post

8th (ਕੰਪਿਊਟਰ ਸਾਇੰਸ/Computer Science) - 2026-27

ਪਾਠ-4/Chapter-4
ਮਾਈਕ੍ਰੋਸਾਫ਼ਟ ਪਾਵਰਪੁਆਇੰਟ ਭਾਗ-1/Microsoft Powerpoint Part-1





Q-1.
................... ਇੱਕ ਪ੍ਰੈਜ਼ਨਟੇਸ਼ਨ ਗ੍ਰਾਫਿਕਸ ਸਾਫਟਵੇਅਰ ਹੈ।
.................. is a presentation graphics software.
Q-1. Objective  

1) ਪਾਵਰਪੁਆਂਇੰਟ/PowerPoint
2) ਵਰਡ/Word
3) ਐਕਸਲ/Excel
4) ਪੇਂਟ/Paint

Ans.) ਪਾਵਰਪੁਆਂਇੰਟ/PowerPoint

Q-2.
....................... ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ।
A ................ is the process of presenting a topic to an audience
Q-2. Objective  

1) ਵਰਡ ਪ੍ਰੋਸੈਸਰ/Word Processor
2) ਸਲਾਇਡ/Slide
3) ਪ੍ਰੈਜ਼ਨਟੇਸ਼ਨ/Presentation
4) ਟ੍ਰਾਂਜੀਸ਼ਨ/Transition

Ans.) ਪ੍ਰੈਜ਼ਨਟੇਸ਼ਨ/Presentation

Q-3.
ਇੱਕ ___________ ਪ੍ਰੈਜ਼ਨਟੇਸ਼ਨ ਦਾ ਇੱਕ ਪੇਜ਼ ਹੁੰਦਾ ਹੈ।
A ___________ is a single page of presentation.
Q-3. Objective  

1) ਸਲਾਇਡ/Slide
2) ਡਾਕੂਮੈਂਟ/Document
3) ਸ਼ੀਟ/Sheet
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਸਲਾਇਡ/Slide

Q-4.
................ ਸਾਡੀ ਪ੍ਰੈਜ਼ਨਟੇਸ਼ਨ ਵਿੱਚ ਮੋਜੂਦਾ ਸਲਾਇਡ ਨੂੰ ਦਰਸ਼ਾਉਂਦਾ ਹੈ।
___________ contains the current slide in our presentation
Q-4. Objective  

1) ਆਊਟਲਾਈਨ ਪੇਨ/Outline Pane
2) ਕਨਟੈਂਟ ਪੇਨ/Content Pane
3) ਰੀਬਨ/Ribbon
4) ਸਲਾਇਡ ਪੇਨ/Slide Pane

Ans.) ਸਲਾਇਡ ਪੇਨ/Slide Pane

Q-5.
ਤੁਸੀਂ ਪਾਵਰਪੁਅਇੰਟ ਨੂੰ ਕਿਵੇਂ ਓਪਨ ਕਰੋਗੇ।
How to Open PowerPoint?
Q-1. Very Short Answer Type Questions  

1) Start->All Programs->Microsoft Office->Microsoft Powerpoint/Start->All Programs->Microsoft Office->Microsoft Powerpoint
2) Start->All Programs->Microsoft Office->Microsoft Excel/Start->All Programs->Microsoft Office->Microsoft Excel
3) None/None
4) None/None

Ans.) Start->All Programs->Microsoft Office->Microsoft Powerpoint/Start->All Programs->Microsoft Office->Microsoft Powerpoint

Q-6.
ਪਾਵਰਪੁਆਇੰਟ ਵਿੱਚ ਪ੍ਰੈਜ਼ਨਟੇਸ਼ਨ ਨੂੰ ਸੇਵ ਕਰਨ ਦੀ ਸ਼ਾਰਕੱਟ ਕੀਅ ਲਿਖੋ।
Shortcut Key to Save the Presentation in PowerPoint?
Q-2. Very Short Answer Type Questions  

1) Ctrl + C/Ctrl + C
2) Ctrl + S/Ctrl + S
3) None/None
4) None/None

Ans.) Ctrl + S/Ctrl + S

Q-7.
ਪਾਵਰਪੁਆਇੰਟ ਨੂੰ ਬੰਦ ਕਰਨ ਦੀ ਸ਼ਾਰਕੱਟ ਕੀਅ ਲਿਖੋ।
Shortcut Key to Close PowerPoint?
Q-3. Very Short Answer Type Questions  

1) Alt + F4/Alt + F4
2) Ctrl + F4/Ctrl + F4
3) None/None
4) None/None

Ans.) Alt + F4/Alt + F4

Q-8.
ਪਹਿਲੀ ਸਲਾਇਡ ਤੋਂ “ਸਲਾਇਡ ਸ਼ੋਅ” ਸਟਾਰਟ ਕਰਨ ਦੀ ਸ਼ਾਰਟਕੱਟ ਕੀਅ ਲਿਖੋ।
Shortcut Key to Start Slide Show from the first Slide?
Q-4. Very Short Answer Type Questions  

1) F5 Function Key/F5 Function Key
2) F4 Function Key/F4 Function Key
3) None/None
4) None/None

Ans.) F5 Function Key/F5 Function Key

Q-9.
ਪਾਵਰਪੁਆਇੰਟ ਵਿੱਚ ਪ੍ਰੈਜ਼ਨਟੇਸ਼ਨ ਫਾਈਲ ਦੀ ਐਕਸਟੈਂਸ਼ਨ ਲਿਖੋ।
What is the file extension of presentation file in PowerPoint?
Q-5. Very Short Answer Type Questions  

1) .pptx/.pptx
2) .pttx/.pttx
3) None/None
4) None/None

Ans.) .pptx/.pptx

Q-10.
RUN ਬਾਕਸ ਨਾਲ ਪਾਵਰਪੁਆਇੰਟ ਓਪਨ ਕਰਨ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ?
Which term/word is used to Open PowerPoint using RUN box?
Q-5. Very Short Answer Type Questions  

1) POWERPNT/POWERPNT
2) POWERPOINT/POWERPOINT
3) None/None
4) None/None

Ans.) POWERPNT/POWERPNT