post

8th (ਕੰਪਿਊਟਰ ਸਾਇੰਸ/Computer Science) - 2026-27

ਪਾਠ-7/Chapter-7
ਕੰਪਿਊਟਰ ਦੀਆਂ ਜਨਰੇਸ਼ਨਜ਼/Generations of computers





Q-1.
ਦੂਜੀ ਜਨਰੇਸ਼ਨਜ਼ ਦੇ ਕੰਪਿਊਟਰਾਂ ਵਿੱਚ _______ਨੂੰ ਮੁੱਢਲੇ ਪ੍ਰੋਸੇਸਸਿੰਗ ਭਾਗਾਂ ਵਜੋਂ ਵਰਤਿਆ ਗਿਆ |
Basic processing in second generation computers Used as components.
Q-1. Objective  

1) ਵੈਕਿਊਮ ਟਿਉਬਾਂ /Vacuum Tubes
2) VLSI ਸਰਕਟ /VLSI Circuit
3) ULSI ਸਰਕਟ /ULSI Circuit
4) ਟ੍ਰਾਂਜਿਸ੍ਟਰਜ਼ /Tranjisters

Ans.) ਟ੍ਰਾਂਜਿਸ੍ਟਰਜ਼ /Tranjisters

Q-2.
ਤੀਜੀ ਜੇਨੇਰੇਸ਼ਨ ਦੇ ਕੰਪਿਊਟਰਾਂ ਵਿੱਚ ਟ੍ਰਾਂਜਿਸਟਰਾਂ ਦੀ ਜਗ੍ਹਾ। ......... ਵਰਤੇ ਜਾਂਦੇ ਸਨ |
Placement of transistors in third generation computers. ......... were used.
Q-2. Objective  

1) ਇੰਟੀਗ੍ਰੇਟੇਡ ਸਰਕਟਸ/Intigrated Circuits
2) ਵੈਕਿਊਮ ਟਿਉਬਾਂ/Vacuum Tubes
3) ULSI ਸਰਕਟ /ULSI Circuits
4) VLSI ਸਰਕਟ/VLSI Circuits

Ans.) ਇੰਟੀਗ੍ਰੇਟੇਡ ਸਰਕਟਸ/Intigrated Circuits

Q-3.
ULSI ਟੈਕਨੋਲੋਜੀ ਦੀ ਵਰਤੋਂ.....ਜੈਨਰੇਸ਼ਨ ਦੇ ਕੰਪਿਊਟਰਾਂ ਵਿਚ ਕੀਤੀ ਜਾਂਦੀ ਹੈ।
ULSI technology is used in......generation computers.
Q-3. Objective  

1) ਦੂਜੀ /Second
2) ਤੀਜੀ /Third
3) ਚੌਥੀ /Fourth
4) ਪੰਜਵੀ /Fifth

Ans.) ਪੰਜਵੀ /Fifth

Q-4.
...................... ਕੰਪਿਊਟਰ ਸਾਇੰਸ ਦੀ ਇੱਕ ਨਵੀਂ ਬ੍ਰਾਂਚ ਹੈ ਜੋ ਕਿ ਕੰਪਿਊਟਰ ਨੂੰ ਮਨੁੱਖਾਂ ਵਾਂਗ ਸੋਚਣ ਅਤੇ ਕੰਮ ਕਰਨ ਦੇ ਸਮਰੱਥ ਬਣਾਉਂਦੀ ਹੈ।
...................... is an upcoming branch in computer science which interprets means and methods of making computers think like human beings.
Q-4. Objective  

1) ਰੋਬੋਟਿਕਸ/Robotics
2) ULSI ਸਰਕਟਸ/ULSI
3) AI ਆਰਟੀਫਿਸ਼ੀਅਲ ਇੰਟੈਲੀਜੈਂਸ/Artificial Intelligence
4) ਇੰਟਿਗ੍ਰੇਟਿਡ ਸਰਕਟਸ /Integrated Circuits

Ans.) AI ਆਰਟੀਫਿਸ਼ੀਅਲ ਇੰਟੈਲੀਜੈਂਸ/Artificial Intelligence

Q-5.
ਕੰਪਿਊਟਰਾਂ ਦੀ _________________ ਜੈਨਰੇਸ਼ਨ VLSI ਸਰਕਟਾਂ ਦੀ ਵਰਤੋਂ ਕਰਦੀ ਹੈ।
The ____________ generation of computers used VLSI circuits.
Q-5. Objective  

