrl + U

Q-10.
ਸਿਲੈਕਟ ਕੀਤੇ ਟੈਕਸਟ ਦਾ ਕੇਸ ਚੇਂਜ਼ ਕਰਨ ਲਈ ਸ਼ਾਰਟਕੱਟ ਕੀਅ ਲਿਖੋ[
Write the shortcut key to change the case of Selected Text.
Q-5. Short-Cuts  

1) Shift + F3/Shift + F3
2) Shift + F4/Shift + F4
3) Ctrl + F3/Ctrl + F3
4) Alt + F3/Alt + F3

Ans.) Shift + F3/Shift + F3

Q-11.
ਸੈਂਟਰ ਅਲਾਈਨਮੈਂਟ ਕਰਨ ਲਈ ਸ਼ਾਰਟਕੱਟ ਕੀਅ ਲਿਖੋ।
Write the shortcut key for Center Alignment.
Q-6. Short-Cuts  

1) Ctrl + N/Ctrl + N
2) Ctrl + E/Ctrl + E
3) Ctrl + S/Ctrl + S
4) Ctrl + O/Ctrl + O

Ans.) Ctrl + E/Ctrl + E

Q-12.
ਡਬਲ ਲਾਈਨ ਸਪੇਸਿੰਗ ਸੈਟ ਕਰਨ ਲਈ ਸ਼ਾਰਟਕੱਟ ਕੀਅ ਲਿਖੋ।
Write the shortcut key for double line spacing.
Q-7. Short-Cuts  

1) Ctrl + 2/Ctrl + 2
2) Ctrl + 5/Ctrl + 5
3) Ctrl + D/Ctrl + D
4) Ctrl + 1/Ctrl + 1

Ans.) Ctrl + 2/Ctrl + 2

Q-13.
ਟੈਕਸਟ ਨੂੰ ਰਿਪਲੇਸ ਕਰਨ ਲਈ ਸ਼ਾਰਟਕੱਟ ਕੀਅ ਲਿਖੋ।
Write the shortcut key to Replace the text.
Q-8. Short-Cuts  

1) Ctrl + N/Ctrl + N
2) Ctrl + H/Ctrl + H
3) Ctrl + S/Ctrl + S
4) Ctrl + O/Ctrl + O

Ans.) Ctrl + H/Ctrl + H

Q-14.
ਆਖਰੀ ਆਪਰੇਸ਼ਨ ਨੂੰ ਅਨਡੂ ਕਰਨ ਲਈ ਸ਼ਾਰਟਕੱਟ ਲਿਖੋ।
Write the shortcut key to undo last operation.
Q-9. Short-Cuts  

1) Ctrl + N/Ctrl + N
2) Ctrl + X/Ctrl + X
3) Ctrl + Z/Ctrl + Z
4) Ctrl + Y/Ctrl + Y

Ans.) Ctrl + Z/Ctrl + Z

Q-15.
ਪੇਜ਼ ਬ੍ਰੇਕ ਦਾਖਲ ਕਰਨ ਲਈ ਸ਼ਾਰਟਕੱਟ ਕੀਅ ਲਿਖੋ।
Write the shortcut key to insert Page Break.
Q-10. Short-Cuts  

1) Ctrl + Enter/Ctrl + Enter
2) Shift + Enter/Shit + Enter
3) Alt + Enter/Alt + Enter
4) Enter/Enter

Ans.) Ctrl + Enter/Ctrl + Enter