1) ਪਹਿਲੀ/First
2) ਦੂਜੀ/Second
3) ਤੀਜੀ/Third
4) ਚੌਥੀ/Fourth

Ans.) ਚੌਥੀ/Fourth

Q-6.
ENIAC
ENIAC
Q-1. Abbreviation  

1) ਇਲਕਟ੍ਰੋਨਿੱਕ ਨੁਮੇਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ/Electronic Numerical Integrator and Computer
2) ਇਲਕਟ੍ਰੋਨਿੱਕ ਨੰਬਰਡ ਇੰਟੀਗ੍ਰੇਟਰ ਐਂਡ ਕੰਪਿਊਟਰ/Electronic Numbered Integrator and Computer
3) ਇਲਕਟ੍ਰੋਨਿੱਕ ਨੁਮੇਰੀਕਲ ਇੰਟਰਫੇਸ ਐਂਡ ਕੰਪਿਊਟਰ/Electronic Numerical Interface and Computer
4) ਇਲਕਟ੍ਰੋਨਿੱਕ ਨੰਬਰਡ ਇੰਟਰਫੇਸ ਐਂਡ ਕੰਪਿਊਟਰ/Electronic Numbered Interface and Computer

Ans.) ਇਲਕਟ੍ਰੋਨਿੱਕ ਨੁਮੇਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ/Electronic Numerical Integrator and Computer

Q-7.
IBM
IBM
Q-2. Abbreviation  

1) ਇੰਟਰਨਲ ਬਿਜ਼ਨਸ ਮਸ਼ੀਨ/Internal Business Machine
2) ਇੰਟਰਨੈਸ਼ਨਲ ਬਿਜ਼ਨਸ ਮੈਨ/International Business Man
3) ਇੰਟਰਨੈਸ਼ਨਲ ਬਿਜ਼ਨਸ ਮਸ਼ੀਨ/International Business Machine
4) ਇੰਟਰਫੇਸ ਬਿਜ਼ਨਸ ਮਸ਼ੀਨ/Interface Business Machine

Ans.) ਇੰਟਰਨੈਸ਼ਨਲ ਬਿਜ਼ਨਸ ਮਸ਼ੀਨ/International Business Machine

Q-8.
IC
IC
Q-3. Abbreviation  

1) ਇੰਟਰਫੇਸ ਸਰਕਟ/Interface Circuit
2) ਇੰਟੀਗ੍ਰੇਟਿਡ ਸਰਕਟ/Integrated Circuit
3) ਇੰਟੀਗ੍ਰੇਟਿਡ ਸਾਈਕਲ/Integrated Cycle
4) ਇੰਟਰਫੇਸ ਸਾਈਕਲ/Interface Cycle

Ans.) ਇੰਟੀਗ੍ਰੇਟਿਡ ਸਰਕਟ/Integrated Circuit

Q-9.
VLSI
VLSI
Q-4. Abbreviation  

1) ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ/Very Large-Scale Integration
2) ਵੈਰੀ ਲਾਂਗ ਸਕੇਲ ਇੰਟੀਗ੍ਰੇਸ਼ਨ/Very Long-Scale Integration
3) ਵੈਰੀ ਲਾਰਜ ਸਕੇਲ ਇੰਟਰਫੇਸ/Very Large-Scale Interface
4) ਵੈਰੀ ਲਾਂਗ ਸਕੇਲ ਇੰਟਰਫੇਸ/Very Long-Scale Interface

Ans.) ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ/Very Large-Scale Integration

Q-10.
ULSI
ULSI
Q-5. Abbreviation  

1) ਅੰਡਰ ਲਾਰਜ ਸਕੇਲ ਇੰਟੀਗ੍ਰੇਸ਼ਨ/Under Large-Scale Integration
2) ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ/Ultra Large-Scale Integration
3) ਅਲਟਰਾ ਲਾਰਜ ਸੈਕਟਰ ਇੰਟੀਗ੍ਰੇਸ਼ਨ/Ultra Large-Sector Integration
4) ਅੰਡਰ ਲਾਰਜ ਸੈਕਟਰ ਇੰਟੀਗ੍ਰੇਸ਼ਨ/Under Large-Sector Integration

Ans.) ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ/Ultra Large-Scale Integration

Q-11.
AI
AI
Q-6. Abbreviation  

1) ਆਰਟ ਇੰਟੈਲੀਜੈਂਸ/Art Intelligence
2) ਆਰਟੀਫਿਸ਼ੀਅਲ ਇੰਟੈਲੀਜੈਂਸ/Artificial Intelligence
3) ਆਰਟੀਫਿਸ਼ੀਅਲ ਇੰਟੀਗ੍ਰੇਸ਼ਨ/Artificial Integration
4) ਆਰਟ ਇੰਟੀਗ੍ਰੇਸ਼ਨ/Art Integration

Ans.) ਆਰਟੀਫਿਸ਼ੀਅਲ ਇੰਟੈਲੀਜੈਂਸ/Artificial Intelligence